*DAV School ਮਾਨਸਾ 10ਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ*

0
83

ਮਾਨਸਾ, 4 ਅਗਸਤ (ਸਾਰਾ ਯਹਾਂ/ਜੋਨੀ ਜਿੰਦਲ) : ਸੀ.ਬੀ.ਐਸ.ਈ ਵਲ ̄o ਐਲਾਨੇ ਦਸਵੀo ਕਲਾਸ ਦੇ
ਨਤੀਜੇ ਵਿਚ ਸਥਾਨਕ ਡੀ.ਏ.ਵੀ ਸਕੂਲ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ।
ਸਕੂਲ ਦੇ ਪਿ੍ਰੰਸੀਪਲ ਵਿਨ ̄ਦ ਰਾਣਾ ਨੇ ਦ3⁄4ਸਿਆ ਕਿ ਸਕੂਲ ਦੇ
ਵਿਦਿਆਰਥੀ ਮਾਨਿਆ ਜਿੰਦਲ ਨੇ 98.8 ਪ੍ਰਤੀਸ਼ਤ, ਹੀਆ ਅਗਰਵਾਲ ਨੇ
97.4 ਪ੍ਰਤੀਸ਼ਤ ਅਤੇ ਅੰਸ਼ਿਕਾ ਨੇ 96.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ
ਦਾ ਨਾਮ ਰ ̄ਸ਼ਨ ਕੀਤਾ ਹੈ। ੳ1ਨ੍ਹਾਂ ਬ3⁄4ਚਿਆਂ, ੳ1ਨ੍ਹਾਂ ਦੇ ਮਾਪਿਆਂ ਅਤੇ
ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਸਾਡੇ ਸਕੂਲ ਦਾ 12ਵੀo ਕਲਾਸ
ਦਾ ਨਤੀਜਾ ਵੀ ਸ਼ਾਨਦਾਰ ਰਿਹਾ। ੳ1ਨ੍ਹਾਂ ਕਿਹਾ ਕਿ ਡੀ.ਏ.ਵੀ ਸੰਸਥਾਵਾਂ
ਆਪਣੇ ਕ1ਆਲਿਟੀ ਐਜੂਕੇਸ਼ਨ ਅਤੇ ਚਰਿ3⁄4ਤਰ ਨਿਰਮਾਣ ਲਈ ਜਾਣੀਆਂ
ਜਾਂਦੀਆਂ ਹਨ ਅਤੇ ਸਾਡੇ ਬ3⁄4ਚੇ ਹਮੇਸ਼ਾ ਪ੍ਰੀਖਿਆਵਾਂ ਵਿਚ ੳ1ਚ ਪ3⁄4ਧਰੀ
ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਅ3⁄4ਗੇ ਵੀ ਕਰਦੇ ਰਹਿਣਗੇ।
: ਮਾਨਸਾ : ਡੀ.ਏ.ਵੀ ਸਕੂਲ ਦੇ ਪਹਿਲੀਆਂ ਪ1ਜੀਸ਼ਨਾਂ
ਪ੍ਰਾਪਤ ਕਰਨ ਵਾਲੇ ਵਿਦਿਆਰਥੀ। ()

LEAVE A REPLY

Please enter your comment!
Please enter your name here