85.9 F
MANSA
Saturday, May 18, 2024
Tel: 9815624390
Email: sarayaha24390@gmail.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ 24 ਬੀਐਲਐਸ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ...

ਚੰਡੀਗੜ੍ਹ, 11 ਨਵੰਬਰ(ਸਾਰਾ ਯਹਾ / ਮੁੱਖ ਸੰਪਾਦਕ) : ਕੋਰੋਨਾ ਮਹਾਂਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ...

ਫ਼ੈਂਸੀ ਨੰਬਰ ਲੈਣ ਵਾਲਿਆਂ ਲਈ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਈ-ਨਿਲਾਮੀ ਸਹੂਲਤ ਦੀ ਸ਼ੁਰੂਆਤ

ਚੰਡੀਗੜ੍ਹ, 12 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ):ਲੋਕ-ਪੱਖੀ ਪਹਿਲਕਦਮੀ ਤਹਿਤ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਰਿਜ਼ਰਵਡ ਨੰਬਰਾਂ (ਫ਼ੈਂਸੀ ਨੰਬਰ) ਲਈ ਇਕ...

10 ਨਵੰਬਰ ਨੂੰ ਐਲਬੀਂਡਾਜੋਲ ਦਵਾਈ ਖਾਣ ਤੋਂ ਵਾਂਝੇ ਵਿਦਿਆਰਥੀਆਂ ਨੂੰ 17 ਨਵੰਬਰ ਨੂੰ ਦਿੱਤੀ...

ਮਾਨਸਾ, 12 ਨਵੰਬਰ(ਸਾਰਾ ਯਹਾ / ਮੁੱਖ ਸੰਪਾਦਕ) : 10 ਨਵੰਬਰ ਨੂੰ ਮਨਾਏ ਗਏ ਡੀ-ਵਾਰਮਿੰਗ ਡੇਅ ਵਾਲੇ ਦਿਨ ਜਿਹੜੇ ਬੱਚੇ ਪੇਟ ਦੇ ਕੀੜਿਆਂ...

ਜਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਕੌਮੀ ਲੋਕ ਅਦਾਲਤ ਦੀਆਂ ਤਿਆਰੀਆਂ ਦਾ ਲਿਆ ਜਾਇਜਾ

ਮਾਨਸਾ, 12 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) : 12 ਦਸੰਬਰ ਨੂੰ ਲੱਗ ਰਹੀ ਇਸ ਵਰੇ੍ਹ ਦੀ ਪਹਿਲੀ ਕੌਮੀ ਈ.ਲੋਕ ਅਦਾਲਤ ਦੀਆਂ...

RBI ਵੱਲੋਂ ਵੱਡਾ ਖੁਲਾਸਾ! ਦੇਸ਼ ‘ਤੇ ਆਰਥਿਕ ਖਤਰੇ ਦੇ ਬੱਦਲ, ਇਸ ਵੇਲੇ ਇਤਿਹਾਸਕ ਮੰਦੀ

ਨਵੀਂ ਦਿੱਲੀ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਭਾਰਤ ਦੀ ਅਰਥਵਿਵਸਥਾ ਬਾਰੇ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਵੱਡਾ ਇੰਕਸ਼ਾਫ਼ ਕੀਤਾ ਗਿਆ ਹੈ।...

ਧਨਤੇਰਸ ‘ਤੇ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਤੋਂ ਕਰੋ ਪਰਹੇਜ਼, ਜਾਣੋ ਪੂਜਾ ਦਾ ਸਹੀ ਸਮਾਂ

12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਆਉਂਦਾ ਹੈ। ਧਨਤੇਰਸ ਦਾ ਤਿਉਹਾਰ ਕੱਤਕ ਮਹੀਨੇ ਤ੍ਰਿਯੋਦਸ਼ੀ...

ਮੋਦੀ ਨੇ ਲਾਈ ਬਿਹਾਰ ਦੇ ਅਗਲੇ ਮੁੱਖ ਮੰਤਰੀ ਦੇ ਨਾਂ ‘ਤੇ ਮੋਹਰ, ਹੁਣ ਮੰਤਰੀ...

ਨਵੀਂ ਦਿੱਲੀ12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਨਿਤੀਸ਼ ਕੁਮਾਰ (Nitish Kumar) 16 ਨਵੰਬਰ ਨੂੰ ਭਾਈ ਦੂਜ ਦੇ ਦਿਨ ਬਿਹਾਰ ਦੇ ਮੁੱਖ ਮੰਤਰੀ...

ਕੈਪਟਨ ਸਰਕਾਰ ਦੀ ਸਖਤੀ, ਹੁਣ ਕਲਰਕ ਤੇ ਕੋਚ ਵੀ ਕੱਟਣਗੇ ਚਲਾਨ..!

ਚੰਡੀਗੜ੍ਹ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਹੋਰ ਸਖਤ ਹੋ ਗਈ ਹੈ। ਹੁਣ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਠੁਕਰਾਈ ਕੇਂਦਰ ਨਾਲ ਗੱਲਬਾਤ ਦੀ ਪੇਸ਼ਕਸ਼, 30 ਜਥੇਬੰਦੀਆਂ ਦੀ...

ਚੰਡੀਗੜ੍ਹ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲ਼ਬਾਤ ਬਾਰੇ ਅੱਜ ਫੈਸਲਾ ਲੈਣਗੀਆਂ। ਇਸ ਤੋਂ ਪਹਿਲਾਂ...

ਵੱਡੀ ਖ਼ਬਰ: ਈਡੀ ਨੇ ਰਣਇੰਦਰ ਨੂੰ ਪੇਸ਼ੀ ਲਈ ਭੇਜਿਆ ਤੀਜਾ ਨੋਟਿਸ

ਜਲੰਧਰ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਨੇ ਇੱਕ ਵਾਰ...
- Advertisement -