
ਕੋਟਕਪੂਰਾ (ਸਾਰਾ ਯਹਾਂ/ ਮੁੱਖ ਸੰਪਾਦਕ ) : MMD ਰੋਡ ਹੈਲਪ ਵੈਲਫੇਅਰ ਸੁਸਾਇਟੀ ਰਜਿ ਨੰ : 002 ਵੱਲੋ 1 ਸਤੰਬਰ ਨੂੰ ਕੋਟਕਪੂਰਾ ਵਿਖੇ ਡਰਾਇਵਰ ਡੇ ਮਨਾਇਆ ਗਿਆ ਜਿਸ ਵਿਚ ਰੋਡ ਉਪਰ ਚਲਦਿਆ ਆ ਰਹੀਆ ਮੁਸਕਲਾ ਤੋ ਇਲਾਵਾ ਟ੍ਰੈਫਿਕ ਨਿਯਮਾ ਵਾਰੇ ਜਾਣਕਾਰੀ ਦਿੱਤੀ ਅਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਜਿਸ ਦੀ ਮੁੱਖ ਜਿੰਮੇਵਾਰੀ ਸੂਬਾ ਪ੍ਰਧਾਨ ਸ: ਦਲਜੀਤ ਸਿੰਘ ਰਾਣਾ ਅਤੇ ਜਸਵਿੰਦਰ ਸਿੰਘ ਬੱਬੂ ਜੀਆ ਨੇ ਨਿਭਾਈ ਅਤੇ ਮਾਨਸਾ ਟੀਮ ਵੱਲੋ ਚੇਅਰਮੈਨ ਜੈ ਗੋਪਾਲ ਰੱਲਾ ਵਾਇਸ ਪ੍ਰਧਾਨ ਪੰਜਾਬ ਅਵਤਾਰ ਸਿੰਘ ਭੈਣੀਬਾਘਾ ਚਰਨਜੀਤ ਸਿੰਘ ਪ੍ਰਧਾਨ ਰਣਜੀਤ ਸਿੰਘ ਜਨਰਲ ਸਕੱਤਰ ਮਾਨਸਾ ਅਤੇ ਹੋਰ ਵੀ ਵੱਖ ਵੱਖ ਸਟੇਟਾ ਅਤੇ ਸ਼ਹਿਰਾ ਤੋ ਡਰਾਈਵਰ ਵੀਰ ਆਏ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ
