ਨਵੀਂ ਦਿੱਲੀ 29,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਹਿਲਾਵਾਂ ਵੀ ਹੁਣ ਕੋਰੋਨਾ ਦਾ ਟੀਕਾ ਲਗਵਾ ਸਕਦੀਆਂ ਹਨ।ਇਹ ਚਾਰ ਟੀਕੇ (ਕੋਵੈਕਸਿਨ, ਕੋਵੀਸ਼ਿਲਡ, ਸਪੱਟਨਿਕ ਵੀ ਅਤੇ ਮੋਡਰਨਾ) ਬੱਚਿਆਂ ਨੂੰ ਫੀਡ ਦੇਣ ਵਾਲੀਆਂ ਮਾਵਾਂ ਲਈ ਸੁਰੱਖਿਅਤ ਹਨ।ਡਾ: ਵੀ ਕੇ ਪੌਲ, ਸਦੱਸ-ਸਿਹਤ, ਨੀਤੀ ਆਯੋਗ ਨੇ ਕਿਹਾ ਕਿ ਟੀਕੇ ਦਾ ਬਾਂਝਪਨ ਨਾਲ ਕੋਈ ਸਬੰਧ ਨਹੀਂ।