ਬੁਢਲਾਡਾ 15 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ): ਕਾਂਗਰਸੀ ਆਗੂ ਭਗਵਾਨ ਦਾਸ ਸਿੰਗਲਾ ਮੈਸ. ਬੁੱਧ ਰਾਮ ਮਾਧੋ ਰਾਮ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਇਸ ਮੌਕੇ ਦੁੱਖੀ ਪਰਿਵਾਰ ਨਾਲ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੰਗਤ ਰਾਏ ਬਾਂਸਲ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਰਾਜੂ ਬਾਬਾ, ਇੰਦਰਾਜ ਬਾਂਸਲ, ਤਰਜੀਤ ਚਹਿਲ, ਗੁਰਪ੍ਰੀਤ ਵਿਰਕ, ਟਿੰਕੂ ਪੰਜਾਬ,ਤੀਰਥ ਸਿਂਘ ਸਵੀਟੀ, ਆਦਿ ਹਮਦਰਦੀ ਦਾ ਪ੍ਰਗਟਾਵਾ ਕੀਤਾ।