ਮਾਨਸਾ 24.11.2021 (ਸਾਰਾ ਯਹਾਂ/ਜੋਨੀ ਜਿੰਦਲ ) ਪੰਜਾਬ ਪ੍ਰਦੇਸ਼ ਕਾਂਗਰਸ (ਵਿਉਪਾਰ ਸੈਲ ) ਦੇ ਸੂਬਾ ਚੇਅਰਮੈਨ ਸ.
ਜਤਿੰਦਰ ਸਿੰਘ ਬੇਦੀ ਨੇ ਸ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਦੀ ਸਿਫਾਰਸ ਤੇ ਮਾਨਸਾ ਦੇ
ਉੇੱਘੇ ਵਪਾਰੀ ਤਰਸੇਮ ਚੰਦ ਕੱਦੂ ਮੈਬਰ ਮਾਰਕੀਟ ਕਮੇਟੀ ਮਾਨਸਾ ਨੂੰ ਵਿਉਪਾਰ ਸੈਲ ਪੰਜਾਬ
ਪ੍ਰਦੇਸ਼ ਕਾਂਗਰਸ ਦਾ ਸੂਬਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਜਿੰਮੇਵਾਰੀ ਮਿਲਣ ਤੇ ਤਰਸੇਮ ਚੰਦ
ਕੱਦੂ ਨੇ ਜਿਥੇ ਉਕਤ ਦ'ਸਹਾਂ ਆਗੂਆਂ ਦਾ ਧੰਨਵਾਦ ਕੀਤਾ ਉਥੇ ਹੀ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ਼
ਦੁਵਾਇਆ ਕਿ ਜ'ਸ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ
ਨਿਭਾਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜ'ਸ ਵੀ ਮੁਸ਼ਕਲਾਂ ਹ'ਸਣਗੀਆਂ ਉਹ ਸਰਕਾਰ ਕ'ਸਲ
ਪਹੁੰਚਾ ਕੇ ਹੱਲ ਕਰਨ ਦੀ ਹਰ ਸੰਭਵ ਕ'ਸਸਿ਼ਸ ਕਰਾਂਗਾ। ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ
ਹੱਲ ਕਰਵਾਇਆ ਜਾਵੇਗਾ। ਸ੍ਰੀ ਤਰਸੇਮ ਚੰਦ ਕੱਦੂ ਨੇ ਸ੍ਰੀ ਰਾਧੇ ਸ਼ਾਮ ਮੂਸਾ ਦਾ ਇਸ ਨਿਯੁਕਤੀ ਵਿੱਚ ਸਹਿਯ'ਸਗ
ਦੇਣ ਤੇ ਵਿਸੇ਼ਸ ਤ&੍ਰਚਰਵਸਰ ਤੇ ਧੰਨਵਾਦ ਕੀਤਾ। ਇਸ ਮ&੍ਰਚਰਵਸਕੇ ਆੜ੍ਹਤੀ ਐਸ'ਸ'ਸਸੀਏਸਨ ਦੇ ਪ੍ਰਧਾਨ ਮੁਨੀਸ਼ ਬੱਬੀ
ਦਾਨੇਵਾਲੀਆ ਜਨਰਲ ਸਕੱਤਰ ਰਮੇਸ਼ ਟ'ਸਨੀ ਸੀਨੀਅਰ ਵਾਇਸ ਪ੍ਰਧਾਨ, ਅਸ'ਸ਼ਕ ਦਾਨੇਵਾਲੀਆ, ਰਾਕੇਸ ਕਾਕੂ
ਮਾਖੇ ਵਾਲੇ , ਚੰਦਰ ਕਾਂਤ ਕੂਕੀ, ਖਜਾਨਚੀ ਰ'ਸਸ਼ਨ ਲਾਲ, ਕਾਰਜਕਾਰੀ ਮੈਂਬਰ ਅਮਰ ਨਾਥ, ਰ'ਸਹਿਤ ਮਾਖਾ,
ਸੱਤਪਾਲ ਝ੍ਰੇਰੀਆਂ ਵਾਲੀ, ਮੱਖਣ ਦਾਨੇਵਾਲਾ, ਮਹਾਂਵੀਰ ਪ੍ਰਸ਼ਾਦ ਆਦਿ ਨੇ ਤਰਸੇਮ ਕੱਦੂ ਨੂੰ ਵਧਾਈ
ਦਿੱਤੀ।