85.9 F
MANSA
Friday, January 24, 2025
Tel: 9815624390
Email: sarayaha24390@gmail.com

ਕੇਂਦਰ ਬਿਨ•ਾਂ ਭੇਦਭਾਵ ਸੂਬਿਆਂ ਦੀ ਮਦਦ ਕਰਨ ਦਾ ਆਪਣਾ ਸੰਵਿਧਾਨਕ ਫਰਜ ਪੂਰਾ ਕਰੇ-ਮਨਪ੍ਰੀਤ ਸਿੰਘ...

ਚੰਡੀਗੜ•/ਬੰਠਿਡਾ, 1 ਮਈ  (ਸਾਰਾ ਯਹਾ,ਬਲਜੀਤ ਸ਼ਰਮਾ) : ਅੱਜ ਕੌਮਾਂਤਰੀ ਮਜਦੂਰ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ...

ਕਰੋਨਾ ਦੀ ਭਿਆਨਕ ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਮਦਦ ਕਰ ਰਹੀਆ ਆਸ਼ਾ ਵਰਕਰਾਂ...

ਮਾਨਸ 1ਮਈ   (ਸਾਰਾ ਯਹਾ,ਬੀਰਬਲ ਧਾਲੀਵਾਲ) : ਕੋਵਿਡ-19 ਦੀ ਜੰਗ ਵਿੱਚ ਮੁਹਰਲੀ ਕਤਾਰ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਬਿਨਾ ਕਿਸੇ ਬਝਵੀਂ...

ਕੈਪਟਨ ਸਰਕਾਰ ਵੱਲੋਂ 5 ਮਈ ਤੋਂ ਵੱਡੀ ਰਾਹਤ, ਘਰੋਂ-ਘਰੀ ਜਾ ਸਕਣਗੇ ਕਰਫਿਊ ‘ਚ ਫਸੇ...

ਚੰਡੀਗੜ੍ਹ: ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਲਾਏ ਗਏ ਕਰਫਿਊ (curfew) ਕਾਰਨ ਪੰਜਾਬ (Punjab) ਵਿੱਚ ਫਸੇ ਲੋਕਾਂ ਨੂੰ ਆਪਣੇ ਜੱਦੀ ਰਾਜ ਵਾਪਸ...

ਕੈਪਟਨ ਸਰਕਾਰ ਨੇ ਕੋਰੋਨਾ ਨੂੰ ਦਿੱਤਾ ਖੁਦ ਸੱਦਾ, ਇੱਕ-ਇੱਕ ਬੱਸ ‘ਚ 70-70 ਬੰਦੇ ਤੂੜ...

ਚੰਡੀਗੜ੍ਹ: ਪੰਜਾਬ ਸਰਕਾਰ (Punjab government) ਨੇ ਲਾਪ੍ਰਵਾਹੀ ਸਿਰਫ ਨਾਂਦੇੜ ਸਾਹਿਬ (Nanded Sahib pilgrims) ਤੋਂ ਲਿਆਂਦੇ ਸ਼ਰਧਾਲੂਆਂ ਦੌਰਾਨ ਹੀ ਨਹੀਂ ਕੀਤੀ ਸਗੋ ਜੈਸਲਮੇਰ...

ਕੈਪਟਨ ਨੇ ਕੁਆਰੰਟੀਨ ਨਿਯਮ ਬਦਲੇ, ਦੂਜੇ ਸੂਬਿਆਂ ਤੋਂ ਆਏ ਪੰਜਾਬੀਆਂ ਕਾਰਨ ਹਰਕਤ ‘ਚ ਆਈ...

ਚੰਡੀਗੜ੍ਹ: ਕੋਰੋਨਾਵਾਇਰਸ ਦੀ ਰੋਕਥਾਮ ਲਈ ਕੀਤੀ ਤਾਲਾਬੰਦੀ/ਕਰਫਿਊ ਦੌਰਾਨ ਪੰਜਾਬ ਵਿੱਚ ਬਾਹਰੋਂ ਆਏ ਕਿਸੇ ਵੀ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਇਕਾਂਤਵਾਸ ਵਿੱਚ ਰਹਿਣਾ...

ਪੰਜਾਬ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 550 ਤੋਂ ਪਾਰ, ਹੁਣੇ 11 ਹੋਰ ਸ਼ਰਧਾਲੂਆਂ ਦੀ...

ਚੰਡੀਗੜ੍ਹ: ਫ਼ਿਰੋਜ਼ਪੁਰ ਵਿੱਚ 11 ਸ਼ਰਧਾਲੂਆਂ ਦੇ ਕੋਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਣ ਨਾਲ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 550 ਤੋਂ ਵੱਧ ਹੋ...

BREAKING : ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ, 542 ਮਰੀਜ਼ਾਂ ‘ਚ 178 ਸ਼ਰਧਾਲੂ ਵੀ ਸ਼ਾਮਲ

ਚੰਡੀਗੜ੍ਹ (ਸਾਰਾ ਯਹਾ,ਬਲਜੀਤ ਸ਼ਰਮਾ): ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਸੂਬੇ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ...

ਕਰੋਨਾ ਐਮਰਜੈਂਸੀ ਡਿਊਟੀ ਕਰ ਰਹੇ ਡਰਾਈਵਰਾਂ ਕੰਡਕਟਰਾਂ ਦੀਆਂ ਮੁਸ਼ਕਲਾਂ ਸੁਲਝਾਏ ਸਰਕਾਰ ...

ਚੰਡੀਗੜ੍ਹ/30 ਅਪ੍ਰੈਲ/ ਸਾਰਾ ਯਹਾ ਸੁਰਿੰਦਰ ਮਚਾਕੀ:- ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੂੰ...

*-ਜ਼ਿਲ੍ਹਾ ਮਾਨਸਾ ਵੱਲੋਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਖੋਲ੍ਹਣ...

ਮਾਨਸਾ, 30 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੀਆਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ...

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੀਡੀਆ ਬੁਲੇਟਿਨ-(ਕੋਵਿਡ-19)

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ 1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ212052.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ212053.ਹੁਣ ਤੱਕ ਪਾਜ਼ੇਟਿਵ...
- Advertisement -