ਚੰਡੀਗੜ੍ਹ ਜਾਣਾ ਹੋਇਆ ਹੋਰ ਔਖਾ, ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ
ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ...
COVID-19: ਭਾਰਤ ‘ਚ ਸਕਾਰਾਤਮਕ ਮਾਮਲਿਆਂ ਦੀ ਗਿਣਤੀ 17656 ਹੋਈ, 559 ਲੋਕਾਂ ਦੀ ਮੌਤ
ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ...
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਪਣੇ ਹੱਥੀਂ ਮਾਸਕ ਬਣਾਉਣ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ ਐਨ...
ਮਾਨਸਾ, 20 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਸਿੱਖਿਆ ਸਕੱਤਰ ਕ੍ਹਿਸ਼ਨ ਕੁਮਾਰ ਨੇ ਅੱਜ ਮਾਨਸਾ ਜ਼ਿਲ੍ਹੇ ਦੀਆਂ ਉਨ੍ਹਾਂ ਹੋਣਹਾਰ ਵਿਦਿਆਰਥਣਾਂ ਨਾਲ...
ਨੇਕੀ ਫਾਉਂਡੇਸ਼ਨ ਵੱਲੋਂ ਪੀ ਪੀ ਈ ਕਿੱਟਾਂ ਭੇਂਟ ਕਰਕੇ ਕੀਤਾ ਗਿਆ ਮਾਨਸਾ ਦੇ ਯੋਧਿਆਂ...
ਬੁਢਲਾਡਾ, 20 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਜਿੱਥੇ ਅੱਜ ਸਾਰੀ ਦੁਨੀਆਂ ਕਰੋਨਾ ਦੇ ਡਰ ਤੋਂ ਪ੍ਰਭਾਵਿਤ ਹੋਕੇ ਆਪਣੇ ਘਰਾਂ ਵਿੱਚ ਬੈਠੀ ਹੈ,...
ਡੇਰਾ ਪ੍ਰੇਮੀਆਂ ਨੇ 12ਵੇਂ ਪਰਿਵਾਰ ਨੂੰ ਰਾਸ਼ਨ ਦੇਕੇ ਇਨਸਾਨੀ ਫ਼ਰਜ ਨਿਭਾਇਆ।
ਮਾਨਸਾ 20 ਅਪ੍ਰੈਲ 2020(ਸਾਰਾ ਯਹਾ, ਬਲਜੀਤ ਸ਼ਰਮਾ) ਵਿਸ਼ਵ ਵਿੱਚ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਕਾਰਣ ਚੱਲ ਰਹੇ ਕਰਫਿਊ ਦੌਰਾਨ ਡੇਰਾ ਸੱਚਾ ਸੌਦਾ ਨਾਲ...
ਵਿਜੇ ਮਾਲਿਆ ਨੂੰ ਵੱਡਾ ਝਟਕਾ, ਪਰਤਣਾ ਪਏਗਾ ਭਾਰਤ, ਯੂਕੇ ‘ਚ ਹਵਾਲਗੀ ਦਾ ਕੇਸ ਹਾਰਿਆ
ਨਵੀਂ ਦਿੱਲੀ: ਭਾਰਤ ਤੋਂ ਫਰਾਰ ਵਿਜੇ ਮਾਲਿਆ (vijay mallya) ਨੂੰ ਬ੍ਰਿਟਿਸ਼ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਹਵਾਲਗੀ ਦੇ ਕੇਸ (extradition to...
ਕੋਰੋਨਾ ਮਹਾਮਾਰੀ: ਕਿਸਾਨਾਂ ਤੇ ਪੈਨਸ਼ਨਧਾਰਕਾਂ ਦੇ ਖਾਤਿਆਂ ‘ਚ ਪਾਓ ਕੈਸ਼, ਕਾਂਗਰਸ ਨੇ ਰੱਖੀ ਮੋਦੀ...
ਨਵੀਂ ਦਿੱਲੀ: ਕਾਂਗਰਸ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ 7500 ਰੁਪਏ ਹਰ ਜਨ ਧਨ ਖਾਤੇ, ਪ੍ਰਧਾਨ ਮੰਤਰੀ ਕਿਸਾਨੀ ਖਾਤੇ ਤੇ...
ਪੰਜਾਬ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੌਟਸਪੌਟ ਜ਼ੋਨ ਵਾਲੇ ਖੇਤਰਾਂ ਵਿੱਚ ਗਤੀਵਿਧੀ...
ਚੰਡੀਗੜ•, 20 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਕੇਂਦਰ ਸਰਕਾਰ ਵੱਲੋਂ ਲੌਕਡਾਊਨ ਵਿੱਚ ਢਿੱਲ ਦੀ ਆਗਿਆ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ...
ਪੰਜਾਬ ਇਨਫਰਮੇਸ਼ਨ ਕਮਿਸ਼ਨਰਜ਼ ਵਲੋਂ ਸਵੈ-ਇੱਛਾ ਨਾਲ ਮੁੱਢਲੀ ਤਨਖਾਹ ਦਾ 30% ਮੁੱਖ ਮੰਤਰੀ ਰਾਹਤ ਫੰਡ-ਕੋਵਡ...
ਚੰਡੀਗੜ•, 20 ਅਪ੍ਰੈਲ, 2020(ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ ਦੀ ਆਰਥਿਕਤਾ ਦੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਮੁੱਖ...
ਪਠਾਨਕੋਟ ਵਾਸੀਆਂ ਨੂੰ ਵਟਸਐਪ ਜ਼ਰੀਏ ਮਿਲਣਗੀਆਂ ਜ਼ਰੂਰੀ ਵਸਤਾਂ
ਚੰਡੀਗੜ•, 20 ਅਪਰੈਲ:(ਸਾਰਾ ਯਹਾ, ਬਲਜੀਤ ਸ਼ਰਮਾ) ਜ਼ਿਲ••ਾ ਪਠਾਨਕੋਟ ਵਿੱਚ ਆਨਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵਟਸਐਪ ਪ੍ਰਣਾਲੀ...