*ਕਰਾਟੇ ਵਿੱਚ ਰਮਨਦੀਪ ਕੌਰ ਨੇ ਮਾਰੀ ਬਾਜ਼ੀ*
ਬਠਿੰਡਾ 6 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਨਿੰਦਰ ਕੌਰ ਅਤੇ ਉੱਪ ਜ਼ਿਲ੍ਹਾ...
*ਪੰਜਾਬ ਸਰਕਾਰ ਦਿੱਲੀ ਚੋਣਾਂ ਤੋਂ ਵਿਹਲੀ ਹੋ ਕੇ ਸਮੱਸਿਆ ਦਾ ਢੁੱਕਵਾਂ ਹੱਲ ਕਰੇ –...
ਮਾਨਸਾ 6 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ਼ ਸਮੱਸਿਆ ਦੇ ਹੱਲ ਲਈ ਅੱਜ 102ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਨਗਰ ਕੌਂਸਲ ਦੇ ਵਾਇਸ...
*ਚੰਦਭਾਨ ਵਿੱਚ ਦਲਿਤਾਂ ਉਤੇ ਅੰਨਾ ਲਾਠੀਚਾਰਜ ਤੇ ਗ੍ਰਿਫਤਾਰੀਆਂ ਆਪ ਸਰਕਾਰ ਦੀ ਦਲਿਤਾਂ ਪ੍ਰਤੀ ਨਫ਼ਰਤ...
ਮਾਨਸਾ, 5 ਜਨਵਰੀ 25.(ਸਾਰਾ ਯਹਾਂ/ਮੁੱਖ ਸੰਪਾਦਕ)ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿੱਚ ਦਲਿਤ ਵਰਗ ਦੇ ਲੋਕਾਂ ਉਤੇ ਹੋਏ ਲਾਠੀਚਾਰਜ ਅਤੇ ਵੱਡੀ ਗਿਣਤੀ ਵਿੱਚ...
*ਪਿੰਡ ਮਹੇੜੂ ਵਿਖੇ ਦੋ ਰੋਜਾ ਫੁੱਟਬਾਲ ਤੇ ਕਬੱਡੀ ਕੱਪ ਟੂਰਨਾਮੈਂਟ ਦਾ ਹੋਇਆ ਆਗਾਜ*
ਫਗਵਾੜਾ 6 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਯੰਗ ਫਾਰਮਰ ਸਪੋਰਟਸ ਕਲੱਬ ਅਤੇ ਵੈਲਫੇਅਰ ਸੁਸਾਇਟੀ (ਰਜਿ.) ਮਹੇੜੂ ਵਲੋਂ ਗ੍ਰਾਮ ਪੰਚਾਇਤ ਮਹੇੜੂ, ਸਮੂਹ ਨਗਰ ਨਿਵਾਸੀਆਂ...
*ਸ਼੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਮਨਾਏ ਜਾ ਰਹੇ 648ਵੇਂ ਜਨਮ ਉਤਸਵ...
ਫਗਵਾੜਾ 6 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੀ ਗੁਰੂ ਰਵਿਦਾਸ ਸਭਾ ਰਜਿ. ਅਰਬਨ ਅਸਟੇਟ ਫਗਵਾੜਾ ਦੀ ਇਕ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਭਵਨ ਅਰਬਨ...
*ਮਾਤਾ ਗੁਜਰੀ ਜੀ ਦੀ ਰਿਫਲੈਕਟਰ ਸੇਵਾ ਵਿੱਚ S.D.M.ਸਾਹਿਬ ਹੋਏ ਸ਼ਾਮਲ*
ਬੁਢਲਾਡਾ 6 ਫਰਵਰੀ (ਸਾਰਾ ਯਹਾਂ/ਅਮਨ ਮਹਿਤਾ)
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ...
*ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਲ ਏਡ ਸਬੰਧੀ ਸੈਮੀਨਾਰ*
ਫਗਵਾੜਾ 6 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਮੋਹਾਲੀ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਵਿਚ ਦਿੱਤੇ ਗਏ...
*ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਮਾਪੇ ਅਧਿਆਪਕ ਮਿਲਣੀ ਨੂੰ ਮਿਲਿਆ ਵੱਡਾ ਹੁੰਗਾਰਾ*
ਮਾਨਸਾ, 06 ਫਰਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ...
*ਖਿਆਲਾ ਕਲਾਂ ‘ਚ ਬਲਾਕ ਪੱਧਰੀ ਕਰਾਟੇ ਮੁਕਾਬਲੇ ਸ਼ੁਰੂ*
ਜੋਗਾ, 6 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਸਕੀਮ ਤਹਿਤ ਬਲਾਕ ਪੱਧਰੀ ਕਰਾਟੇ ਮੁਕਾਬਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ (ਕੁੜੀਆਂ) ਵਿਖੇ ਸ਼ੁਰੂ ਹੋ ਗਏ ਹਨ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸਕੂਲ ਮੁਖੀ ਨਰਿੰਦਰ ਸਿੰਘ ਮਾਨਸ਼ਾਹੀਆਂ, ਸਰਪੰਚ ਮਲਕਪੁਰ ਅਵਤਾਰ ਸਿੰਘ ਅਤੇ ਸਰਪੰਚ ਖਿਆਲਾ ਕਲਾਂ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਅੱਜ ਪਹਿਲੇ ਦਿਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹੋਏ ਲੜਕੀਆਂ ਦੇ ਮੁਕਾਬਲੇ ਵਿੱਚ ਬਲਾਕ ਦੇ 25 ਸਕੂਲਾਂ ਦੀਆਂ 100 ਖਿਡਾਰਣਾਂ ਨੇ ਅਲੱਗ–ਅਲੱਗ ਭਾਰ ਵਰਗਾਂ ਵਿੱਚ ਭਾਗ ਲਿਆ।
ਡੀਪੀਈ ਪਾਲਾ ਸਿੰਘ ਨੇ ਦੱਸਿਆ ਕਿ -40 ਕਿੱਲੋ ਭਾਗ ਵਿੱਚ ਰਾਜਵੀਰ ਕੌਰ ਸਸਸ ਅਤਲਾ ਕਲਾਂ ਨੇ ਪਹਿਲਾ ਤੇ ਸੁਖਪ੍ਰੀਤ ਕੋਰ ਸਹਸ ਭੁਪਾਲ ਨੇ ਦੂਜਾ, -45 ਕਿੱਲੋ ਵਿੱਚ ਖੁਸਪ੍ਰੀਤ ਕੌਰ ਸਸਸ ਕੋਟੜਾ ਕਲਾਂ ਨੇ ਪਹਿਲਾ ਤੇ ਰਜਨੀਤ ਕੌਰ ਸਸਸਸ ਖਿਆਲਾ ਕਲਾਂ ਨੇ ਦੂਜਾ, -50 ਕਿੱਲੋ ਵਿੱਚ ਨਵਜੋਤ ਕੌਰ ਸਸਸ ਕੋਟੜਾ ਕਲਾਂ ਨੇ ਪਹਿਲਾ ਤੇ ਮਨਜੋਤ ਕੌਰ ਸਹਸ ਭੁਪਾਲ ਨੇ ਦੂਜਾ, +50 ਕਿੱਲੋ ਵਿੱਚ ਸ਼ਗਰਨਪ੍ਰੀਤ ਕੌਰ ਸਸਸਸ ਅਤਲਾ ਕਲਾਂ ਨੇ ਪਹਿਲਾ ਤੇ ਸੈਲਜਾ ਦੇਵੀ ਕੌਰ ਸਹਸ ਭੁਪਾਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਿਰਨਜੀਤ ਕੌਰ (ਕਨਵੀਨਰ), ਵਿਨੋਦ ਕੁਮਾਰ, ਪਾਲਾ ਸਿੰਘ, ਮਾਨਤ ਸਿੰਘ, ਦਰਸ਼ਨ ਸਿੰਘ, ਸਮਰਜੀਤ ਸਿੰਘ, ਜ਼ਸਵਿੰਦਰ ਕੌਰ, ਰਮਨੀਤ ਕੌਰ, ਜ਼ਸਵਿੰਦਰ ਕੌਰ, ਰਾਜਨਦੀਪ ਸਿੰਘ, ਰਾਜਵੀਰ ਮੋਦਗਿੱਲ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਕੌਰ, ਦਲਵਿੰਦਰ ਸਿੰਘ, ਮੇਵਾ ਸਿੰਘ, ਪਰਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਨਾਇਬ ਸਿੰਘ, ਹਰਦੀਪ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।
*ਪੁਲਿਸ ਪੈਨਸ਼ਨਰਜ ਜਿਲਾ ਮਾਨਸਾ ਨੇ ਮਾਹਵਾਰੀ ਮੀਟਿੰਗ ਕਰਕੇ ਆਹੁਦੇਦਾਰਾਂ ਦੇ ਕੰਮਕਾਜ ਦੀ ਕੀਤੀ ਵੰਡ*
ਮਿਤੀ 05-02-2025. (ਸਾਰਾ ਯਹਾਂ/ਮੁੱਖ ਸੰਪਾਦਕ)
ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ...