*ਪੰਜਾਬ ਵਿੱਚ ਝੋਨੇ ਦੀ ਫਾੜ ਫੋਰਸ ਦੇ ਟੈਂਡਰ ਰੱਦ ਕਰਨ ਦਾ ਲਾਲ ਸਿੰਘ ਨੇ ਦਿੱਤਾ ਭਰੋਸਾ*

0
30

ਮੂਨਕ 30ਜੁਲਾਈ(ਸਾਰਾ ਯਹਾਂ/ਰੀਤਵਾਲ )ਝੋਨੇ ਦੀ ਕਟਾਈ ਤੋਂ ਬਾਅਦ ਮੰਡੀਆਂ ਵਿੱਚ ਇਸ ਵਿੱਚੋਂ ਨਿਕਲਣ ਵਾਲੇ ਝਾੜ ਫ¨ਸ ਸੰਬੰਧੀ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਇਸ ਦੇ ਟੈਂਡਰ ਠੇਕੇਦਾਰ ਨੂੰ ਦਿੰਦੀ ਆ ਰਹੀ ਹੈ ਜਿਸ ਨਾਲ ਟੈਂਡਰ ਦੇ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਬਾਜੀਗਰ ਸਮਾਜ ਅਤੇ ਹੋਰ ਦਲਿਤ ਵਰਗ ਦੇ ਲੋਕਾਂ ਕੋਲੋਂ ਘੱਟ ਰੇਟਾਂ ਤੇ ਮੰਡੀਆਂ ਵਿਚ ਝਾੜਫ¨ਸ ਦੀ ਖæਰੀਦ ਕੀਤੀ ਜਾਂਦੀ ਹੈ ਇਸ ਨਾਲ ਪਿਛਲੇ ਕਾਫੀ ਸਮੇਂ ਤੋਂ ਬਾਜੀਗਰ ਸਮਾਜ ਦੇ ਲੋਕ ਇਨ੍ਹਾਂ ਟੈਂਡਰਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ ਇਨ੍ਹਾਂ ਟੈਂਡਰਾਂ ਨੂੰ ਰੱਦ ਕਰਾਉਣ ਲਈ ਬਾਜੀਗਰ ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਸ¨ਬਾ ਪ੍ਰਧਾਨ ਬਲਵਿੰਦਰ ਸਿੰਘ ਮੀਤ ਪ੍ਰਧਾਨ ਬੰਤਾ ਰਾਮ ਲੁਬਾਣਾ ਸ¨ਬਾ ਜਨਰਲ ਸਕੱਤਰ ਬੱਬ¨ ਸਿੰਘ ਬਲਜੋਧ ਸੰਗਰ¨ਰ ਕਾਰਜਕਾਰੀ ਮੈਂਬਰ ਭੋਲਾ ਸਿੰਘ ਸਲਾਹਕਾਰ ਅਮਰੀਕ ਸਿੰਘ ਬੀਬਡæ ਅਤੇ ਮੇਹਰ ਸਿੰਘ ਮੈਂਬਰ ਆਦਿ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਨੂੰ ਉਨ੍ਹਾਂ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ ਜਿਥੇ ਲੰਮੀ ਚਰਚਾ ਤੋਂ ਬਾਅਦ ਸਰਦਾਰ ਲਾਲ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਇਸ ਬਾਰੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਅੱਗੇ ਤੋਂ ਪ¨ਰੇ ਪੰਜਾਬ ਦੀਆਂ ਮੰਡੀਆਂ ਵਿੱਚ ਝਾੜ ਫ¨ਸ ਦੇ ਟੈਂਡਰ ਰੱਦ ਕੀਤੇ ਜਾਣਗੇ ਤਾਂ ਕਿ ਬਾਜ਼ੀਗਰ ਸਮਾਜ ਅਤੇ ਹੋਰ ਮਜ਼ਦ¨ਰੀ ਕਰਨ ਵਾਲੇ ਲੋਕ ਆਪਣਾ ਝਾੜਫ¨ਸ ਆਪਣੀ ਮਰਜ਼ੀ ਨਾਲ ਵੱਧ ਰੇਟ ਤੇ ਜਿੱਥੇ ਮਰਜ਼ੀ ਵੇਚ ਸਕਣ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ¨ਬਾ ਜਨਰਲ ਸਕੱਤਰ ਬੱਬ¨ ਜੋਤ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਮੰਡੀਆਂ ਵਿੱਚ ਝੋਨਾ ਸਾਫ ਕਰਨ ਤੋਂ ਬਾਅਦ ਬਾਜੀਗਰ ਸਮਾਜ ਅਤੇ ਹੋਰ ਮਜæਦ¨ਰੀ ਕਰਨ ਵਾਲੇ ਲੋਕ ਕਿਸਾਨ ਕੋਲੋਂ ਰਹਿੰਦ ਖ¨ੰਹਦ ਝਾੜ ਫ¨ਸ ਦੀ ਖæਰੀਦ ਕਰਦੇ ਹਨ ਇਸ ਵਿੱਚੋਂ ਫਿਰ ਸਾਫ ਕਰਨ ਤੋਂ ਬਾਅਦ ਝਾੜ ਫ¨ਸ ਜੋ ਨਿਕਲਦਾ ਹੈ ਉਸ ਤੇ ਸਿਰਫæ ਉਸੇ ਮਜæਦ¨ਰ ਦਾ ਹੱਕ ਹੁੰਦਾ ਹੈ ਤਾਂ ਕਿ ਆਪਣੀ ਮਰਜ਼ੀ ਨਾਲ ਜਿੱਥੇ ਜਿੱਥੇ ਮਰਜ਼ੀ ਵੇਚ ਸਕੇ ਲੇਕਿਨ ਲੰਬੇ ਸਮੇਂ ਤੋਂ ਸਰਕਾਰਾਂ ਟੈਂਡਰ ਦਿੰਦੀਆਂ ਰਹੀਆਂ ਹਨ ਜੋ ਬਿਲਕੁਲ ਗਲਤ ਹੈ ਕਿਉਂਕਿ ਟੈਂਡਰ ਦੇ ਠੇਕੇਦਾਰ ਆਪਣੀ ਮਰਜæੀ ਨਾਲ ਇਨ੍ਹਾਂ ਮਜ਼ਦ¨ਰਾਂ ਕੋਲੋਂ ਘੱਟ ਰੇਟ ਤੇ ਝਾੜ ਫ¨ਸ ਖ਼ਰੀਦ ਕੇ ਲੁੱਟ ਮਚਾ ਰਹੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਦਾਰ ਲਾਲ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਇਨ੍ਹਾਂ ਟੈਂਡਰਾਂ ਰੱਦ ਕਰਵਾਉਣਗੇ ਤਾਂ ਕਿ ਬਾਜੀਗਰ ਸਮਾਜ ਅਤੇ ਹੋਰ ਮਜ਼ਦ¨ਰਾਂ ਨੂੰ ਆਪਣਾ ਪ¨ਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਇਨ੍ਹਾਂ ਟੈਂਡਰਾਂ ਨੂੰ ਰੱਦ ਕਰਵਾਉਣਗੇ ਤਾਂ ਕਿ ਬਾਜੀਗਰ ਸਮਾਜ ਅਤੇ ਹੋਰ ਮਜæਦ¨ਰਾਂ ਨੂੰ ਆਪਣਾ ਪ¨ਰਾ ਹੱਕ ਮਿਲ ਸਕੇ

LEAVE A REPLY

Please enter your comment!
Please enter your name here