
ਸੁਸ਼ਾਂਤ ਸਿੰਘ ਮਾਮਲੇ ‘ਚ ਡਰੱਗਸ ਐਂਗਲ ਆਉਣ ਤੋਂ ਬਾਅਦ ਇਸ ਕੇਸ ‘ਚ NCB ਦੀ ਐਂਟਰੀ ਹੋਈ ਸੀ। ਹੁਣ NCB ਨੇ ਇਸ ਮਾਮਲੇ ‘ਚ ਲੰਬੀ ਪੁੱਛਗਿੱਛ ਤੋਂ ਬਾਅਦ ਰੀਆ ਚਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ NCB ਰੀਆ ਦੇ ਭਰਾ ਸ਼ੌਵਿਕ ਨੂੰ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ।
