*ਅੱਜ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਮਾਨਸਾ ਵੱਲੋਂ ਡੀ ਏ ਵੀ ਸਕੂਲ ਮਾਨਸਾ ਵਿੱਚ ਮੁਫਤ ਪੌਦੇ ਵੰਡਣ ਦਾ ਆਯੋਜਨ ਕੀਤਾ ਗਿਆ*

0
21

ਮਾਨਸਾ 01 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ): WHRF ਵੱਲੋ DAV ਸਕੂਲ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਪਸੰਦ ਦੇ ਮੁਫਤ ਪੌਦੇ ਵੰਡੇ ਗਏ। ਅਤੇ ਨਾਲ ਹੀ DAV ਸਕੂਲ ਵਿੱਚ ਮੈਨੇਜਮੈਂਟ ਇੰਚਾਰਜ ਅਰੁਣ ਅਰੋੜਾ ਜੀ ਦੇ ਨਾਲ਼ ਸਟਾਫ ਅਤੇ ਵਿਦਿਆਰਥੀਆਂ ਵੱਲੋ ਇਸ ਪ੍ਰੋਜੈਕਟ ਦੀ ਸ਼ਾਲਾਘਾ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਅਸੀਂ ਪੌਦਿਆਂ ਦੀ ਪਰਵਰਿਸ਼ ਇੱਕ ਬੱਚੇ ਦੀ ਪਰਵਰਿਸ਼ ਦੀ ਤਰਾਂ ਕਰਾਂਗੇ I
ਇਸ ਮੌਕੇ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਸ਼੍ਰੀ ਸੂਰਜ ਕੁਮਾਰ ਛਾਬੜਾ ਜੀ ਐਡਵੋਕੇਟ ਨੇ ਫਾਊਂਡੇਸ਼ਨ ਦੇ ਪ੍ਰੋਜੈਕटा ਵਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਰਜਿੰਦਰ ਗਰਗ ਅਤੇ ਬਲਾਕ ਪ੍ਰਧਾਨ ਐਡਵੋਕੇਟ ਰੋਹਿਤ ਸਿੰਗਲਾ ਭੰਮਾ ਨੇ ਅੱਜ ਦੇ ਪ੍ਰੋਜੈਕਟ ਅਤੇ ਆਉਣ ਵਾਲੇ ਪ੍ਰੋਜੇਕਟ ਵਾਰੇ ਜਾਣੂ ਕਰਵਾਇਆ ਅਤੇ ਡੀ ਏ ਵੀ ਸਕੂਲ ਦੇ ਪ੍ਰਿੰਸੀਪਲ‌ ਨੇ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਅਹੁਦੇਦਾਰ ਤੇ ਸਾਰੇ ਮੈਂਬਰਾਂ ਦੀ ਬਹੁਤ ਪ੍ਰਸੰਸਾ ਕੀਤੀ ।
ਇਸ ਮੌਕੇ ਵਰਲਡ ਹਿਊਮਨ ਰਾਈਟਸ ਦੇ ਚੇਅਰਮੈਨ ਐਡਵੋਕੇਟ ਸ੍ਰੀ ਸੂਰਜ ਕੁਮਾਰ ਛਾਬੜਾ ਜੀ, ਅਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਗਰਗ ਅਤੇ ,ਜਿਲਾ ਵਾਈਸ ਪ੍ਰਧਾਨ ਸ਼੍ਰੀ ਸੰਤ ਲਾਲ ਨਾਗਪਾਲ, ਬਲਾਕ ਪ੍ਰਧਾਨ ਐਡਵੋਕੇਟ ਰੋਹਿਤ ਸਿੰਗਲਾ ਭੰਮਾ, ਪ੍ਰੋਜੈਕਟ ਚੇਅਰਮੈਨ ਅੰਮ੍ਰਿਤਪਾਲ ਗੋਇਲ , ਕੈਸ਼ੀਅਰ ਜਗਜੀਵਨ ਰਾਮ,ਬਾਰਐਸੋਸੀਏਸ਼ਨਦੇਪ੍ਰਧਾਨ ਨਵਲ ਕੁਮਾਰ ਗੋਇਲ ,ਡਿੰਪਲ ਅਰੋੜਾ, ਡਾ ਕ੍ਰਿਸ਼ਨ ਸੇਠੀ, ਕ੍ਰਿਸ਼ਨ ਲਾਲ ਰਿਟਾਇਰਡ SDO, ਮਾਧਵ ਮੁਰਾਰੀ ,ਰਮੇਸ਼ ਭੰਮਾ, ਡਾ ਸ਼ੇਰ ਜੰਗ ਸਿੱਧੂ, ਗੁਰਮੰਤਰ ਸਿੰਘ ,ਮਨੀਸ਼ ਸ਼ਰਮਾ ,ਐਡਵੋਕੇਟ ਹਰਮਨਜੀਤ ਸਿੰਘ ਚਹਿਲ , ਗੁਰਤੇਜ ਸਿੰਘ ਜਗੜੀ ਅਤੇ ਅਮਿਤ ਅਰੋੜਾ , ਆਦਿ ਹਾਜ਼ਰ ਸਨ I

LEAVE A REPLY

Please enter your comment!
Please enter your name here