07,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕੈਪਟਨ ਨੂੰ ਮਿਲਣ ਪਹੁੰਚੇ ਪੰਜਾਬ ਬੀਜੇਪੀ ਇੰਚਾਰਜ ਗਜੇਂਦਰ ਸ਼ੇਖਾਵਤ, ਸੀਟ ਸ਼ੇਅਰਿੰਗ ‘ਤੇ ਚਰਚਾ ਮੁਮਕਿਨ ਗਜੇਂਦਰ ਸ਼ੇਖਾਵਤ ਕੈਪਟਨ ਨੂੰ ਮਿਲਣ ਪਹੁੰਚੇ ਕੈਪਟਨ ਦੇ ਸਿਸਵਾਂ ਵਾਲੇ ਫਾਰਮ ਹਾਊਸ ਪਹੁੰਚੇ BJP ਲੀਡਰ ਪੰਜਾਬ ਲੋਕ ਕਾਂਗਰਸ ਨਾਲ BJP ਦੀ ਸੀਟ ਸ਼ੇਅਰਿੰਗ ਦੇ ਚਰਚਾ ਮੁਮਕਿਨ ਕੈਪਟਨ ਨੇ BJP ਨਾਲ ਗਠਜੋੜ ਦਾ ਕੀਤਾ ਐਲਾਨ