85.9 F
MANSA
Friday, January 24, 2025
Tel: 9815624390
Email: sarayaha24390@gmail.com

*ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੰਵਿਧਾਨ ਦਿਵਸ ਸਬੰਧੀ ਵਿਦਿਆਰਥਣਾਂ ਨੂੰ ਦਿੱਤੀ ਜਾਣਕਾਰੀ*

ਮਾਨਸਾ, 27 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ ਸ਼੍ਰੀ ਐੱਚ.ਐਸ. ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ...

*ਸਹਾਇਕ ਉਪਕਰਨਾਂ ਨਾਲ ਖੇਡ ਜਗਤ, ਪੜ੍ਹਾਈ ਅਤੇ ਕਾਰੋਬਾਰ ਵਿੱਚ ਮੱਲਾਂ ਮਾਰ ਰਹੇ ਹਨ ਦਿਵਿਯਾਂਗਜਨ-ਡਿਪਟੀ...

ਮਾਨਸਾ, 27 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)ਦਿਵਯਾਂਗਜਨਾਂ, ਬਜ਼ੁਰਗਾਂ ਜਾਂ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਸਹਾਇਕ ਉਪਕਰਨਾਂ ਨਾਲ ਬਿਨ੍ਹਾਂ ਕਿਸੇ ਦੀ ਮਦਦ ਦੇ ਕਿਤੇ...

*57 ਕਿਲੋ ਭਾਰ ਵਿੱਚ ਮੁਸਕਾਨ ਨੇ ਮਾਰੀ ਬਾਜ਼ੀ*

ਬਠਿੰਡਾ 27 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ...

*ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਦੀ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨਾਲ ਹੋਈ ਪੈਨਲ ਮੀਟਿੰਗ,,,,ਜਲਦੀ ਸ਼ਾਰਟ ਟਰਮ...

ਮਾਨਸਾ 26 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫਤਰ ਬਠਿੰਡਾ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਨੇ ਪੱਤਰਕਾਰ...

*ਮੈਡੀਕਲ ਸਟੋਰ ਤੇ ਚੋਰਾਂ ਨੇ ਨਗਦੀ ਸਮੇਤ ਜਰੂਰੀ ਦਸਤਾਵੇਜ਼ ਕੀਤੇ ਚੋਰੀ*

ਬੁਢਲਾਡਾ 26 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼ਹਿਰ ਦੀ ਪੁਰਾਣੀ ਤਹਿਸੀਲ ਕੰਪਲੈਕਸ ਦੇ ਨਜ਼ਦੀਕ  ਗਰਗ ਮੈਡੀਕਲ ਹਾਲ ਦੀ ਦੁਕਾਨ ਤੇ ਰਾਤ ਸਮੇਂ ਚੋਰਾਂ...

*ਰਾਮ ਲੀਲਾ ਗਰਾਊਂਡ ਚ ਜਨਤਕ ਪਖਾਨੇ ਬਨਾਉਣ ਦਾ ਲੋਕਾਂ ਨੇ ਕੀਤਾ ਵਿਰੋਧ, ਸਰਕਾਰ ਖਿਲਾਫ...

ਬੁਢਲਾਡਾ 26 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸਵੱਛ ਭਾਰਤ ਅਧੀਨ ਨਗਰ ਕੌਂਸਲ ਵੱਲੋਂ ਰਾਮ ਲੀਲਾ ਗਰਾਊਂਡ ਵਿੱਚ ਬਣਾਏ ਜਾ ਰਹੇ ਪਬਲਿਕ ਪਖਾਨਿਆਂ ਦਾ...

*ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਵਿਖੇ ਦਵਾਈਆਂ ਲੋੜੀਂਦੀ ਮਾਤਰਾ ’ਚ ਉਪਲਬਧ ਹਨ-ਸਹਾਇਕ ਸਿਵਲ ਸਰਜਨ*

ਮਾਨਸਾ, 26 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ...

*ਝੋਨੇ ਦੀ ਫਸਲ ਨੂੰ ਮੰਡੀਆ ਵਿੱਚ ਰੋਲਣ ਲਈ ਮੋਦੀ ਤੇ ਮਾਨ ਦੋਨੋ ਸਰਕਾਰਾ ਜਿੰਮੇਵਾਰ...

ਸਰਦੂਲਗੜ੍ਹ/ ਝੁਨੀਰ 26 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਕੇਦਰ ਦੀ ਫਾਸੀਵਾਦੀ ਮੋਦੀ ਹਕੂਮਤ ਨੇ ਇਤਿਹਾਸਕ ਕਿਸਾਨੀ ਅੰਦੋਲਨ ਵਿੱਚ ਹੋਈ ਆਪਣੀ ਹਾਰ ਦਾ ਬਦਲਾ ਲੈਣ...

*ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ ਲਗਾਇਆ ਫਰੀ ਸ਼ੁਗਰ ਚੈਕਅੱਪ ਕੈਂਪ*

ਫਗਵਾੜਾ 26 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਰਿਜਨ ਚੇਅਰਮੈਨ ਅਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਚਮਨ ਲਾਲ ਦੀ ਅਗਵਾਈ...

*ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਐਂਟੀ ਮਾਈਕ੍ਰੋਬੀਅਲ ਰੋਧਕਤਾ ਹਫਤਾ ਮਨਾਇਆ ਗਿਆ*

ਫਗਵਾੜਾ 26 ਨਵੰਬਰ(ਸਾਰਾ ਯਹਾਂ/ਸ਼ਿਵ ਕੋੜਾ) ਸਿਵਲ ਸਰਜਨ ਡਾ ਗੁਰਮੀਤ ਲਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕਾ ਵਿੱਚ ਐਂਟੀਬਾਇਓਟਿਕਸ ਦਵਾਇਆ ਦੇ ਬੇਲੋੜਾ ਇਸਤੇਮਾਲ ਰੋਕਣ...
- Advertisement -