*ਸਮਰਾਟ ਮੂਵ ਗਰੂਪ ਦੇ ਐਮ ਡੀ ਸੰਦੀਪ ਭਾੱਠਲਾ ਪਲਾਂਟ ਹੋਲਡਰਾਂ ਦੇ ਰੂਬਰੂ ਹੋਏ*

0
324

ਮਾਨਸਾ (ਸਾਰਾ ਯਹਾਂ/  ਬੀਰਬਲ ਧਾਲੀਵਾਲ ) : ਅੱਜ ਜੰਨਤ ਅਤੇ ਗਾਰਡਨ ਇਨਕਲੇਵ ਸਮਰਾਟ ਮੂਵ ਗਰੂਪ ਕੰਪਨੀ ਐਮ ਡੀ ਸੰਦੀਪ ਕੁਮਾਰ ਭਾੱਠਲਾ ਅਤੇ ਉਹਨਾਂ ਦੇ ਨਾਲ ਮਾਨਸਾ ਕਲੋਨੀਆਂ ਦੇ ਪ੍ਰੋਜੈਕਟ ਚੇਅਰਮੈਨ ਚਰਨਜੀਤ ਭਾੱਠਲਾ ਮਾਨਸਾ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੇ ਜੰਨਤ ਇਨਕਲੇਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਅਤੇ ਵਾਈਸ ਪ੍ਰਧਾਨ ਰਾਜ ਕੁਮਾਰ ਰਾਜੂ ਸੈਕਟਰੀ ਕਸ਼ਮੀਰੀ ਲਾਲ ਵਿੱਤ ਸਕੱਤਰ ਸੰਦੀਪ ਗੋਇਲ ਵਿੱਤ ਸਕੱਤਰ ਅਤੇ ਜਾਇੰਟ ਸੈਕਟਰੀ ਮੈਡਮ ਰਿੰਪਲ ਮੋਗਾ ਅਤੇ ਜੰਨਤ ਇਨਕਲੇਵ ਅਤੇ ਗਾਰਡਨ ਇਨਕਲੇਵ ਦੇ ਮਕਾਨ ਮਾਲਕ ਅਤੇ ਪਲਾਂਟ ਹੋਂਲਡਰਾ ਤੋਂ ਇਲਾਵਾ ਮਾਨਸਾ ਕੋਲੋਨਾਈਜ਼ਰ ਅਤੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਅਤੇ ਕੈਸ਼ੀਅਰ ਮਹਾਂਵੀਰ ਜੈਨ ਪਾਲੀ ਅਤੇ ਮੈਂਬਰ ਰਣਜੀਤ ਸਿੰਘ ਅਤੇ ਵਿੱਕੀ ਰਤਨ ਕੁਮਾਰ ਅਤੇ ਤਰਸੇਮ ਚੰਦ ਅੰਮ੍ਰਿਤ ਪਾਲ ਹਾਜ਼ਰ ਸਨ ਅਤੇ ਜੰਨਤ ਇਨਕਲੇਵ ਵੈਲਫੇਅਰ ਸੁਸਾਇਟੀ ਵੱਲੋਂ ਜਿਥੇ ਜਿਥੇ ਵੀ ਕਲੋਨੀ ਵਿੱਚ਼਼ ਰਹਿਣ ਵਾਲੇ ਲੋਕਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਨ੍ਹਾਂ ਨੇ ਸੰਦੀਪ ਭਾੱਠਲਾ ਜੀ ਦੇ ਧਿਆਨ ਵਿੱਚ ਲਿਆਂਦੀਆਂ ਸਭ ਤੋਂ ਪਹਿਲਾਂ ਜੰਨਤ ਵੈਲਫੇਅਰ ਸੁਸਾਇਟੀ ਵੱਲੋਂ ਸੰਦੀਪ ਭਾੱਠਲਾ ਜੀ ਨੂੰ ਆਇਆਂ ਆਖਿਆ ਗਿਆ ਅਤੇ ਸੰਦੀਪ ਭਾੱਠਲਾ ਜੀ ਨੇ ਇਹ ਕਿਹਾ ਕਿ ਪਹਿਲਾਂ ਤਾਂ ਮੇਰਾ ਸੁਪਨਾ ਸੱਚ ਹੋਇਆ ਹੈ ਮੇਰੀ ਮਾਤ ਭੂਮੀ ਮਾਨਸਾ ਜਿਥੇ ਦਾ ਮੈਂ ਜੰਮਪਲ ਹਾਂ ਲੋਕਾਂ ਦੇ ਰਹਿਣ ਲਈ ਇਕ ਵਧੀਆ ਦੋ ਕਲੋਨੀਆਂ ਜ਼ੋ ਕਿ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਹਨ ਅਤੇ ਉਹਨਾਂ ਨੇ ਦੱਸਿਆ ਕਿ ਇਹ ਮਾਲਵੇ ਦਾ ਪਹਿਲਾ ਪਰਜੈਕਟ ਹੈ ਜੋ ਰੇਂਰਾ ਤੋਂ ਪਾਸ ਹੈ ਅਤੇ ਇਹ ਕਲੋਨੀਆਂ ਮਾਨਸਾ ਲਈ ਤੋਹਫ਼ਾ ਹਨ ਅਤੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਇਸ ਕਲੋਨੀ ਜਿਲਦ ਹੀ ਅਜਿਹੀਆਂ ਸਹੂਲਤਾਂ ਦੇਣ ਜਾ ਰਿਹਾ ਹਾਂ ਜਿਹੜੀਆਂ ਕਿ ਸ਼ਾਇਦ ਮਾਨਸਾ ਦੇ ਵਿਚ ਕੀ ਮਾਨਸਾ ਦੇ ਇਲਾਕੇ ਵਿੱਚ ਨਾਂ ਹੋਣ ਗਈਆ ਪਰ ਕੁਝ ਗੱਲਾਂ ਅਜਿਹੀਆਂ ਸਹੂਲਤਾਂ ਦੇ ਰੂਪ ਵਿੱਚ ਹੁੰਦੀਆਂ ਹਨ ਜ਼ੋ ਗੋਰਮਿੰਟ ਦੀਆਂ ਅਤੇ ਪ੍ਰਸ਼ਾਸਨ ਦੀਆਂ ਸ਼ਰਤਾਂ ਮੁਤਾਬਕ ਹੀ ਕਰ ਸਕਦੇ ਹਾਂ ਅਤੇ ਜਲਦੀ ਹੀ ਇਹਨਾਂ ਦੋਹਾਂ ਕਲੋਨੀਆਂ ਵਿੱਚ ਗੋਰਮਿੰਟ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਸੀਵਰੇਜ਼ ਅਤੇ ਵਾਟਰ ਸਪਲਾਈ ਦਾ ਕੁਨੈਕਸ਼ਨ ਵੀ ਲਗਾਇਆ ਜਾ ਰਿਹਾ ਹੈ

ਅਤੇ ਅਸੀਂ ਲੋਕਾਂ ਦੇ ਮਨੋਰੰਜਨ ਬੱਚਿਆਂ ਦੇ ਖੇਡਣ ਲਈ ਵਧੀਆ ਪਾਰਕ ਅਤੇ ਇਥੋਂ ਦੇ ਰਹਿਣ ਲਈ ਵਧੀਆ ਸੁਰੱਖਿਆ ਪ੍ਰਬੰਧ ਅਤੇ ਜਿਹੜੀਆਂ ਸਹੂਲਤਾਂ ਮੈਂ ਨਹੀਂ ਕੀਤੀਆਂ ਪਰ ਇਸ ਤੋਂ ਵੀ ਜ਼ਿਆਦਾ ਦੇਵਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਲਈ ਸਾਰੀ ਕਲੋਨੀ ਵਿੱਚ ਨਵੇਂ ਫੁੱਲ ਫਲਾਂ ਦੇ ਬੂਟੇ ਅਤੇ ਕਲੋਨੀ ਨੂ ਹੋਰ ਹਾਰਿਆ ਭਾਂਰਿਆ ਬਣਾਇਆ ਜਾਵੇਗਾ ਦੋਵੇਂ ਕਲੋਨੀਆਂ ਵਿੱਚ ਕਿਸੇ ਵੀ ਪਲਾਂਟ ਹੋਲਡਰਾ ਨੂੰ ਨਕਸ਼ਾ ਪਾਸ ਕਰਵਾਉਣ ਅਤੇ ਮਕਾਨ ਬਣਾਉਣ ਲਈ ਲੋਨ ਲੈਣ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਲੋਕਾਂ ਨੇ ਜੰਨਤ ਵੈਲਫੇਅਰ ਸੁਸਾਇਟੀ ਨੂੰ ਵਿਸ਼ਵਾਸ ਦਿਵਾਇਆ ਕਿ ਜਦ ਵੀ ਤੁਸੀਂ ਕੋਈ ਵੀ ਸਮੱਸਿਆ ਮੇਰੇ ਧਿਆਨ ਵਿੱਚ ਲਿਆਉ ਗੇ ਉਹ ਮੈਂ ਪੂਰੀ ਕਰਾਂਗਾ ਅਤੇ ਮੈਂ ਇਹ ਕਲੋਨੀ ਮੇਰੇ ਸ਼ਹਿਰ ਦੇ ਲੋਕਾਂ ਦੇ ਲਈ ਬਣਈ ਹੈ ਅਤੇ ਇਸ ਭਾਅ ਵਿੱਚ ਮੈਂ ਜਿੰਨੀਆਂ ਸਹੂਲਤਾਂ ਦਿੱਤੀਆਂ ਹਨ ਸ਼ਾਇਦ ਹੀ ਕੋਈ ਹੋਰ ਕੰਪਨੀ ਦੇ ਸਕੇ ਉਨ੍ਹਾਂ ਨੇ ਆਖਿਰ ਵਿੱਚ ਸੁਸਾਇਟੀ ਨੂੰ ਕਿਹਾ ਕਿ ਅਜਿਹੀਆਂ ਮੀਟਿੰਗਾਂ ਸਮੇਂ ਸਮੇਂ ਸਿਰ ਕਲੋਨੀ ਦੇ ਲੋਕਾਂ ਨਾਲ ਹੁੰਦੀਆਂ ਰਹਿਣ ਗਈਆ।

LEAVE A REPLY

Please enter your comment!
Please enter your name here