ਮਾਨਸਾ 15—07—2022. (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲ ੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 14—07—2022 ਨੰ ੂ ਪਿੰਡ ਰਾਏਪੁਰ (ਥਾਣਾ ਜੌੜਕੀਆਂ) ਵਿਖੇ ਦਰਜ਼ ਹੋਏ
ਕਤਲ ਦੇ ਮੁਕ ੱਦਮੇ ਨ ੂੰ ਕ ੁਝ ਹੀ ਘੰਟਿਆ ਅ ੰਦਰ ਸੁਲਝਾ ਕੇ ਮ ੁਲਜਿਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ
ਕੀਤੀ ਗਈ ਹੈ। ਮੁਲਜਿਮ ਪਾਸੋਂ ਵਰਤਿਆ ਆਲਾਜਰਬ ਘੋਟਨਾ, ਇੱਕ ਡੀ.ਵੀ.ਆਰ. ਅਤ ੇ ਜੇਵਰਾਤ ਸੋਨਾ/ਚਾਂਦੀ
ਬਰਾਮਦ ਕਰਵਾੲ ੇ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
14—07—2022 ਨੂੰ ਥਾਣਾ ਜੌੜਕੀਆਂ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਰਾਏਪ ੁਰ ਵਿਖ ੇ ਇੱਕ ਔਰਤ ਦਾ
ਕਤਲ ਹੋ ਗਿਆ ਹੈ। ਇਤਲਾਹ ਮਿਲਣ ਤੇ ਤੁਰੰਤ ਸ੍ਰੀ ਗੋਬਿੰਦਰ ਸਿੰਘ ਡੀ.ਐਸ.ਪੀ. (ਸ:ਡ:) ਸਰਦੂਲਗੜ ਅਤੇ
ਇੰਸਪੈਕਟਰ ਗੁਰਦੀਪ ਸਿੰਘ ਮ ੁੱਖ ਅਫਸਰ ਥਾਣਾ ਜੌੜਕੀਆਂ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜੇ। ਜਿਥੇ
ਮੁਦਈ ਮਿੱਠੂ ਰਾਮ ੳ ੁਰਫ ਜਸਪਾਲ ਸਿੰਘ ਪੁੱਤਰ ਵੀਰ ਚੰਦ ਵਾਸੀ ਨੰਗਲ ਥਾਣਾ ਰਤੀਆ (ਹਰਿਆਣਾ) ਦੇ ਬਿਆਨ
ਪਰ ਮੁਕੱਦਮਾ ਨੰਬਰ 38 ਮਿਤੀ 14—07—2022 ਅ/ਧ 302 ਹਿੰ:ਦੰ: ਥਾਣਾ ਜੌੜਕੀਆਂ ਦਰਜ਼ ਰਜਿਸਟਰ ਕਰਕੇ
ਪੁਲਿਸ ਪਾਰਟੀ ਵੱਲੋਂ ਡੂ ੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਸ ਼ੱਕ ਦੀ ਸੂਈ
ਮ੍ਰਿਤਕ ਦੇ ਘਰਵਾਲੇ ਸ਼ਤੀਸ ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਪੁਰ ਵੱਲ ਜਾਣ ਕਰਕੇ ਮੁਲਜਿਮ ਸ ਼ਤੀਸ ਕੁਮਾਰ
ਨ ੂੰ ਤੁਰੰਤ ਕਾਬੂ ਕਰਕੇ ਡੂੰਘਾਈ ਨਾਲ ਪੁ ੱਛਗਿੱਛ ਕੀਤੀ ਗਈ। ਜਿਸਨੇ ਤਫਤੀਸ ਦੌ ਰਾਨ ਮੰਨਿਆ ਕਿ ਇਹ ਕਤਲ
ਉਸ ਵੱਲੋ ਹੀ ਕੀਤਾ ਗਿਆ ਹੈ। ਜਿਸਦੀ ਨਿਸ਼ਾਨਦੇਹੀ ਤ ੇ ਉਸ ਪਾਸੋਂ ਆਲਜਰਬ ਘੋਟਨਾ, ਇੱਕ ਡੀ.ਵੀ.ਆਰ.
ਅਤੇ ਜੇਵਰਾਤ ਸੋਨਾਂ/ਚਾਂਦੀ ਬਰਾਮਦ ਕਰਵਾਏ ਗੲ ੇ। ਮੁਕੱਦਮਾ ਦੀ ਮੁਢਲੀ ਤਫਤੀਸ ਦ ੌਰਾਨ ਇਹ ਗੱਲ ਸਾਹਮਣੇ
ਆਈ ਹੈ ਕਿ ਮ ੁਲਜਿਮ ਆਰਥਿਕ ਪੱਖੋ ਟੁਟਿਆ ਹੋਇਆ ਸੀ, ਜੋ ਆਪਣੀ ਪਤਨੀ ਦੇ ਗਹਿਣੇ ਵੇਚਣ ਦੀ ਤਾਂਕ
ਵਿੱਚ ਸੀ ਅਤੇ ਜਿਸਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਪਲਾਨ ਪਹਿਲਾਂ ਹੀ ਬਣਾਇਆ ਹ ੋਇਆ ਸੀ। ਜਿਸ
ਕਰਕੇ ਉਸਨੇ ਪਹਿਲਾਂ ਆਪਣੇ ਲੜਕੇ ਅਤ ੇ ਲੜਕੀ ਨ ੂੰ ਕੋਈ ਨਸ ਼ੀਲੀ ਚੀਜ ਦੇ ਕੇ ਸੁਲਾ ਦਿੱਤਾ ਅਤੇ ਫਿਰ ਆਪਣੀ
ਪਤਨੀ ਦਾ ਗਲਾ ਘੁੱਟ ਕ ੇ ਮਾਰਨ ਦੀ ਕੋਸਿਸ ਼ ਕੀਤੀ, ਪਰ ਜਦ ਨਾ ਮਰੀ ਤਾਂ ਘਰ ਵਿੱਚ ਪਿਆ ਘੋਟਨਾ ਚੁੱਕ ਕੇ
ਸਿਰ ਵਿੱਚ ਮਾਰ ਕੇ ੳ ੁਸਦਾ ਕਤਲ ਕਰ ਦਿੱਤਾ।
ਗ੍ਰਿਫਤਾਰ ਮੁਲਜਿਮ ਨੂ ੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕ ੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪ ੁੱਛਗਿ ੱਛ ਕਰਕ ੇ ਮੁਕੱਦਮਾ ਦੀ ਤਫਤੀਸ ਨੂੰ ਹੋਰ ਅੱਗ ੇ ਵਧਾਇਆ ਜਾਵੇਗਾ।