*ਪਠਾਨਕੋਟ ਨਾਲ ਲਗਦੀ ਹਿਮਾਚਲ ਦੀ ਸਰਹੱਦ ‘ਚ ਆਰਮੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ*

0
55

ਪਠਾਨਕੋਟ  05,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਪਠਾਨਕੋਟ ਦੇ ਨਾਲ ਲਗਦੀ ਹਿਮਾਚਲ ਦੀ ਸਰਹੱਦ ‘ਚ ਆਰਮੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਲਹਾਲ ਅਜੇ ਕਾਰਨਾਂ ਬਾਰੇ ਪਤਾ ਨਹੀਂ ਲਗਿਆ। ਆਰਮੀ ਦੇ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਨ ਭਰੀ ਸੀ। ਇਸ ਦੌਰਾਨ ਪਾਇਲਟ ਸੁਰੱਖਿਤ ਹੈ

LEAVE A REPLY

Please enter your comment!
Please enter your name here