*ਪੰਜਾਬ ਦਾ ਤਾਜ਼ਾ ਸਰਵੇਖਣ, ਜਾਣੋ ਕਿਸ ਦੀ ਬਣ ਸਕਦੀ ਹੈ ਸਰਕਾਰ, ਕੌਣ ਹੈ ਲੋਕਾਂ ਦਾ ਚਹੇਤਾ ਮੁੱਖ ਮੰਤਰੀ*

0
353

 18,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।। ਜਾਣੋ ਪੰਜਾਬ ‘ਚ ਅਗਲੇ ਸਾਲ ਕਾਂਗਰਸ, ਭਾਜਪਾ ਤੇ ‘ਆਪ’ ‘ਚ ਕਿਸ ਦੀ ਸਰਕਾਰ ਬਣ ਸਕਦੀ ਹੈ ਅਤੇ ਕੌਣ ਹੈ ਲੋਕਾਂ ਦਾ ਚਹੇਤਾ ਸੀਐੱਮ।

ਸਰਵੇ ‘ਚ ਲੋਕਾਂ ਤੋਂ ਪੁੱਛਿਆ ਗਿਆ ਕਿ ਪੰਜਾਬ ‘ਚ ਕੌਣ ਜਿੱਤੇਗਾ ਚੋਣਾਂ?

  • 27 ਫੀਸਦੀ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ।
  • 29 ਫੀਸਦੀ ਲੋਕਾਂ ਨੇ ‘ਆਪ’ ਦੇ ਹੱਕ ‘ਚ ਵੋਟਾਂ ਪਾਈਆਂ।
  • 10 ਫੀਸਦੀ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਦੀ ਸਰਕਾਰ ਬਣੇ।
  • ਜਦੋਂ ਕਿ ਸਿਰਫ਼ 1 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਭਾਜਪਾ ਚੋਣਾਂ ਜਿੱਤੇਗੀ।
  • 25% ਨੇ ਕੁਝ ਨਹੀਂ ਕਿਹਾ।
  • ਦੱਸ ਦਈਏ ਕਿ ਸਰਵੇ ‘ਚ 1 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸੂਬੇ ‘ਚ ਹੋਰ ਚੋਣਾਂ ਜਿੱਤਣਗੇ, ਜਦਕਿ 7 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਤ੍ਰਿਸ਼ੂਲ ਵਿਧਾਨ ਸਭਾ ਬਣੇਗੀ।

ਮੁੱਖ ਮੰਤਰੀ ਦੀ ਚੋਣ ਕਿਸ ਦੀ?

ਸਰਵੇ ਮੁਤਾਬਕ ਜਦੋਂ ਲੋਕਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ 32 ਫੀਸਦੀ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਸੰਦ ਕੀਤਾ। ਦੂਜੇ ਪਾਸੇ ਭਗਵੰਤ ਮਾਨ ‘ਤੇ ਅਤੇ 5 ਫੀਸਦੀ ,24 ਫੀਸਦੀ ਨੇ ਅਰਵਿੰਦ ਕੇਜਰੀਵਾਲ ‘ਤੇ ਨਵਜੋਤ ਸਿੱਧੂ ‘ਤੇ ਅਤੇ 7 ਫੀਸਦੀ 2 ਫੀਸਦੀ ਨੇ ਕੈਪਟਨ ਅਮਰਿੰਦਰ ਸਿੰਘ ‘ਤੇ, 17 ਫੀਸਦੀ ਨੇ ਸੁਖਬੀਰ ਸਿੰਘ ਬਾਦਲ ‘ਤੇ, 13 ਫੀਸਦੀ ਨੇਨੇ ਨੇ ਹੋਰਨਾਂ ‘ਤੇ ਭਰੋਸਾ ਜਤਾਇਆ ਹੈ। ਪੰਜਾਬ ਬਾਰੇ ਇਹ ਸਰਵੇਖਣ 7 ਦਸੰਬਰ ਤੋਂ 13 ਦਸੰਬਰ ਦਰਮਿਆਨ ਕੀਤਾ ਗਿਆ ਸੀ, ਜਿਸ ਵਿਚ 5687 ਲੋਕਾਂ ਦੀ ਰਾਏ ਲਈ ਗਈ ਸੀ।

LEAVE A REPLY

Please enter your comment!
Please enter your name here