85.9 F
MANSA
Monday, May 6, 2024
Tel: 9815624390
Email: sarayaha24390@gmail.com

*ਸ਼੍ਰੋਮਣੀ ਅਕਾਲੀ ਦਲ ਦਾ ਐਲਾਨ, ਪਾਰਟੀ ‘ਚ ਇੱਕ ਪਰਿਵਾਰ, ਇੱਕ ਟਿਕਟ ਫਾਰਮੂਲਾ ਲਾਗੂ*

ਚੰਡੀਗੜ੍ਹ(ਸਾਰਾ ਯਹਾਂ/ ਮੁੱਖ ਸੰਪਾਦਕ )  :  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਕ ਪਰਿਵਾਰ, ਇੱਕ ਟਿਕਟ ਫਾਰਮੂਲੇ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ...

*ਕੈਪਟਨ ਸਰਕਾਰ ਵੀ ਤੁਰੀ ਮੋਦੀ ਸਰਕਾਰ ਦੇ ਰਾਹ, ਨਿੱਜੀ ਹੱਥਾਂ ‘ਚ ਸੌਂਪੇਗੀ ਸਰਕਾਰੀ ਜਾਇਦਾਦਾਂ?*

ਚੰਡੀਗੜ੍ਹ 01,ਸਤੰਬਰ (ਸਾਰਾ ਯਹਾਂ ਬਿਊਰ ਰਿਪੋਰਟ): ਪੰਜਾਬ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਸਰਕਾਰੀ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਨੇ ਇਸ ਲਈ ਜਾਇਦਾਦਾਂ ਦੀ ਚੋਣ ਵੀ ਕਰ ਲਈ ਹੈ, ਜਿਨ੍ਹਾਂ ਵਿੱਚ ਮੁਹਾਲੀ ਦਾ ਬਹੁ-ਮੰਤਵੀ ਸਟੇਡੀਅਮ ਸਮੇਤ ਹੋਰ ਕਈ ਸਟੇਡੀਅਮ, 10 ਸੜਕਾਂ ਤੇ 53 ਵਿਸ਼ਰਾਮ ਘਰ ਸ਼ਾਮਲ ਹਨ। ਹਾਲਾਂਕਿ, ਸਰਕਾਰ ਦੇ ਇਸ ਫੈਸਲੇ ਦਾ ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨੇਤਾ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੀਆਂ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਢੀਂਡਸਾ ਨੇ ਸਰਕਾਰ ਨੇ ਪਹਿਲੇ ਗੇੜ ਵਿੱਚ ਪ੍ਰਾਈਵੇਟ ਪਲੇਅਰਜ਼ ਨੂੰ ਸੌਂਪੇ ਜਾਣ ਵਾਲੇ ਸਰਕਾਰੀ ਅਸਾਸਿਆਂ ਦੀ ਸੂਚੀ ਵੀ ਜਾਰੀ ਕੀਤੀ। ਢੀਂਡਸਾ ਨੇ ਕਿਹਾ ਕਿ ਸੂਬਾ ਸਰਕਾਰ ਪਹਿਲੇ ਗੇੜ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਆਡੀਟੋਰੀਅਮ, ਗੋਲਬਾਗ਼ ਸਪੋਰਟਸ ਕੰਪਲੈਕਸ, ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ, ਮੁਹਾਲੀ ਦੇ ਬਹੁ-ਮੰਤਵੀ ਖੇਡ ਸਟੇਡੀਅਮ, ਸਪੋਰਟਸ ਅਕੈਡਮੀ ਮੋਗਾ ਸਮੇਤ ਫ਼ਿਰੋਜ਼ਪੁਰ ਤੇ ਲੁਧਿਆਣਾ ਦੀਆਂ ਕੁਝ ਸਰਕਾਰੀ ਜ਼ਮੀਨਾਂ ਸਮੇਤ 53 ਵਿਸ਼ਰਾਮ ਘਰਾਂ ਦੇ ਨਾਲ-ਨਾਲ 10 ਸੜਕਾਂ ਦੀ ਚੋਣ ਨਿੱਜੀ ਕੰਪਨੀਆਂ ਨੂੰ ਸੌਂਪਣ ਲਈ ਕੀਤੀ ਗਈ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਦਰਜਣ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਸੂਬਾ ਸਰਕਾਰ ਦੀਆਂ ਜਾਇਦਾਦਾਂ ਨਿੱਜੀ ਖੇਤਰਾਂ ਨੂੰ ਸੌਂਪ ਰਹੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਵਿਰੋਧ ਕਰਦਾ ਹੈ। 

Punjab government extends maternity leave benefits to Mid-day-meal staff: Education Minister Vijay Inder Singla

Chandigarh, September 14 : Providing a major relief to mid-day-meal (MDM) workers and other staff, the Punjab government has given its nod...

India’s Consumer Inflation Rate At 6.69% In August Compared To 6.73% In July; Data...

As per the data released by the Ministry of Statistics & Programme Implementation (MoSPI) retail inflation growth across the country eased to6.69 per...

Kangana Ranaut says being targeted by Shiv Sena for going after Aaditya Thackeray’s friends

Bollywood actor Kangana Ranaut, who is locked in a bitter dispute with the Shiv Sena, has trained her guns on Maharashtra CM...

Parliament LIVE: PM Modi congratulates JD(U) MP Harivansh Singh

Monsoon Session Day 1 news: Union Health Minister Harsh Vardhan told Lok Sabha on Monday that the nationwide lockdown which was announced...

‘Indian Troops Fully Geared To Fight A Full-Fledged War In Eastern Ladakh,’Army Responds To...

New Delhi: Dismissing the Chinese official media Global Times’ premature assumption about Indian forces not being geared adequately, the Indian Army on Wednesday...

*ਰੂਸ-ਯੂਕਰੇਨ ਯੁੱਧ ਦੌਰਾਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀਆਂ ਕੀਮਤਾਂ ‘ਚ ਵੀ ਆਇਆ ਜ਼ਬਰਦਸਤ ਉਛਾਲ*

24,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  :ਰੂਸ (Russia) ਅਤੇ ਯੂਕਰੇਨ (Ukraine) ਵਿਚਾਲੇ ਵਧਦੇ ਤਣਾਅ ਦੇ ਕਾਰਨ ਸੁਰੱਖਿਅਤ ਵਿਕਲਪ ਮੰਨੇ ਜਾਣ ਵਾਲੇ ਸੰਪਤੀਆਂ 'ਚ ਖਰੀਦਦਾਰੀ ਵੱਧਣ...

Actor Kangana Ranaut reaches Raj Bhavan for meeting with Maharashtra Governor

Kangana Ranaut is at Raj Bhavan in Mumbai for her meeting with Maharashtra Governor Bhagat Singh Koshiyari. She left her home in...

*ਟੋਭੇ ਦੀ ਸਫਾਈ ਸਬੰਧੀ ਸਰਕਾਰ ਵੱਲੋ ਜਾਰੀ ਗ੍ਰਾਂਟ ,ਸਹਿਰ ਦੇ ਲੋਕਾਂ ਦੀ ਏਕਤਾ ਤੇ...

ਮਾਨਸਾ 22/10/22 (ਸਾਰਾ ਯਹਾਂ/ ਮੁੱਖ ਸੰਪਾਦਕ ) :  ਕਰੀਬ ਅੱਧੀ ਸਦੀ ਤੋ ਸਹਿਰੀਆਂ ਲਈ ਬਣੇ ਮੁਸ਼ੀਬਤ ਅਤੇ ਭਿਆਨਕ ਬਿਮਾਰੀਆਂ ਦੇ ਜਨਮ ਦਾਤਾਨੇੜੇ ਡੇਰੇ ਭਾਈ...
- Advertisement -