*ਮਾਨਸਾ ਕਲੱਬ ਮਾਨਸਾ ਵਿੱਚ ਪ੍ਰਧਾਨ ਸ੍ਰੀ ਅੰਕੁਰ ਸਿੰਗਲਾ ਜੀ ਦੀ ਅਗਵਾਈ ਹੇਠ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਪਹਿਲੇ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਦਿਨ ਅੰਡਰ—17 ਮੁਕਾਬਲੇ*

0
31

ਮਾਨਸਾ 28.1.2023 (ਸਾਰਾ ਯਹਾਂ/  ਮੁੱਖ ਸੰਪਾਦਕ) : ਮਾਨਸਾ ਕਲੱਬ ਮਾਨਸਾ ਵਿੱਚ ਪ੍ਰਧਾਨ ਸ੍ਰੀ ਅੰਕੁਰ ਸਿੰਗਲਾ ਜੀ
ਦੀ ਅਗਵਾਈ ਹੇਠ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਪਹਿਲੇ ਬੈਡਮਿੰਟਨ ਟੂਰਨਾਮੈਂਟ ਦੇ
ਦੂਸਰੇ ਦਿਨ ਅੰਡਰ—17 ਮੁਕਾਬਲੇ ਦਾ ਉਦਘਾਟਨ ਸ਼੍ਰੀ ਸੁਖਰਾਜ ਸਿੰਘ ਜਿਲ੍ਹਾਂ ਰੈਵਨਿਉ ਆਫਿਸਰ
ਮਾਨਸਾ ਨੇ ਕੀਤਾ। ਉਹਨਾਂ ਨੇ ਕਲੱਬ ਦੀ ਤਾਰੀਫ ਕਰਦੇ ਹ&#39ਸਏ ਕਿਹਾ ਕਿ ਖਿਡਾਰੀਆਂ ਵਿੱਚ
ਉਤਸ਼ਾਹ ਕਰਨ ਦਾ ਇਹ ਉਪਰਲਾ ਬਹੁਤ ਸਲਾਘਾ ਯ&#39ਸਗ ਹੈ। ਜ&#39ਸ ਕਿ ਨਸ਼ੇ ਦੀ ਦਲਦਲ ਵਿੱਚ ਫਸ ਰਹੀ ਪੀੜੀ
ਨੂੰ ਕੱਢਣ ਲਈ ਲਾਹੇਂਵੰਦ ਸਿੱਟਾ ਹ&#39ਸਵੇਗਾ। ਅਜਿਹੇ ਟੂਰਨਾਮੈਂਟ ਸਮੇਂ ਸਮੇਂ ਤੇ ਹ&#39ਸਣ ਚਾਹੀਦੇ
ਹਨ। ਇਸ ਟੂਰਨਾਮੈਂਟ ਵਿੱਚ ਡਾ. ਜਨਕ ਰਾਜ ਨੇ ਵੀ ਵਿਸ਼ੇਸ਼ ਤ&੍ਰਚਰਵਸਰ ਤੇ ਹਾਜਰੀ ਲਗਵਾੲਕੇ ਇਸ
ਟੂਰਨਾਮੈਂਟ ਦੀ ਸ&#39ਸਭਾ ਵਧਾਈ। ਇਸ ਟੂਰਨਾਮੈਂਟ ਦੇ ਇਨਾਮ ਵੰਡਣ ਦੀ ਰਕਮ ਡਾ.
ਮਾਨਵ ਜਿੰਦਲ ਜੀ ਨੇ ਆਪਣੇ ਹੱਥਾਂ ਨਾਲ ਅਦਾ ਕੀਤੀ। ਡਾ. ਮਾਨਵ ਜੀ ਨੇ ਜੇਤੂ ਰਹੇ ਯ&#39ਸਗੇਸ਼
ਜਿੰਦਲ ਨਿਹਾਲ ਸਿੰਘ ਵਾਲਾ ਮ&#39ਸਗਾ ਅਤੇ ਉਪ ਜੇਤ ਰਹੇ ਅਕਸਿ਼ਤ ਕੁਮਾਰ ਮੰਡੀ ਗ&#39ਸਬਿੰਦਗੜ੍ਹ ਨੂੰ
ਟਰਾਫੀ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ । ਉਹਨਾਂ ਨੇ ਕਲੱਬ ਦੇ ਇਸ ਉਪਰਾਲੇ ਦੀ
ਭਰਪੂਰ ਸਲਾਘਾ ਕੀਤੀ ਅਤੇ ਕਲੱਬ ਨੂੰ ਅਤੇ ਖਿਡਾਰੀਆਂ ਨੂੰ ਹਰ ਸੰਭਵ ਯ&#39ਸਗਦਾਨ ਦੇਣ ਦਾ
ਵਾਅਦਾ ਕੀਤਾ। ਇਸ ਮ&੍ਰਚਰਵਸਕੇ ਤੇ ਕਲੱਬ ਸੈਕਟਰੀ ਰਮੇਸ਼ ਜਿੰਦਲ ਮ&੍ਰਚਰਵਸਜੂਦ ਸਨ ਅਤੇ ਵਿਸ਼ਾਲ ਜੈਨ ਗ&#39ਸਲਡੀ
ਐਮ.ਸੀ., ਵਿਨੈ ਮਿੱਤਲ, ਨੈਬ ਸਿੰਘ, ਭੀਮ ਸੈਨ, ਆਸ਼ੂ ਕਾਂਸਲ, ਰਵੀ, ਨਵੀਨ ਗ&#39ਸਇਲ
ਐਡਵ&#39ਸਕੇਟ, ਅਤੇ ਆਰ.ਸੀ. ਗ&#39ਸਇਲ ਐਡਵ&#39ਸਕੇਟ ਆਦਿ ਸਾਮਿਲ ਸਨ।

LEAVE A REPLY

Please enter your comment!
Please enter your name here