*ਪਤਨੀ ਨੇ ਪੁੱਤਰ ਨਾਲ ਮਿਲ ਕੇ ਆਪਣੇ ਪਤੀ ਦਾ ਬੜੀ ਬੇ-ਰਹਿਮੀ ਨਾਲ ਕੀਤਾ ਕਤਲ!ਮਾਨਸਾ ਪੁਲਿਸ ਨੇ ਅੰਨੇ ਕਤਲ ਕੇਸ ਨੂੰ ਕੀਤਾ ਟਰੇਸ*

0
288

ਮਾਨਸਾ 20—07—2022 (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਬਾਲਕ੍ਰਿਸ ਼ਨ ਸਿੰਗਲਾਂ, ਪੀ.ਪੀ.ਐਸ. ਕਪਤਾਨ ਪੁਲਿਸ (ਇ ੰਨਵੈਸਟੀਗ ੇਸ਼ਨ/ਪੀ.ਬੀ.ਆਈ)
ਮਾਨਸਾ ਵੱਲ ੋਂ ਪ੍ਰ ੈਸ ਕਾਨਫਰ ੰਸ ਕਰਕੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸ੍ਰੀ ਗੌਰਵ ਤੂਰਾ,
ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੀ ਯੋਗ ਰਹਿਨੁਮਾਈ ਹ ੇਠ ਕੰਮ ਕਰਦਿਆ ਪਿਛਲੇ
ਦਿਨੀ ਥਾਣਾ ਸਿਟੀ—2 ਮਾਨਸਾ ਦੇ ਏਰੀਆ ਵਿੱਚ ਹੋਏ ਅੰਨੇ ਕਤਲ ਕੇਸ ਨੂੰ ਟਰ ੇਸ ਕਰਕੇ ਮੁਲਜਿਮਾਂ ਨੂੰ
ਗ੍ਰਿਫਤਾਰ ਕਰਨ ਵਿ ੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।
ਜਿਹਨਾਂ ਵੱਲੋਂ ਜਾਣਕਾਰੀ ਦਿੰਦੇ ਹ ੋਏ ਦੱਸਿਆ ਗਿਆ ਕਿ ਮਿਤੀ 18—07—2022 ਨ ੂੰ ਥਾਣਾ
ਸਿਟੀ—2 ਮਾਨਸਾ ਦੀ ਪੁਲਿਸ ਪਾਸ ਇਤਲਾਹ ਮਿਲੀ ਕਿ ਸੁਖਚਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮ ੂਸਾ ਜੋ
ਸ ਼ਹਿਰ ਮਾਨਸਾ ਵਿਖੇ ਕਚਿਹਰੀ ਦੀ ਬੈਕਸਾਈਡ ਰਹਿੰਦਾ ਸੀ, ਦਾ ਕਤਲ ਹੋ ਗਿਆ ਹੈ। ਜਿਸਤੇ ਮੁਦਈ
ਤਰਸੇਮ ਸਿੰਘ ਪੁੱਤਰ ਨਛ ੱਤਰ ਸਿੰਘ ਵਾਸੀ ਕੋਟਲੱਲੂ ਦੇ ਬਿਆਨ ਪਰ ਮੁਕੱਦਮਾ ਨੰਬਰ 141 ਮਿਤੀ
18—07—2022 ਅ/ਧ 302,34,201 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਅਹਿਮੀਅਤ ਨ ੂੰ ਵੇਖਦੇ ਹੋਏ ਇਸ ਅੰਨ ੇ ਕਤਲ ਕ ੇਸ ਨੂੰ ਤੁਰੰਤ ਟਰੇਸ ਕਰਨ
ਲਈ ਜਰੂਰੀ ਸੇਧਾਂ ਦਿੱਤੀਆ ਗਈਆ। ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਅ ੈਸ.ਆਈ. ਬਲਦੇਵ ਸਿ ੰਘ
ਮੁ ੱਖ ਅਫਸਰ ਥਾਣਾ ਸਿਟੀ—2 ਮਾਨਸਾ ਵੱਲੋਂ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆਂਦੀ
ਗਈ। ਮੁਢਲੀ ਤਫਤੀਸ ਦੌਰਾਨ ਸ਼ ੱਕ ਦੀ ਸੂਈ ਮ੍ਰਿਤਕ ਦੇ ਘਰਵਾਲੀ ਸੁਖਵਿੰਦਰ ਕ ੌਰ ਅਤੇ ਲੜਕੇ


ਗੁਰਵਿਸ ਼ਾਲਦੀਪ ਸਿੰਘ ੳ ੁਰਫ ਵਿਸੂ ਼ ਵ ੱਲ ਜਾਣ ਕਰਕੇ ਦੋਨਾਂ ਨੂੰ ਸ਼ਾਮਲ ਤਫਤੀਸ ਕਰਕੇ ਪੁ ੱਛਗਿੱਛ ਕੀਤੀ ਗਈ,
ਜਿਹਨਾਂ ਵੱਲੋ ਕਤਲ ਕਰਨਾ ਕਬੂਲ ਕਰਨ ਤ ੇ ਦੋਨਾਂ ਮੁਲਜਿਮਾਂ ਨੂੰ ਮ ੁਕੱਦਮਾ ਵਿ ੱਚ ਗ੍ਰਿਫਤਾਰ ਕੀਤਾ ਗਿਆ।
ਮੁਲਜਿਮਾਂ ਨੇ ਮੁਢਲੀ ਪੁੱਛਗਿੱਛ ਉਪਰੰਤ ਦੱਸਿਆ ਕਿ ੳ ੁਹਨਾਂ ਨੇ ਮਕਤੂਲ ਸ ੁਖਚਰਨ ਸਿੰਘ ਦੇ ਬੇਸਬਾਲ ਨਾਲ
ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਘਰ ਵਿੱਚ ਹੀ ਅੱਗ ਲਗਾ ਕੇ ਸਾੜ ੍ਹਨ ਦੀ ਕੋਸਿਸ਼ ਕੀਤੀ,
ਪਰ ਲਾਸ਼ ਨਾ ਸੜਨ ਤੇ ਕੰਬਲ ਵਿੱਚ ਲਪੇਟ ਕੇ ਪੱਲੀ ਵਿੱਚ ਬੰਨ ਕੇ ਪਿੰਡ ਭੈਣੀਬਾਘਾ ਨ ੇੜਿਓ ਲੰਘਦੀ ਨਹਿਰ
ਕੋਟਲਾ ਬ੍ਰਾਂਚ ਵਿੱਚ ਲਾਸ ਼ ਖੁਰਦ ਬੁਰਦ ਕਰਨ ਲਈ ਸੁ ੱਟ ਦਿੱਤੀ। ਵਜ੍ਹਾ ਰੰਜਿਸ ਇਹਨਾਂ ਪਤੀ—ਪਤਨੀ ਦੀ
ਆਪਸੀ ਅਣਬਣ ਸੀ ਅਤੇ ਦੋਸ਼ੀ ਜਾਇਦਾਦ ਹੜੱਪਣਾ ਚਾਹ ੁੰਦੇ ਸਨ। ਪੁਲਿਸ ਪਾਰਟੀ ਵੱਲੋਂ ਕੱਲ ਮਿਤੀ
19—07—2022 ਨ ੂੰ ਪਿੰਡ ਕੋਟਲੀ ਕਲਾਂ ਨੇੜੇ ਨਹਿਰ ਵਿੱਚ ੋ ਲਾਸ ਼ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ
ਲਿਆ ਗਿਆ। ਜਿਸਨ ੂੰ ਪ ੋਸਟ ਮਾਰਟਮ ਲਈ ਸਿਵਲ ਹਸਤਪਤਾਲ ਮਾਨਸਾ ਵਿਖੇ ਭੇਜਿਆ ਗਿਆ ਹੈ।
ਕਪਤਾਨ ਪੁਲਿਸ (ਇੰਨ:) ਮਾਨਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਦੋਨਾਂ
ਮੁਲਜਿਮਾਂ ਨੂੰ ਅੱਜ ਮਾਨਯ ੋਗ ਅਦਾਲਤ ਵਿੱਚ ਪੇਸ ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ
ਪਾਸੋਂ ਡੂ ੰਘਾਈ ਨਾਲ ਪੁ ੱਛਗਿੱਛ ਕਰਕੇ ਵਾਰਦਾਤ ਸਮ ੇਂ ਵਰਤੇ ਗੲ ੇ ਆਲਾਜਰਬ ਅਤੇ ਲਾਸ਼ ਨੂੰ ਖੁਰਦ ਬੁਰਦ
ਕਰਨ ਲਈ ਵਰਤਿਆ ਵਹੀਕਲ ਬਰਾਮਦ ਕਰਵਾਇਆ ਜਾਵੇਗਾ। ਮ ੁਕੱਦਮਾ ਦੀ ਤਫਤੀਸ ਜਾਰੀ ਹੈ।

LEAVE A REPLY

Please enter your comment!
Please enter your name here