*ਨਿਊ ਦੁਸ਼ਿਹਰਾ ਕਮੇਟੀ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਮਿਤੀ 24-10-2023 ਦਿਨ ਮੰਗਲਵਾਰ ਨੂੰ ਦੁਸ਼ਿਹਰਾ ਧੂਮ ਧਾਮ ਨਾਲ ਮਨਾਇਆ ਜਾਵੇਗਾ:ਪ੍ਰਵੀਨ ਕੁਮਾਰ ਗੋਇਲ*

0
147

26 ਅਗਸਤ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਨਿਊ ਦੁਸ਼ਿਹਰਾ ਕਮੇਟੀ ਮਾਨਸਾ ਦੀ ਸ੍ਰੀ ਪ੍ਰਵੀਨ ਕੁਮਾਰ ਗੋਇਲ ਦੀ ਨਿਗਰਾਣੀ ਹੇਠ ਮਿਟੰੀਗ ਹੋਈ ਜਿਸ ਵਿੱਚ ਸ੍ਰੀ ਪ੍ਰਵੀਨ ਗੋਇਲ ਪ੍ਰਧਾਨ,ਸੁਨੀਲ ਕੁਮਾਰ ਸ਼ੀਲਾ ਤੇ ਅਨੀਲ ਕੁਮਾਰ ਮੀਤ ਪ੍ਰਧਾਨ,ਰਾਕੇਸ਼ ਕੁਮਾਰ ਰਾਜਾ ਜਰਨਲ ਸੈਕਟਰੀ,ਰਾਮੇਸ਼ ਕੁਮਾਰ ਜੁਆਂਇਟ ਸੈਕਟਰੀ,ਹਰੀ ਕ੍ਰਿਸ਼ਨ ਪ੍ਰੈਸ ਸਕੱਤਰ,ਪ੍ਰਦੀਪ ਟੋਨੀ ਖਜਾਨਚੀ, ਬਲਜੀਤ ਸ਼ਰਮਾ ਸਟੇਜ ਸਕੱਤਰ,ਸੁਭਾਸ਼ ਕੁਮਾਰ,ਹਰੀ ਮੋਹਣ,ਦੀਪਕ ਕੁਮਾਰ,ਸੁਰਿੰਦਰ ਕੁਮਾਰ ,ਅਵਤਾਰ ਗੁਪਤਾ ਸਰਪਰਸਤ,ਦੀਪਕ ਕੁਮਾਰ ਦੀਪੂ,ਰਾਮਪਾਲ,ਵਿਜੇ ਕੁਮਾਰ ਟਰਾਸਪੋਰਟ ਵਾਲਾ,ਕ੍ਰਿਸ਼ਨ ਗਰਗ ,ਰਵੀ ਕੁਮਾਰ,ਵਿਜੇ ਡਾਬਲਾ,ਚੰਦਨ ਕੁਮਾਰ(ਪਿਅ੍ਰਾਵਰਤ)ਤਰਸੇਮ ਡੇਲੂਆਣਾ ਮੈਬਰ ਹਾਜਰ ਸਨ।ਇਸ ਮੋਕੇ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਇਹ ਤਿਉਹਾਰ ਪਿਛਲੇ ਸਾਲਾਂ ਦੀ ਤਰਾ ਇਸ ਸਾਲ ਵੀ ਨਿਊ ਦੁਸਿਹਰਾ ਕਮੇਟੀ ਵੱਲੋ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।ਇਸ ਬਾਰ ਮਾਨਸਾ ਸ਼ਹਿਰ ਵਾਸੀਆਂ ਲਈ ਰਾਵਣ ਕੁੰਬਕਰਨ ਮੇਘਨਾਥ ਦੇ 50-50 ਫੁੱਟ ਦੇ ਵੱਡੇ 3 ਬੁੱਤ ਵੀ ਆਕਰਸ਼ਨ ਦਾ ਕੇਦਰ ਹੋਣਗੇ ਅਤੇ ਉੱਚ ਕੋਟੀ ਦੇ ਪੰਜਾਬੀ ਕਲਾਕਾਰ ਮੋਟੁ ਪਤਲੂ ਲੰਬੂ ਤੇ ਜੋਕਰ ਲੋਕਾਂ ਦੇ ਮਨੋਰੰਜਨ ਲਈ ਹੋਣਗੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਓਹਨਾ ਨੂੰ ਬੇਨਤੀ ਕਰਕੇ ਮਾਨਸਾ ਵਾਸੀਆਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਿਤੇ ਜਾਣਗੇ। ਇਸ ਵਾਰ ਦੁਸ਼ਿਹਰਾ ਮਨਾਉਣ ਲਈ ਉਹ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਨਿਊ ਦੁਸ਼ਿਹਰਾ ਕਮੇਟੀ ਮਾਨਸਾ ਵੱਲੋ ਸ੍ਰੀ ਪ੍ਰਵੀਨ ਕੁਮਾਰ ਗੋਇਲ ਦੀ ਨਿਗਰਾਣੀ ਹੇਠ ਮਿਟੰੀਗ ਹੋਈ ਜਿਸ ਵਿੱਚ ਸ੍ਰੀ ਪ੍ਰਵੀਨ ਗੋਇਲ ਪ੍ਰਧਾਨ,ਸੁਨੀਲ ਕੁਮਾਰ ਸ਼ੀਲਾ ਤੇ ਅਨੀਲ ਕੁਮਾਰ ਮੀਤ ਪ੍ਰਧਾਨ,ਰਾਕੇਸ਼ ਕੁਮਾਰ ਰਾਜਾ ਜਰਨਲ ਸੈਕਟਰੀ,ਰਾਮੇਸ਼ ਕੁਮਾਰ ਜੁਆਂਇਟ ਸੈਕਟਰੀ,ਹਰੀ ਕ੍ਰਿਸ਼ਨ ਪ੍ਰੈਸ ਸਕੱਤਰ,ਪ੍ਰਦੀਪ ਟੋਨੀ ਖਜਾਨਚੀ, ਬਲਜੀਤ ਸ਼ਰਮਾ ਸਟੇਜ ਸਕੱਤਰ,ਸੁਭਾਸ਼ ਕੁਮਾਰ,ਹਰੀ ਮੋਹਣ,ਦੀਪਕ ਕੁਮਾਰ,ਸੁਰਿੰਦਰ ਕੁਮਾਰ ,ਅਵਤਾਰ ਗੁਪਤਾ ਸਰਪਰਸਤ,ਦੀਪਕ ਕੁਮਾਰ ਦੀਪੂ,ਰਾਮਪਾਲ,ਵਿਜੇ ਕੁਮਾਰ ਟਰਾਸਪੋਰਟ ਵਾਲਾ,ਕ੍ਰਿਸ਼ਨ ਗਰਗ ,ਰਵੀ ਕੁਮਾਰ,ਵਿਜੇ ਡਾਬਲਾ,ਚੰਦਨ ਕੁਮਾਰ(ਪਿਅ੍ਰਾਵਰਤ)ਤਰਸੇਮ ਡੇਲੂਆਣਾ ਮੈਬਰ ਹਾਜਰ ਸਨ।ਇਸ ਮੋਕੇ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਇਹ ਤਿਉਹਾਰ ਪਿਛਲੇ ਸਾਲਾਂ ਦੀ ਤਰਾ ਇਸ ਸਾਲ ਵੀ ਨਿਊ ਦੁਸਿਹਰਾ ਕਮੇਟੀ ਵੱਲੋ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।ਇਸ ਬਾਰ ਮਾਨਸਾ ਸ਼ਹਿਰ ਵਾਸੀਆਂ ਲਈ ਰਾਵਣ ਕੁੰਬਕਰਨ ਮੇਘਨਾਥ ਦੇ 50-50 ਫੁੱਟ ਦੇ ਵੱਡੇ 3 ਬੁੱਤ ਵੀ ਆਕਰਸ਼ਨ ਦਾ ਕੇਦਰ ਹੋਣਗੇ ਅਤੇ ਉੱਚ ਕੋਟੀ ਦੇ ਪੰਜਾਬੀ ਕਲਾਕਾਰ ਮੋਟੁ ਪਤਲੂ ਲੰਬੂ ਤੇ ਜੋਕਰ ਲੋਕਾਂ ਦੇ ਮਨੋਰੰਜਨ ਲਈ ਹੋਣਗੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਓਹਨਾ ਨੂੰ ਬੇਨਤੀ ਕਰਕੇ ਮਾਨਸਾ ਵਾਸੀਆਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਿਤੇ ਜਾਣਗੇ। ਇਸ ਵਾਰ ਦੁਸ਼ਿਹਰਾ ਮਨਾਉਣ ਲਈ ਉਹ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here