ਮਾਨਸਾ 03 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਇਨਰਵੀਲ ਕਲੱਬ ਮਾਨਸਾ ਗ੍ਰੇਟਰ ਦੁਆਰਾ ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਕਲੱਬ ਪ੍ਰਧਾਨ ਅੰਜੂ ਰਾਣੀ ਦੀ ਅਗਵਾਈ ਹੇਠ, ਬਾਬਾ ਨਾਨਕ ਗਊਸ਼ਾਲਾ ਵਿੱਚ ਸਵਾਮਣੀ ਲਗਾਈ ਗਈ ਅਤੇ ਡਾਕਟਰ ਦਿਵਸ ਦੇ ਮੌਕੇ ਤੇ ਡਾ: ਗੁਰਜੀਤ ਕੌਰ ਸਿੱਧੂ ਜੀ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਕਲੱਬ ਸਕੱਤਰ ਮਨੀਸ਼ਾ ਕੱਕੜ ਜੀ ਨੇ ਪਹੁੰਚੇ ਹੋਏ ਮੈਂਬਰਾ, ਸੁਨੀਤਾ ਗਰਗ, ਪੂਨਮ ਮਿੱਤਲ, ਸੁਲੇਖਾ ਜੀ, ਮਨਜੀਤ ਨਰੂਲਾ, ਊਸ਼ਾ ਗਰਗ, ਸੰਗੀਤਾ ਰਾਣੀ, ਮੀਨੂੰ ਜਿੰਦਲ, ਰੰਜੂ ਜਿੰਦਲ ਅਤੇ ਮੋਨਾ ਵਾਲੀਆ ਜੀ ਦਾ ਧੰਨਵਾਦ ਕੀਤਾ।