*-ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌਰਾਨ ਮਿਲੀ ਵੱਡੀ ਕਾਮਯਾਬੀ.!ਨਸਿਆ ਦੇ 23 ਮੁਕਦਮੇ ਦਰਜ ਕਰਕੇ 26 ਮੁਲਜਿਮ ਕਾਬੂ ਕਰਕੇ ਨਸੀਲੇ ਪਦਾਰਥ ਕੀਤੇ ਬਰਾਮਦ*

0
49

ਮਾਨਸਾ, 07-11-22  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ ਆਈ.ਪੀ.ਐਸ਼ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ
ਹਫਤਾਵਾਰੀ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਮਾਨਸਾ ਪੁਲਿਸ ਵੱਲੋ ਜਿਲ੍ਹਾ ਅੰਦਰ ਨਸ਼ਿਆ ਦੀ
ਮੁਕ ੰਮਲ ਰੋਕਥਾਮ ਨੂੰ ਯਕੀਨੀ ਬਣਾਉਦੇ ਹੋੲ ੇ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੁੱਧ ਮਿਤੀ 31-10-22 ਤੋ
06-11-22 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤ ੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ
ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸਿਆ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ 15 ਮੁਕ ੱਦਮੇ ਦਰਜ ਕਰਕੇ 18 ਮੁਲਜਿਮਾ ਨੂੰ ਗ੍ਰਿਫਤਾਰ ਕੀਤਾ
ਗਿਆ ਹੈ,ਜਿਹਨਾ ਪਾਸੋ 4960 ਨਸੀਲੀਆ ਗੋਲੀਆਂ, 27 ਗ੍ਰਾਮ ਹੈਰੋਇਨ(ਚਿੱਟਾ) ,8 ਕਿਲੋਗ੍ਰਾਮ ਭੁੱਕੀ ਚੂਰਾ
ਪੋਸਤ ਅਤੇ 800 ਗ੍ਰਾਮ ਅਫੀਮ ਦੀ ਬ੍ਰਾਮਦਗੀ ਕੀਤੀ ਗਈ ।ਆਬਕਾਰੀ ਐਕਤ ਤਹਿਤ 8 ਮੁਕ ੱਦਮੇ ਦਰਜ ਕਰਕੇ
8 ਮੁਲਜਿਮਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 160 ਕਿੱਲੋ ਲਾਹਣ 31.125 ਲੀਟਰ ਸ਼ਰਾਬ ਨਜਾਇਜ,70.500
ਲੀਟਰ ਠੇਕਾ ਸ਼ਰਾਬ (ਹਰਿਆਣਾ) ਅਤ ੇ 1 ਚਾਲੂ ਭੱਠੀ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਮੁਲਜਿਮਾ ਵਿਰੁੱਧ
ਵੱਖ ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।

ਪੀ.ਓਜ. ਵਿਰੁੱਧ ਕਾਰਵਾਈ:
1.ਮਾਨਸਾ ਪੁਲਿਸ ਵੱਲੋ ਇਸ ਹਫਤੇ ਦੌਰਾਨ ਹੇਠ ਲਿਖੇ ਪੀ:ਓਜ ਗ੍ਰਿਫਤਾਰ ਕੀਤੇ ਗਏ ਹਨ

  1. ਮੁਕ ੱਦਮਾ ਨੰਬਰ 50 ਮਿਤੀ 20-08-2018 ਅ/ਧ 61 ਆਬਕਾਰੀ ਐਕਟ ਥਾਣਾ ਜੌੜਕੀਆਂ ਮਾਨਸਾ ਵਿੱਚ
    ਭਗੌੜੇ ਮੁਲਜਿਮ ਵਿੱਕੀ ਸਿੰਘ ਪੁੱਤਰ ਲਾਬੂ ਸਿੰਘ ਵਾਸੀ ਝੇਰਿਆਵਾਲੀ ਮਾਨਸਾ ਦਾ ਟਿਕਾਣਾ ਟਰੇਸ ਕਰਕੇ ਮਿਤੀ
    01-11-22 ਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
  2. ਮੁਕ ੱਦਮਾ ਨੰਬਰ 90 ਮਿਤੀ 10-09-2017 ਅ/ਧ 21,25,27ਅ,61/85 ਐਨ.ਡੀ.ਪੀ.ਐਸ ਐਕਟ ਥਾਣਾ
    ਕੋਟਧਰਮੂ ਹੁਣ ਥਾਣਾ ਸਦਰ ਮਾਨਸਾ ਵਿੱਚ ਭਗੌੜੇ ਮੁਲਜਿਮ ਅਨਮੋਲ ਸਿੰਘ ਉਰਫ ਵਿੱਕੀ ਪੁੱਤਰ ਹਰਮੇਸ ਸਿੰਘ
    ਵਾਸੀ ਵਾਰਡ ਨੰਬਰ 18 ਮਾਨਸਾ ਦਾ ਟਿਕਾਣਾ ਟਰੇਸ ਕਰਕੇ ਮਿਤੀ 04-11-22 ਨੂੰ ਕਾਬੂ ਕਰਕੇ ਪੇਸ਼ ਅਦਾਲਤ
    ਕੀਤਾ ਗਿਆ ਹੈ।
    ਨਿਪਟਾਰਾ ਮੁਕ ੱਦਮੇ
    ਮਾਨਸਾ ਪੁਲਿਸ ਵੱਲੋ ਜੇਰ ਤਫਤੀਸ ਮੁਕ ੱਦਮਿਆ ਦੀ ਤਫਤੀਸ ਮੁਕੰਮਲ ਕਰਕੇ 44
    ਮੁਕ ੱਦਮਿਆ ਦੇ ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤ ੇ 17 ਮੁਕ ੱਦਮਿਆ ਵਿੱਚ ਅਦਮਪਤਾ/ਅਖਰਾਜ
    ਰਿਪੋਰਟਾ ਮੁਰੱਤਬ ਕਰਕੇ 61 ਮੁਕ ੱਦਮਿਆ ਦਾ ਹਫਤੇ ਦੌਰਾਨ ਨਿਪਾਟਾਰਾ ਕੀਤਾ ਗਿਆ ਹੈ।
    ਜੂਆ ਐਕਟ ਵਿਰੁੱਧ ਕਾਰਵਾਈ
    ਜੂਆ ਐਕਟ ਤਹਿਤ 4 ਮੁਕ ੱਦਮੇ ਦਰਜ ਕਰਕੇ 5 ਮੁਲਜਿਮਾ ਨੂੰ ਕਾਬ ੂ ਕਰਕੇ
    9600 ਰੁਪੲ ੇ ਨਗਦੀ ਜੂਆਂ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਮੁਲਜਿਮਾ ਵਿਰੁੱਧ ਵੱਖ ਵੱਖ ਥਾਣਿਆ
    ਅੰਦਰ ਮੁਕ ੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।

ਟਰੈਫਿਕ ਚਲਾਣ
ਟਰੈਫਿਕ ਨਿਯਮਾ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 90 ਚਲਾਣ ਕੀਤੇ ਗਏ ਹਨ ।
ਐਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾ :
ਮਾਨਸਾ ਪੁਲਿਸ ਵੱਲੋ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਪ ਕਰਨ ਲਈ ਕੁੱਲ 06
ਸੈਮੀਨਾਰ/ਮੀਟਿੰਗਾ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

LEAVE A REPLY

Please enter your comment!
Please enter your name here