*ਕਬੱਡੀ ਦੇ ਪੑਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੂੰ ਸਸਟੋਬਾਲ ਐਸੋਸੀਏਸ਼ਨ ਪੰਜਾਬ ਦਾ ਪ੍ਰੈਸ ਸਕੱਤਰ ਨਿਯੁਕਤ*

0
9

ਮਾਨਸਾ  26,ਦਸੰਬਰ (ਸਾਰਾ ਯਹਾਂ/ਰੀਤਵਾਲ) ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਦੇ ਪੑਸਿੱਧ ਕੁਮੈਂਟੇਟਰ ਸਤਪਾਲ ਖਡਿਆਲ
ਖੇਡ ਲੇਖਕ ਨੂੰ ਅੱਜ ਸਸਟੋਬਾਲ ਐਸੋਸੀਏਸæਨ ਆਫæ ਪੰਜਾਬ ਦਾ ਦ¨ਜੀ ਵਾਰ ਪ੍ਰੈਸ ਸਕੱਤਰ ਅਤੇ ਜਿਲਾ
ਸੰਗਰ¨ਰ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ
ਸਿੰਘ ਧਾਲੀਵਾਲ, ਪੰਜਾਬ ਪੑਧਾਨ ਰਣਧੀਰ ਸਿੰਘ ਕਲੇਰ, ਕਾਰਜਕਾਰੀ ਪੑਧਾਨ ਮਨਦੀਪ ਸਿੰਘ ਸ੍ਰੀ ਮੁਕਤਸਰ
ਸਾਹਿਬ, ਪੰਜਾਬ ਜਰਨਲ ਸਕੱਤਰ ਗੁਰਦੀਪ ਸਿੰਘ ਘੱਗਾ ਦੀ ਅਗਵਾਈ ਵਿੱਚ ਕੀਤੀ ਗਈ ਹੈ। ਸਤਪਾਲ ਮਾਹੀ
ਖਡਿਆਲ ਕਬੱਡੀ ਜਗਤ ਵਿੱਚ ਬੜਾ ਚਰਚਿਤ ਨਾਂ ਹੈ। ਕਬੱਡੀ ਕੁਮੈਂਟਰੀ ਦੇ ਖੇਤਰ ਵਿੱਚ ਉਨ੍ਹਾਂ ਬੁਲੰਦੀਆਂ ਨੂੰ
ਛ¨ਹਿਆ ਹੈ। ਉਹ ਆਪਣੇ ਇਲਾਕੇ ਦੇ ਹਰ ਖਿਡਾਰੀ ਦੇ ਦੁੱਖ ਦਰਦ ਵਿੱਚ ਮੋਹਰੀ ਸਫਾ ਵਿੱਚ ਨਾਲ ਖੜਦੇ
ਹਨ। ਉਨ੍ਹਾਂ ਦੀ ਇਲਾਕੇ ਵਿੱਚ ਸਮਾਜ ਸੇਵੀ ਤੇ ਚੰਗੀ ਸਖਸæੀਅਤ ਦੇ ਤੌਰ ਤੇ ਜਾਣੇ ਜਾਂਦੇ ਹਨ। ਅੱਜ
ਉਹਨਾਂ ਦੀ ਨਿਯੁਕਤੀ ਤੇ ਸੑ ਸੁਰਜਨ ਸਿੰਘ ਚੱਠਾ ਪੑਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ,ਬਾਬਾ
ਜੌਹਨ ਸਿੰਘ ਗਿੱਲ ਅਮਰੀਕਾ,ਸੁਰਿੰਦਰ ਸਿੰਘ ਸਹੋਤਾ ਅਮਰੀਕਾ,ਜੱਸੀ ਲੱਛਰ ( ਲੱਛਰ ਬੑਦਰਜ ) ਮੇਜਰ ਸਿੰਘ
ਬਰਾੜ ਕੈਨੇਡਾ,ਜਲੰਧਰ ਸਿੰਘ ਸਿੱਧ¨, ਸੰਜੀਵ ਬਾਂਸਲ ਚੇਅਰਮੈਨ ਸੰਗਰ¨ਰ, ਲਖਬੀਰ ਸਿੰਘ ( ਕਾਲਾ ਟਰੇਸੀ) , ਰਣਜੀਤ
ਸਿੰਘ ਢੰਡਾ ਪੑਧਾਨ ਯ¨ ਕੇ ਫੈਡਰੇਸæਨ, ਕੁਲਵੰਤ ਸਿੰਘ ਸੰਘਾ ਚੇਅਰਮੈਨ ਯ¨ ਕੇ,ਜਤਿੰਦਰ ਜੌਹਲ,ਹੈਰੀ
ਭੰਗ¨, ਜਗਰ¨ਪ ਸਿੱਧ¨,ਸੁੱਖੀ ਸੰਘੇੜਾ, ਅਟਵਾਲ ਬੑਦਰਜ, ਅਮਨ ਟਿਮਾਨਾ, ਜੇ ਕਬ¨ਲਪੁਰ, ਰਾਜਾ ਧਾਮੀ,
ਗੁਰਮੀਤ ਮੱਲੀ, ਲਵ ਰਿਆੜ, ਸੱਤਾ ਮੁਠੱਡਾ ਯ¨ ਕੇ, ਸੁੱਖਾ ਚੱਕਾਂ ਵਾਲਾ ਯ¨ ਕੇ, ਗੋਪਾ ਬੈਂਸ
ਨਿਊਜæੀਲੈਂਡ, ਕੁਲਦੀਪ ਸਿੰਘ ਬਾਸੀ ਅਸਟ੍ਰੇਲੀਆ, ਕੰਵਲਦੀਪ ਸਿੰਘ ਕੰਬੋਜ ਪੑਧਾਨ ਨਾਰਵੇ ਫੈਡਰੇਸæਨ,
ਲੱਭੀ ਨੰਗਲ ਕੈਨੇਡਾ, ਗੁਰਜੀਤ ਮਾਂਗਟ ਕੈਨੇਡਾ, ਗੁਰਦੀਪ ਨੰਗਲ ਕੈਨੇਡਾ, ਬੱਲੀ ਸਰੀਂਹ ਕੈਨੇਡਾ, ਬੱਬਲ
ਸੰਗਰ¨ਰ ਕੈਨੇਡਾ, ਮਨਵੀਰ ਔਜਲਾ ਕੈਨੇਡਾ, ਜੈਲਾ ਧ¨ੜਕੋਟ ਅਮਰੀਕਾ, ਦਲਵੀਰ ਤ¨ਰ ਰਾਮਪੁਰਾ
ਕੈਨੇਡਾ,ਸੁੱਖਾ ਰੰਧਾਵਾ ਕੈਨੇਡਾ, ਬਲਬੀਰ ਸਿੰਘ ਬਿੱਟ¨ ਕਾਰਜਕਾਰੀ ਪੑਧਾਨ, ਸ਼ੇਰਾ ਗਿੱਲ, ਮੁਨੀਸæ
ਸਿੰਗਲਾ ਮੀਤ ਪ੍ਰਧਾਨ ਸੰਗਰ¨ਰ, ਕੁਲਦੀਪ ਔਜਲਾ ਆੜਤੀਆ ਐਸੋਸੀਏਸæਨ,ਕੁਲਦੀਪ ਸਿੰਘ ਗੁਰਮੁੱਖ,
ਬੱਬਲੀ ਨਾਭਾ,ਪੱਪੀ ਫੁੱਲਾਂਵਾਲਾ, ਰਾਜਾ ਰਾਏਸਰ, ਲੱਡ¨ ਕਬੱਡੀ ਖਿਡਾਰੀ, ਘਾਕੀ ਕਬੱਡੀ ਖਿਡਾਰੀ, ਦਿਲਸਾਦ
ਈਸੀ ਕੁਮੈਂਟੇਟਰ ਆਦਿ ਨੇ ਖੁਸ਼ੀ ਦਾ ਇਜਹਾਰ ਕੀਤਾ ।

LEAVE A REPLY

Please enter your comment!
Please enter your name here