*—ਮਾਨਸਾ ਪੁਲਿਸ ਨੇ ਇੱਕ ਹਫਤੇ ਦੌਰਾਨ ਕੀਤੀ ਵੱਡੀ ਪ੍ਰਗਤੀ*

0
128

ਮਾਨਸਾ, 11—07—2022(ਸਾਰਾ ਯਹਾਂ/ ਮੁੱਖ ਸੰਪਾਦਕ )  : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ ਼ਾ—ਮੁਕਤ ਕਰਨ ਲਈ ਨਸਿ ਼ਆ ਪ੍ਰਤੀ ਜ਼ੀਰ ੋ
ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਿਸਦੇ ਮੱਦੇਨਜ਼ਰ ਮਾਨਯੋਗ ਡਾਇਰੈਕਟਰ
ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ
ਨਿਰਦੇਸ ਼ਾ ਤਹਿਤ ਨਸਿ ਼ਆ ਦੀ ਰੋਕਥਾਮ ਕਰਨ ਲਈ ਵਿਸ ੇਸ਼ ਮੁਹਿੰਮ ਚਲਾਈ ਹੋਈ ਹੈ। ਮਾਨਸਾ ਪੁਲਿਸ ਵੱਲ ੋਂ
ਜਿਲ ੍ਹਾ ਅੰਦਰ ਨਸਿ ਼ਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿ ਼ਆਂ ਦਾ ਧੰਦਾ ਕਰਨ ਵਾਲਿਆਂ
ਵਿਰੁੱਧ ਚਾਲ ੂ ਹਫਤੇ ਦੌਰਾਨ (ਮਿਤੀ 04—07—2022 ਤੋਂ 10—07—2022 ਤੱਕ) ਵੱਡੇ ਪੱਧਰ ਤੇ ਕਾਰਵਾਈ ਕੀਤੀ
ਗਈ ਹੈ।
ਮਾਨਸਾ ਪ ੁਲਿਸ ਵੱਲੋ ਂ ਐਨ.ਡੀ.ਪੀ.ਐਸ. ਐਕਟ ਤਹਿਤ 22 ਮੁਕੱਦਮੇ ਦਰਜ ਼ ਕਰਕ ੇ 26 ਮੁਲਜਿਮਾਂ
ਨ ੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 2414 ਨਸ਼ੀਲੀਆਂ ਗੋਲੀਆਂ, 98 ਗ੍ਰਾਮ ਹੈਰੋਇ ੰਨ (ਚਿੱਟਾ), 3
ਨਸ਼ੀਲੀਆਂ ਸੀਸ਼ੀਆਂ ਅਤ ੇ 1 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ
ਤਹਿਤ 16 ਮੁਕੱਦਮ ੇ ਦਰਜ਼ ਕਰਕੇ 15 ਮੁਲਜਿਮਾਂ ਨ ੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 840 ਲੀਟਰ ਲਾਹਣ, 118
ਲੀਟਰ ਸ਼ਰਾਬ ਠੇਕਾ, 24 ਲੀਟਰ ਸ਼ਰਾਬ ਨਜਾਇਜ ਅਤੇ 3 ਚਾਲੂ ਭੱਠੀਆਂ ਦੀ ਬਰਾਮਦਗੀ ਕੀਤੀ ਗਈ ਹੈ।
ਇਸੇ ਤਰਾ ਅ/ਧ 188 ਹਿੰ:ਦੰ: ਤਹਿਤ 1 ਮੁਕੱਦਮਾ ਦਰਜ਼ ਕਰਕ ੇ 2 ਮੁਲਜਿਮਾਂ ਨੂੰ ਕਾਬੂ ਕਰਕੇ 390 ਸਿਗਨੇਚਰ
ਕੈਪਸੂਲ ਬਰਾਮਦ ਕੀਤ ੇ ਗਏ ਹਨ। ਗ੍ਰਿਫਤਾਰ ਮੁਲਜਿਮਾਂ ਵਿਰ ੁੱਧ ਵ ੱਖ ਵੱਖ ਥਾਣਿਆਂ ਅ ੰਦਰ ਮੁਕੱਦਮੇ ਦਰਜ਼ ਕਰਕ ੇ
ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।
ਮਾਨਸਾ ਪੁਲਿਸ ਵੱਲੋਂ ਖੋਹ/ਚ ੋਰੀ ਦੇ 3 ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਕੇ 5 ਮੁਲਜਿਮਾਂ ਨੂੰ
ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ ਚੋਰੀ ਮਾਲ 2 ਮੋਬਾਇਲ ਫੋਨ ਅਤ ੇ 3 ਮੋਟਰਸਾਈਕਲਾਂ ਦੀ ਬਰਾਮਦਗੀ
ਕੀਤੀ ਗਈ ਹੈ। ਮੁਜਰਮ ਇਸਤਿਹਾਰੀਆਂ (ਪੀ.ਓਜ) ਵਿਰੁੱਧ ਕਾਰਵਾਈ ਕਰਦੇ ਹੋਏ 2 ਪੀ.ਓਜ਼. (ਅ/ਧ 299
ਜਾ:ਫੌ ਤਹਿਤ ਜਸਪਰੀਤ ਸਿੰਘ ਉਰਫ ਜੱਸਾ ਪੁੱਤਰ ਸੁਖਦ ੇਵ ਸਿੰਘ ਵਾਸੀ ਸੱਦਾ ਸਿੰਘ ਵਾਲਾ ਅਤੇ ਅ/ਧ 138
ਅ ੈਨ.ਆਈ. ਐਕਟ ਤਹਿਤ ਨਾਸਿਰ ਉਰਫ ਸਾਨੂ ਪੁੱਤਰ ਖਲੀਲ ਵਾਸੀ ਨਗਲੋਈ ਦਿੱਲੀ) ਨੂੰ ਗ੍ਰਿਫਤਾਰ ਕੀਤਾ
ਗਿਆ ਹੈ। ਇਸੇ ਤਰਾ ਮਾਨਯੋਗ ਅਦਾਲਤਾਂ ਪਾਸੋਂ ਹੁਕਮ ਹਾਸਲ ਕਰਕੇ ਮਿਤੀ 04—07—2022 ਨੂੰ
ਅ ੈਨ.ਡੀ.ਪੀ.ਐਸ. ਐਕਟ ਦੇ ਫੈਸਲਾਸੁਦਾ ਮੁਕ ੱਦਮਿਆਂ ਦੇ 24 ਵਹੀਕਲਾਂ ਦਾ ਜਾਬਤੇ ਅਨ ੁਸਾਰ ਨਿਪਟਾਰਾ ਕਰਕੇ
3,09,600/—ਰੁਪੲ ੇ ਦੀ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ।
ਅ ੈਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ
ਅ ੈਨ.ਡੀ.ਪੀ.ਐਸ. ਐਕਟ ਦੇ ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਼
ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਗਏ ਹਨ, ਜਿਹਨਾਂ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕੇ
ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅ ੱਗੇ ਹੋਰ ਪ੍ਰਗਤੀ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲ ੋਂ
ਨਸਿ਼ਆਂ, ਸਮੱਗਲਰਾਂ, ਗੈਗਸਟਰਾਂ, ਪੀ.ਓਜ਼. ਆਦਿ ਮਾੜੇ ਅਨਸਰਾ ਵਿਰੁ ੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ
ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here