ਅੱਜ ਬਠਿੰਡਾ ਵਿਖੇ ਪੰਜਾਬ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਗਏ ਠੇਕਾ ਕਾਮਿਆਂ ਨੂੰ ਗਿਣਤੀ ਪੁਲਿਸ ਨੇ ਹਿਰਾਸਤ ‘ਚ ਲਿਆ।
ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ ‘ਚ ਕੰਮ ਕਰਦੇ ਆ ਰਹੇ ਹਾਂ
ਪਰ ਸਾਨੂੰ ਅੱਜ ਤਕ ਪੱਕਾ ਨਹੀਂ ਕੀਤਾ ਜਿਸਦਾ ਸਵਾਲ ਕਰਨ ਆਏ ਸੀ ਪਰ ਪੁਲਿਸ ਨੇ ਸਾਨੂੰ ਹਿਰਾਸਤ ‘ਚ ਲਿਆ।
ਕਾਮਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੰਘਰਸ਼ ਏਸੇ ਤਰ੍ਹਾਂ ਜਾਰੀ ਰਹੇਗਾ ਜੋ ਮਰਜ਼ੀ ਕਰ ਲਵੋ।
ਜਾਣਕਾਰੀ ਦਿੰਦੇ ਠੇਕਾ ਕਾਮਿਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਅਸੀਂ ਵੱਖ ਵੱਖ ਵਿਭਾਗਾਂ ‘ਚ ਕੰਮ ਕਰਦੇ ਆ ਰਹੇ ਹਾਂ