
ਨਵੀਂ ਦਿੱਲੀ: ਸੀਬੀਐਸਈ (CBSE) ਨੇ ਕੀਤਾ ਵੱਡਾ ਐਲਾਨ।1 ਜੁਲਾਈ ਤੋਂ ਹੋਣਗੀਆਂ ਸੀਬੀਐਸਈ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਕੀਤਾ ਐਲਾਨ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਹ ਪ੍ਰੀਖਿਆਵਾਂ ਟਾਲੀਆਂ ਗਈਆਂ ਸਨ।
ਸੀਬੀਐਸਈ ਹੁਣ 10ਵੀਂ ਅਤੇ 12ਵੀਂ ਜਮਾਤ ਦੇ ਬਚੇ ਹੋਏ ਪੇਪਰ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਅਯੋਜਿਤ ਕਰੇਗੀ
