*ਜਲ ਥਲ ਹੋਇਆ ਮੌੜ, ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਕਰਦਾ ਪ੍ਰਬੰਧ*

0
106

ਮਾਨਸਾ, 04 ਜੁਲਾਈ:- (ਸਾਰਾ ਯਹਾਂ/ਸਮਦੀਪ ਬੜੈਚ ਭਾਈ ਬਖਤੌਰ) ਮੌੜ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਦੇ ਨਾਲ ਨਾਲ ਪਾਣੀ ਬਣੀਆ ਲੋਕਾਂ ਲਈ ਮੁਸੀਬਤ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ਼ ਚੁਟਕਲੇ ਸੁਨਾਉਣ ਵਾਲਾ ਹੀ ਹੈ। ਬਾਰਸ਼ਾਂ ਦੇ ਪਾਣੀ ਨੇ ਪੰਜਾਬ ਵਿੱਚ ਖਲਬਲੀ ਮਚਾ ਦਿੱਤੀ ਹੈ। 


LEAVE A REPLY

Please enter your comment!
Please enter your name here