ਮਾਨਸਾ 19 ਮਾਰਚ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਸਥਾਨਕ ਅਗਰਵਾਲ ਸਭਾ ਵੱਲ'ਸਂ ਸਭਾ ਦੇ ਪ੍ਰਧਾਨ ਪ੍ਰਸ'ਸਤਮ ਦਾਸ ਬਾਂਸਲ ਦੀ
ਅਗਵਾਈ ਹੇਠ ਹਲਕਾ ਮਾਨਸਾ ਤ'ਸਂ ਜਿੱਤੇ ਡਾ. ਵਿਜੈ ਸਿੰਗਲਾ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ
ਦੀ ਸਰਕਾਰ ਵਿੱਚ ਕਬੈਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿੱਚ ਸ੍ਰੀ ਸਿ਼ਵ ਤਿਵ੍ਰੈਣੀ ਮੰਦਰ ਨੇੜੇ
ਪਾਰਕ ਰ'ਸਡ ਵਿਖੇ ਲੱਡੂ ਵੰਡਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ
ਗਿਆ। ਸਭਾ ਵੱਲ'ਸ ਆਪ ਦੇ ਸੁਪਰੀਮ'ਸ ਅਰਿਵੰਦ ਕੇਜਰੀ ਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ
ਸਿੰਘ ਮਾਨ ਦਾ ਧੰਨਵਾਦ ਕੀਤਾ ਜਿਹਨਾਂ ਨੇ ਡਾ. ਵਿਜੈ ਸਿੰਗਲਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ
ਕਰਕੇ ਅਗਰਵਾਲ ਸਮਾਜ ਨੂੰ ਮਾਣ ਅਤੇ ਸਨਮਾਨ ਬਖਸਿਆ ਹੈ। ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ
ਪ੍ਰਧਾਨ ਅਸ'ਸ਼ਕ ਗਰਗ ਨੇ ਡਾ. ਵਿਜੈ ਸਿੰਗਲਾ ਤੇ ਆਸ ਤੇ ਵਿਸ਼ਵਾਸ ਪ੍ਰਟਾਉਦੇ ਹ'ਸਏ ਉਹਨਾਂ ਨੂੰ ਵਧਾਈ
ਦਿੰਦੇ ਹ'ਸਏ ਕਿਹਾ ਕਿ ਪੰਜਾਬ ਦੀ ਉਨੱਤੀ ਲਈ ਸਾਰੇ ਵਰਗਾਂ ਅਤੇ ਧਰਮਾ ਨੂੰ ਨਾਲ ਲੈਕੇ ਚੱਲਣਗੇ। ਇਸ
ਮ&੍ਰਚਰਵਸਕੇ ਪਹੁੰਚੇ ਅਗਰਵਾਲ ਸਭਾ ਦੇ ਅਹੁਦੇਦਾਰ ਤੇ ਮੈਂਬਰ ਸਰਵ ਸ੍ਰੀ ਮੱਘਰ ਮੱਖ ਖਿਆਲਾ, ਡਾ. ਜਨਕ ਰਾਜ
ਸਿੰਗਲਾ, ਵਿਨ'ਸਦ ਭੰਮਾ, ਤੀਰਥ ਸਿੰਘ ਮਿੱਤਲ, ਮਾਸਟਰ ਰੁਲਦੂ ਰਾਮ ਬਾਂਸਲ, ਵਿਸ਼ਾਲ ਜੈਨ ਗ'ਸਲਡੀ, ਸੰਜੀਵ
ਪਿੰਕਾ, ਐਡਵ'ਸਕੇਟ ਆਰ.ਸੀ. ਗ'ਸਇਲ, ਹੁਕਮ ਚੰਦ ਬਾਂਸਲ, ਕ੍ਰਿਸ਼ਨ ਫੱਤਾ, ਗ'ਸਰਾ ਲਾਲ ਬਾਂਸਲ
ਜ'ਸੜਕੀਆਂ, ਕ੍ਰਿਸ਼ਨ ਬਾਸਲ, ਸ਼ਾਮ ਲਾਲ ਗ'ਸਇਲ ਐਫ.ਸੀ.ਆਈ. ਮ'ਸਤੀ ਰਾਮ ਫੱਤਾ, ਜਗਦੀਸ ਬਾਂਸਲ,
ਠਾਕਰ ਦਾਸ ਬਾਂਸਲ, ਪਵਨ ਕੁਮਾਰ ਗਰਗ (ਗ'ਸਲਡਨ) ਪ੍ਰੇਮ ਅਗਰਵਾਲ, ਗ'ਸਰਾ ਲਾਲ ਜਿੰਦਲ, ਜਗਤ ਰਾਮ ਜਗਤ,
ਬਿੰਦਰਪਾਲ, ਤਰਸੇਮ ਚੰਦ ਕੱਦੂ ਆਦਿ ਸ਼ਾਮਿਲ ਹ'ਸਏ