
ਮਾਨਸਾ/ਜੋਗਾ 11 ਮਈ (ਸਾਰਾ ਯਹਾ, ਗੋਪਾਲ ਅਕਲੀਆ/ਬਲਜੀਤ ਸ਼ਰਮਾ)ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਪਿਊ^ਪੁੱਤ ਤੇ ਅਣਪਛਾਤੇ ਵਿਅਕਤੀਆ ਵੱਲੋਂ ਮਾਂ^ਧੀ ਤੇ ਕੀਤੇ ਜਾਨਲੇਵਾ ਹਮਲੇ *ਚ ਧੀ ਦੀ ਮੌਤ ਤੇ ਮਾਂ ਨੂੰ ਜਖ.ਮੀ ਕਰਨ ਵਾਲੇ ਵਿੱਚੋਂ ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਵੱਲੋਂ ਜਲਦ ਗ੍ਰਿਫ.ਤਾਰ ਕਰਨ ਲਈ ਦਿੱਤੇ ਦਿਸ.ਾ^ਨਿਰਦੇਸ.ਾ ਹੇਠ ਦੋਸ.ੀਆ ਵਿੱਚੋਂ ਜੋਗਾ ਪੁਲਿਸ ਨੇ ਕੁੱਝ ਸਮੇਂ ਵਿੱਚ ਇੱਕ ਵਿਅਕਤੀ ਨੂੰ ਜਲਦ ਗ੍ਰਿਫ.ਤਾਰ ਕਰਕੇ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ| ਮਿਲੀ ਜਾਣਕਾਰੀ ਅਨੁਸਾਰ ਦੋ ਸਕੇ ਭਰਾਵਾਂ ਮੱਖਣ ਸਿੰਘ ਉਰਫ. ਨਛੱਤਰ ਸਿੰਘ ਤੇ ਬਹਾਦਰ ਸਿੰਘ ਉਰਫ ਮਿੱਠੂ ਸਿੰਘ ਪੁੱਤਰਾਨ ਕਰਤਾਰ ਸਿੰਘ ਵਾਸੀ ਬੁਰਜ ਰਾਠੀ ਦਾ ਕਾਫ.ੀ ਲੰਬੇ ਸਮੇਂ ਤੋਂ ਘਰੇਲੂ ਜਮੀਨੀ ਝਗੜਾ ਚਲਦਾ ਆ ਰਿਹਾ ਸੀ, ਇਸ ਝਗੜੇ ਕਾਰਨ ਮੱਖਣ ਸਿੰਘ ਤੇ ਪੁੱਤਰ ਬਲਵਿੰਦਰ ਸਿੰਘ ਉਰਫ. ਮਾਣਕ ਨੇ ਘਰ ਵਿੱਚ ਮਾਂ^ਧੀ ਤੇ ਤੇ੦ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੋਵੇਂ ਜਖ.ਮੀ ਹੋ ਗਈਆ, ਘਟਨਾ ਦੀ ਸੂਚਨਾਂ ਮਿਲਦਿਆ ਹੀ ਡੀ.ਐਸ.ਪੀ. ਸੱਤਪਾਲ ਸਿੰਘ ਤੇ ਥਾਣਾ ਮੁਖੀ ਰੇਨੂ ਪਰੋਚਾ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ, ਜਿੰਨ੍ਹਾਂ ਵੱਲੋਂ ਦੋਵੇ ਮਾਂ^ਧੀ ਨੂੰ ਐਬੂਲੈਂਸ ਰਾਹੀ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ| ਥਾਣਾ ਮੁਖੀ ਜੋਗਾ ਰੇਨੂ ਪਰੋਚਾ ਨੇ ਦੱਸਿਆ ਕਿ ਦੋ ਸਕੇ ਭਰਾ ਮੱਖਣ ਸਿੰਘ ਉਰਫ. ਨਛੱਤਰ ਸਿੰਘ ਤੇ ਬਹਾਦਰ ਸਿੰਘ ਉਰਫ ਮਿੱਠੂ ਸਿੰਘ ਪੁੱਤਰਾਨ ਕਰਤਾਰ ਸਿੰਘ ਵਾਸੀ ਬੁਰਜ ਰਾਠੀ ਦਾ ਆਪਸੀ ਜਮੀਨੀ ਝਗੜਾ ਚਲਦਾ ਆ ਰਿਹਾ ਸੀ, ਜਿੰਨ੍ਹਾਂ ਦਾ ਖੇਤ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ, ਜਿਸ ਤੋਂ ਮੱਖਣ ਸਿੰਘ ਤੇ ਉਸਦੇ ਪੁੱਤਰ ਬਲਵਿੰਦਰ ਸਿੰਘ Tਰਫ. ਮਾਣਕ ਨੇ ਮਿੱਠੂ ਸਿੰਘ ਦੀ ਪਤਨੀ ਪਤਨੀ ਰਾਜ ਕੌਰ (46) ਤੇ ਲੜਕੀ ਸਿੰਦਰ ਕੌਰ (24) ਤੇ ਹਮਲਾ ਕਰ ਦਿੱਤਾ, ਜਿਸ ਨਾਲ ਸਿ.ੰਦਰ ਕੌਰ ਦੀ ਮੌਤ ਗਈ ਤੇ ਰਾਜ ਕੌਰ ਨੂੰ ਇਲਾਜ ਲਈ ਮਾਨਸਾ ਹਸਪਤਾਲ ਤੋਂ ਪਟਿਆਲਾ ਵਿਖੇ ਰੈਂਫਰ ਕਰ ਦਿੱਤਾ ਗਿਆ| ਉਨ੍ਹਾਂ ਦੱਸਿਆ ਕਿ ਦੋਸ.ੀਆ ਵਿੱਚੋਂ ਮੱਖਣ ਸਿੰਘ ਨੂੰ ਗ੍ਰਿਫ.ਤਾਰ ਕਰ ਲਿਆ ਅਤੇ ਹੋਰਨਾਂ ਦੋਸ.ੀਆ ਦੀ ਭਾਲ ਜਾਰੀ ਹੈ|
ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਦੋਸ.ੀਆ ਨੂੰ ਕਿਸੇ ਵੀ ਕੀਮਤ ਤੇ ਬਖਸਿ.ਆ ਨਹੀ ਜਾਵੇਗਾ, ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਦੋਸ.ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਰਹਿੰਦੇ ਦੋਸ.ੀ ਨੂੰ ਜਲਦ ਗ੍ਰਿਫ.ਤਾਰ ਕਰ ਲਿਆ ਜਾਵੇਗਾ| ਉਨ੍ਹਾਂ ਕਿਹਾ ਪਾਏ ਗਏ ਦੋਸ.ੀਆ ਖਿਲਾਫ. ਸਖ.ਤ ਤੋਂ ਸਖ.ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |
ਤਸਵੀਰ^ਮ੍ਰਿਤਕ ਸਿੰਦਰ ਕੌਰ ਦੀ ਪੁਰਾਣੀ ਤਸਵੀਰ|
