*ਕੱਲ ਕੁਲਰੀਆਂ ਅਤੇ ਚੱਕ ਅਲੀਸ਼ੇਰ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ*

0
7

ਬਰੇਟਾ 22 ਨਵੰਬਰ (ਸਾਰਾ ਯਹਾਂ/ ਮਹਿਤਾ ਅਮਨ) : ਜਰੂਰੀ ਮੁਰੰਮਤ ਕਾਰਨ 66 ਕੇ.ਵੀ. ਗਰਿਡ ਕੁਲਰੀਆਂ ਅਤੇ ਚੱਕ ਅਲੀਸ਼ੇਰ ਹੇਠ ਚਲਦੇ ਸਾਰੇ ਪਿੰਡਾਂ ਦੀ ਸਪਲਾਈ ਅੱਜ 23 ਨਵੰਬਰ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਜਗਵੰਤ ਸਿੰਘ ਅਤੇ ਜੇ.ਈ. ਅਮਿਤ ਕੁਮਾਰ ਨੇ ਦੱਸਿਆ ਕਿ 23 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਚੱਕ ਅਲੀਸ਼ੇਰ, ਬੀਰੇਵਾਲਾ, ਭਾਵਾ, ਧਰਮਪੁਰਾ, ਟੋਢਰਪੁਰ, ਸਸਪਾਲੀ ਭਖੜਿਆਲ, ਮੰਡੇਰ, ਜੁਗਲਾਨ, ਕੁਲਰੀਆਂ, ਗੋਰਖਪੁਰ ਪਿੰੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

LEAVE A REPLY

Please enter your comment!
Please enter your name here