*Breaking news :ਅੰਮ੍ਰਿਤਸਰ ਏਅਰਪੋਰਟ ਉੱਤੇ 2 ਯਾਤਰੀ ਕੋਰੋਨਾ ਪੌਜ਼ੀਟਿਵ,ਓਮੀਕਰੋਨ ਲਈ ਭੇਜੇ ਟੇਸਟ*

0
41

08,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਅੰਮ੍ਰਿਤਸਰ ਏਅਰਪੋਰਟ ਉੱਤੇ 2 ਯਾਤਰੀ ਕੋਰੋਨਾ ਪੌਜ਼ੀਟਿਵ
ਮਿਲਾਨ ਤੋਂ ਆਏ ਮਾਂ-ਪੁੱਤ ਜਾਂਚ ਦੌਰਾਨ ਆਏ ਪੌਜ਼ੀਟਿਵ
ਦੋਵਾਂ ਦੇ ਸੈਂਪਲ ਓਮੀਕਰੋਨ ਟੈਸਟ ਲਈ ਭੇਜੇ ਗਏ

LEAVE A REPLY

Please enter your comment!
Please enter your name here