*ਸਲੱਮ ਫਾਉਂਡੇਸ਼ਨ ਇੰਡੀਆ ਦੇ ਜਿਲ੍ਹਾ ਪ੍ਰਧਾਨ ਮੈਡਮ ਮੰਜੂ ਜਿੰਦਲ ਜੀ ਨੇ ਡੀ .ਸੀ ਨੂੰ ਮੰਗ ਪੱਤਰ ਦਿੱਤਾ*

0
131

ਮਾਨਸਾ 29 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਸਲੱਮ ਫਾਉਂਡੇਸ਼ਨ ਇੰਡੀਆ ਦੇ ਜਨਰਲ ਸੈਕਟਰੀ ਸ਼੍ਰੀ ਆਰ ਕੇ ਅਟਵਾਲ ਜੀ ਅਤੇ ਪੰਜਾਬ ਪ੍ਰਧਾਨ ਮੈਡਮ ਰੁਪਿੰਦਰ ਬਾਵਾ ਜੀ ਦੀ ਅਗਵਾਈ ਹੇਠ ਜਿਲਾ ਪ੍ਰਧਾਨ ਮੈਡਮ ਮੰਜੂ ਜਿੰਦਲ ਜੀ ਨੇ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਸ  ਦਾ ਵਿਸਾ਼ ਸੀ  ਕੀ ਜਿਹੜੇ  ਪੋਦੇ  ਹੁਣ ਵੱਧ ਕੇ  ਦਰਖਤ ਬਣ ਚੁੱਕੇ ਹਨ  ਪਰ ਉਹਨਾ  ਨਿਚੇ ਗਾਰਡ ਉਸੇ  ਤਰ੍ਹਾਂ ਹੀ  ਲੱਗੇ  ਪਏ  ਹਨ ਤੇ ਉਹਨਾਂ ਦੀ ਜਰੂਰਤ  ਹੁਣ ਨਵੇਂ  ਲਾਏ ਜਾਣ ਵਾਲੇ  ਪੋਦਿਆ  ਲਈ  ਹੈ  ਤਾਂ  ਇਸ ਦੌਰਾਨ  ਮੈਡਮ ਮੰਜੂ ਜਿੰਦਲ ਜੀ ਨੇ ਦੱਸਿਆ ਕੀ ਡੀ ਸੀ ਸਾਹਿਬ ਨੈ  ਗੱਲ  ਵੱਡੇ  ਧਿਆਨ ਨਾਲ  ਸੁਣਈ ਅਤੇ  ਵਿਸ਼ਵਾਸ ਦਵਾਉਦਿਆ ਕਿਹਾ ਕਿ  ਤੁਹਾਡੀ  ਗੱਲ  ਵੱਲ ਧਿਆਨ  ਜਰੂਰ  ਦਿੱਤਾ  ਜਾਵੇਗਾ ਅਤੇ ਦਰਖਤਾ ਨਿਚੋ ਗਾਰਡ ਉਤਰਵਾ ਕੈ ਸੰਸਥਾ  ਨੂੰ  ਦਿੱਤੈ  ਜਾਨਗੈ ਜਿਸ ਨਾਲ ਕਿ ਸ਼ਹਿਰ ਵਿੱਚ ਹੋਰ ਜਿਆਦਾ  ਪੋਦੇ ਲਗਾਏ ਜਾਣਗੇ ਅਤੇ ਉਹਨਾਂ ਦੀ  ਸੁਰੱਖਿਆ ਲਈ  ਉਹ ਉਤਾਰੇ  ਹੋਏ ਗਾਰਡ ਵੱਰਤੈ ਜਾਣਗੇ ਇਹ  ਪੱਤਰ ਦੇਣ  ਸਮੈ ਹਾਜਰ ਰਹੇ ਮੈਂਬਰ ਜਿਲ੍ਹਾ ਯੂਥ ਵਿੰਗ ਪ੍ਰਧਾਨ ਸੀਮਾ ਸ਼ਰਮਾ ,ਲੀਗਲ  ਅਡਵਾਇਜਰ ਕਮਲਪਿ੍ਤ ਮੋਹਾਲ , ਸ਼ਹਿਰੀ ਪ੍ਰਧਾਨ  ਇਕਬਾਲ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਰਹੇ

LEAVE A REPLY

Please enter your comment!
Please enter your name here