*ਸਿਵਲ ਹਸਪਤਾਲ ਮਾਨਸਾ ਦੇ ਜੱਚਾ ਬੱਚਾ ਵਾਰਡ ਵਿੱਚ ਵਿਸ਼ਵ ਥੈਲੀਸ਼ੀਮੀਆ ਸੈਮੀਨਾਰ ਕਰਵਾਇਆ*

0
14

ਮਾਨਸਾ 12 ਮਈ : (ਸਾਰਾ ਯਹਾਂ/ ਮੁੱਖ ਸੰਪਾਦਕ ) :- ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਹੁਕਮਾਂ ਦੀ ਪਾਲਣਾ
ਕਰਦੇ ਹ&#39ਸਏ ਡਿਪਟੀ ਕਮਿਸ਼ਨਰ ਮਾਨਸਾ ਸ੍ਰ: ਜਸਪ੍ਰੀਤ ਸਿੰਘ ਆਈ.ਏ.ਐਸ ਦੇ ਦਿਸ਼ਾ
ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਮਾਨਸਾ ਦੇ ਜੱਚਾ ਬੱਚਾ ਵਾਰਡ ਵਿਖੇ ਡਾ. ਰਣਜੀਤ ਸਿੰਘ
ਰਾਏ ਸਿਵਲ ਸਰਜਨ ਮਾਨਸਾ ਦੀ ਅਗਵਾਈ ਹੇਠ ਥੈਲੇਸੀਮੀਆ ਸੈਮੀਨਾਰ ਕਰਵਾਇਆ ਗਿਆ। ਇਸ
ਮ&੍ਰਚਰਵਸਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਮਾਨਸਾ ਸ. ਉਪਕਾਰ ਸਿੰਘ ਆਈ.ਏ.ਐਸ ਨੇ
ਮੁੱਖ ਮਹਿਮਾਨ ਦੇ ਤ&੍ਰਚਰਵਸਰ ਤੇ ਸ਼ਿਰਕਤ ਕੀਤੀ, ਇਸ ਮ&੍ਰਚਰਵਸਕੇ ਤੇ ਬ&#39ਸਲਦਿਆਂ ਉਹਨਾਂ ਦੱਸਿਆ ਕਿ ਵਿਆਹ
ਤ&#39ਸਂ ਪਹਿਲਾਂ ਮੁੰਡੇ ਅਤੇ ਕੁੜੀ ਦਾ ਖੂਨ ਟੈਸਟ ਕਰਵਾਇਆ ਜਾਵੇ ਤਾਂ ਜ਼&#39ਸ ਥੈਲੇਸੀਮੀਆ ਜਿਹੀ
ਬੀਮਾਰੀ ਤ&#39ਸਂ ਆਉਣ ਵਾਲੀ ਪੀੜ੍ਹੀ ਨੂੰ ਬਚਿਆ ਜਾ ਸਕੇ। ਇਸ ਮ&੍ਰਚਰਵਸਕੇ ਤੇ ਥੈਲੇਸੀਮੀਆਂ ਦੇ
ਮਰੀਜ਼ਾਂ ਦੀ ਮੱਦਦ ਲਈ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸੰਦੀਪ ਕੁਮਾਰ ਸਮਾਜ
ਸੇਵੀ ਮਾਨਸਾ ਨੇ 26 ਵਾਰ ਤ&#39ਸਂ ਵੱਧ ਖੂਨਦਾਨ ਕੀਤਾ ਅਤੇ 25 ਹ&#39ਸਰ ਖੂਨਦਾਨੀਆਂ ਵੱਲ&#39ਸਂ
ਵੂਨਦਾਨ ਕੀਤਾ ਗਿਆ।

ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ
ਥੈਲੇਸੀਮੀਆ ਇਕ ਜੈਨੇਟਿਕ ਰ&#39ਸਗ ਹੈ,ਜਿਸ ਵਿੱਚ ਪੀੜਤ ਵਿਅਕਤੀ ਵਿਚ ਖੂਨ ਦੇ ਲਾਲ ਸੈੱਲ
ਬਣਾਉਣ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਹ&੍ਰਚਰਵਸਲੀ ਹ&੍ਰਚਰਵਸਲੀ ਖ਼ਤਮ ਹ&#39ਸ ਜਾਂਦੀ ਹੈ, ਇਸ ਰ&#39ਸਗ ਦੇ ਮੁੱਖ
ਲੱਛਣ ਦੱਸਦੇ ਹ&#39ਸਏ ਉਨ੍ਹਾਂ ਨੇ ਕਿਹਾ ਕਿ ਪੀੜਤ ਦੇ ਸਰੀਰਕ ਵਿਕਾਸ ਵਿੱਚ ਦੇਰੀ ਹੁੰਦੀ ਹੈ,
ਮਰੀਜ਼ ਬਹੁਤ ਕਮਜ਼&#39ਸਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ&#39ਸ ਉਸ ਦੇ ਚਿਹਰੇ ਤੇ ਚਮੜੀ ਦੇ ਰੰਗ ਵਿੱਚ
ਬਦਲਾਅ ਆ ਜਾਂਦਾ ਹੈ ਅਤੇ ਚਮੜੀ ਦਾ ਰੰਗ ਪੀਲਾ ਹ&#39ਸਣਾ ਸ਼ੁਰੂ ਹ&#39ਸ ਜਾਂਦਾ ਹੈ, ਪੀੜਤ ਦਾ ਪਿਸ਼ਾਬ
ਗਾੜ੍ਹਾ ਹੁੰਦਾ ਹੈ ਅਤੇ ਤਿਲੀ ਦਾ ਸਰੂਪ ਵੀ ਵਧ ਜਾਂਦਾ ਹੈ।ਪੀੜ੍ਹਤ ਵਿਅਕਤੀ ਨੂੰ ਹਰ 15 ਤ&#39ਸ 20
ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੱਧ ਤ&#39ਸਂ ਵੱਧ
ਖ਼ੂਨਦਾਨ ਦੇ ਕੇ ਇਨ੍ਹਾਂ ਮਰੀਜ਼ਾਂ ਦੀ ਮਦਦ ਵਿਚ ਅੱਗੇ ਆਉਣਾ ਚਾਹੀਦਾ ਹੈ।

ਇਸ ਮ&੍ਰਚਰਵਸਕੇ ਡਾ. ਰੂਬੀ ਚ&੍ਰਚਰਵਸਧਰੀ ਐਸ.ਐਮ.ਓ ਮਾਨਸਾ ਨੇ ਦੱਸਿਆ ਕਿ
ਸ਼ੁਰੂਆਤੀ ਦ&੍ਰਚਰਵਸਰ ਵਿੱਚ ਜਲਦੀ ਜਾਂਚ ਕਰਵਾ ਕੇ ਥੈਲੇਸੀਮੀਆ ਦੇ ਰ&#39ਸਗ ਤ&#39ਸਂ ਬਚਿਆ ਜਾ ਸਕਦਾ ਹੈ
ਉਨ੍ਹਾਂ ਨੇ ਸਮੂਹ ਸਿਹਤ ਵਿਭਾਗ ਦੇ ਅਧਿਕਾਰੀਆ,ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੂੰ
ਅਪੀਲ ਕੀਤੀ ਕਿ ਇਸ ਸਬੰਧੀ ਲ&#39ਸਕਾਂ ਨੂੰ ਵੱਧ ਤ&#39ਸਂ ਵੱਧ ਜਾਗਰੂਕ ਕੀਤਾ ਜਾਵੇ।ਇਸ ਮ&੍ਰਚਰਵਸਕੇ
ਡਾ.ਕਟ&੍ਰਚਰਵਸਦੀਆ ਨੇ ਦੱਸਿਆ ਕਿ ਇਸ ਰ&#39ਸਗ ਦੀ ਜਾਂਚ ਮੈਡੀਕਲ ਕਾਲਜ ਪਟਿਆਲਾ,ਅੰਮ੍ਰਿਤਸਰ,
ਫ਼ਰੀਦਕ&#39ਸਟ, ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ
ਗੁਰਦਾਸਪੁਰ ਵਿੱਚ ਉਪਲੱਬਧ ਹੈ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ
ਵਿੱਚ ਰ&#39ਸਗ ਤ&#39ਸਂ ਬਚਾਉਣ ਲਈ ਗਰਭਵਤੀ ਅ&੍ਰਚਰਵਸਰਤਾਂ ਦਾ ਖ਼ਾਸਕਰ ਪਹਿਲੀ ਤਿਮਾਹੀ ਵਿਚ, ਵਿਆਹ
ਲਾਇਕ ਜ਼&#39ਸੜਿਆਂ ਅਤੇ ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੈ ਉਨ੍ਹਾਂ ਦੀ ਜਾਂਚ
ਕਰਵਾਉਣੀ ਬਹੁਤ ਜ਼ਰੂਰੀ ਹੈ,

ਡਾ.ਪ੍ਰਵਰਿਸ਼ ਜਿੰਦਲ ਬੱਚਿਆਂ ਦੇ ਮਾਹਰ ਡਾਕਟਰ ਨੇ ਦੱਸਿਆ ਕਿ ਆਰ.ਬੀ.
ਐਸ.ਕੇ. ਸਕੀਮ ਦੇ ਤਹਿਤ 31 ਬੀਮਾਰੀਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ,
ਆਂਗਨਵਾੜੀ ਸੈਂਟਰ ਅਤੇ ਸਕੂਲਾਂ ਵਿੱਚ 0 ਤ&#39ਸ 18 ਸਾਲ ਤੱਕ ਦੇ ਬੱਚਿਆਂ ਦਾ ਦਾਖ਼ਲ ਬੱਚਿਆਂ
ਦਾ ਇਲਾਜ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ਅਤੇ ਗ&੍ਰਚਰਵਸਰਮਿੰਟ ਤ&#39ਸਂ ਮਨਜ਼ੂਰਸ਼ੁਦਾ ਹਸਪਤਾਲਾਂ
ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।ਇਸ ਮ&੍ਰਚਰਵਸਕੇ ਨਿਖਲ ਕੁਮਾਰ ਅਸਿਸਟੈਂਟ
ਡਾਇਰੈਕਟਰ,ਡਾ. ਪੰਕਜ ਗਰਗ ਐਮ.ਡੀ ਮੈਡੀਸਨ ਡਾ. ਬਲਜੀਤ ਕ&੍ਰਚਰਵਸਰ ਗਾਇਨਾਗ&#39ਸਲ&#39ਸਜਿਸਟ,
ਡਾ. ਹੀਤਿਕਾ ਸ਼ਰਮਾ ਗਾਇਨਾਗ&#39ਸਲ&#39ਸਜਿਸਟ, ਡਾ. ਸੁਬ&#39ਸਧ ਗੁਪਤਾ ਬੱਚਿਆ ਦੇ ਮਾਹਿਰ, ਸ੍ਰੀ ਅਵਤਾਰ
ਸਿੰਘ ਜਿਲ੍ਹਾ ਪ੍ਰ&#39ਸਗਰਾਮ ਮੈਨੇਜਰ, ਸੰਦੀਪ ਸਿੰਘ ਸੀਨੀਅਰ ਸਹਾਇਕ ,ਦਰਸ਼ਨ ਸਿੰਘ ਡਿਪਟੀ ਮਾਸ
ਮੀਡੀਆ ਅਫਸਰ ਤ&#39ਸਂ ਇਲਾਵਾ ਸਿਹਤ ਵਿਭਾਗ ਦੇ ਹ&#39ਸਰ ਅਧਿਕਾਰੀ ਅਤੇ ਕਰਮਚਾਰੀ ਵੀ ਮ&੍ਰਚਰਵਸਜੂਦ ਸਨ।

LEAVE A REPLY

Please enter your comment!
Please enter your name here