*ਕੋਵਿਡ—19 ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਸਹਿਯੋਗ ਲਈ ਆਏ ਅੱਗੇ ਮੋਹਤਵਰ ਵਿਅਕਤੀਆਂ ਵੱਲੋਂ ਸਹਿਯੋਗ ਦਾ ਦਿੱਤਾ ਭਰੋਸਾ ਅਤੇ ਪੰਚਾਇਤਾਂ ਵਿੱਚ ਕਰਨਗੇ ਮਤਾ ਪਾਸ*

0
25

ਮਾਨਸਾ, 22—04—2021 (ਸਾਰਾ ਯਹਾਂ/ਜੋਨੀ ਜਿੰਦਲ): ਮਾਨਸਾ ਪੁਲਿਸ ਵੱਲੋਂ ਕੋਵਿਡ—19 ਦੀ ਦੂਜੀ ਲਹਿਰ ਦੇ ਵਧ ਰਹੇ ਪਸਾਰੇ ਨੂੰ ਰੋਕਣ ਸਬੰਧੀ
ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਪਰ ਜਾਰੀ ਹਦਾਇਤਾਂ ਦੀ ਪਾਲਣਾ ਕਰਾਉਣ ਲਈ ਅੱਜ ਪੁਲਿਸ ਲਾਈਨ
ਮਾਨਸਾ ਵਿਖੇ ਬਲਾਕ ਮਾਨਸਾ ਦੇ ਪਿੰਡਾਂ ਦੇ ਸਰਪੰਚਾਂ ਅਤ ੇ ਪੰਚਾਇਤ ਯੂਨੀਅਨ ਦੇ ਸਰਪ੍ਰਸਤਾਂ ਨਾਲ ਇੱਕ
ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਲਾਕ ਮਾਨਸਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸ੍ਰੀ
ਜਗਦੀਪ ਸਿੰਘ ਸਰਪੰਚ ਪਿੰਡ ਬੁਰਜ ਢਿੱਲਵਾ, ਐਡਵੋਕੇਟ ਗੁਰਵਿμਦਰ ਸਿμਘ ਸਰਪੰਚ ਪਿੰਡ ਬੀਰੋਕੇ ਕਲਾਂ, ਬਲਾਕ
ਕਾਂਗਰਸ ਦੇ ਪ੍ਰਧਾਨ ਦੀਦਾਰ ਸਿμਘ ਖਾਰਾ, ਬਲਾਕ ਸμਮਤੀ ਚੇਅਰਮੈਨ ਸ੍ਰੀ ਜਗਚਾਨਣ ਸਿμਘ, ਸਰਪμਚ ਸ੍ਰੀ
ਕੰਵਲਦੀਪ ਸਿμਘ ਸ¤ਦਾ ਸਿμਘ ਵਾਲਾ, ਸਰਪੰਚ ਸ੍ਰੀ ਜਗਸੀਰ ਸਿμਘ ਬਰਨਾਲਾ, ਸ੍ਰੀ ਸμਜੀਵ ਕੁਮਾਰ ਸਰਪੰਚ ਪਿੰਡ
ਕ¤ਲੋਂ, ਕਲ¤ਬ ਪ੍ਰਧਾਨ ਗੁਰਪ੍ਰੀਤ ਸਿμਘ ਖੜਕ ਸਿੰਘ ਵਾਲਾ, ਸ੍ਰੀ ਗਾਗੜ ਸਿμਘ ਸਰਪੰਚ ਪਿੰਡ ਕੋਟ ਲੱਲੂ, ਸ੍ਰੀ
ਪਰਮਜੀਤ ਸਿμਘ ਸਰਪੰਚ ਪਿੰਡ ਨμਗਲ ਕਲਾ, ਸਰਪμਚ ਜਸਵਿμਦਰ ਸਿμਘ ਡੇਲੂਆਣਾ, ਸ੍ਰੀ ਗੁਰਕੇਵਲ ਸਿμਘ ਸਰਪੰਚ
ਅਕਲੀਆ, ਸ੍ਰੀ ਗੁਰਨਾਮ ਸਿμਘ ਸਰਪੰਚ ਪਿੰਡ ਤਾਮਕੋਟ, ਸ੍ਰੀ ਗੁਰਮੀਤ ਸਿμਘ ਗੀਤੂ ਅਤੇ ਸ੍ਰੀ ਰਾਜਾ ਸਿੰਘ ਸਰਪੰਚ
ਪਿੰਡ ਬੁਰਜ ਹਰੀ ਆਦਿ ਹਾਜ਼ਰ ਹੋੲ ੇ।

ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹਾਜ਼ਰੀਨ ਨੂੰ
ਅਪੀਲ ਕੀਤੀ ਗਈ ਕਿ ਪਿੰਡ ਪੱਧਰ ਤੇ ਪਬਲਿਕ ਦੇ ਨੁਮਾਇੰਦੇ ਹੋਣ ਦੇ ਨਾਤ ੇ ਆਪ ਦਾ ਫਰਜ਼ ਬਣਦਾ ਹੈ ਕਿ
ਸਰਕਾਰ ਵੱਲੋਂ ਕੋਵਿਡ—19 ਸਬੰਧੀ ਜਾਰੀ ਹਦਾਇਤਾਂ ਜਿਵੇ ਮਾਸਕ ਪਹਿਨਣ, ਕੋਰੋਨਾ ਟੈਸਟ ਅਤ ੇ ਟੀਕਾਕਰਨ
ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਸੋਸ਼ਲ ਮੀਡੀਆ ਪਰ ਟੀਕਾਕਰਨ ਦਾ ਜੋ ਆਮ ਪਬਲਿਕ ਵਿੱਚ
ਭਰਮ ਫੈਲਾਇਆ ਜਾ ਰਿਹਾ ਹੈ ਉਸਨੂੰ ਦੂਰ ਕੀਤਾ ਜਾਵੇ ਅਤ ੇ ਜਨਤਾਂ ਨੂੰ ਟੀਕਾਕਰਨ ਦੇ ਫਾਇਦਿਆ ਤੋਂ ਜਾਣੂ
ਕਰਵਾਇਆ ਜਾਵੇ ਅਤ ੇ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ
ਜਾਵੇ।

ਮੋਹਤਬਰ ਵਿਅਕਤੀ ਜੋ ਪਿੰਡ ਪੱਧਰ ਤੇ ਜਾਗਰੂਕਤਾ ਕੈਂਪ ਅਤ ੇ ਟੀਕਾਕਰਨ ਕੈਂਪ ਲਗਾਉਣਾ
ਚਾਹੁੰਦੇ ਹਨ ਤਾਂ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਸ੍ਰੀ
ਸੁਰੇਂਦਰ ਲਾਂਬਾ ਵੱਲੋਂ ਇਹ ਵੀ ਕਿਹਾ ਗਿਆ ਕਿ ਸਿਵਲ ਪ੍ਰਸਾਸ਼ਨ, ਸਿਹਤ ਵਿਭਾਗ ਅਤ ੇ ਪੁਲਿਸ ਵਿਭਾਗ ਹਰ
ਸਮੇਂ ਆਪ ਦੀ ਸੇਵਾ ਵਿੱਚ ਹਾਜ਼ਰ ਹੈ। ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮੋਹਤਬਰ ਵਿਅਕਤੀਆਂ ਦੇ
ਸਹਿਯੋਗ ਦੀ ਲੋੜ ਹੈ। ਹਾਜਰੀਨ ਮੋਹਤਬਰ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ
ਭਰੋਸਾ ਦਿਵਾਇਆ।

ਇਸਤ ੋਂ ਇਲਾਵਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਅੱਜ ਸਮੂਹ ਗਜਟਿਡ ਅਫਸਰ,
ਮੁੱਖ ਅਫਸਰ ਥਾਣਾ, ਇੰਚਾਰਜ ਪੁਲਿਸ ਚੌਕੀਆਂ ਅਤੇ ਯੂਨਿਟ ਇੰਚਾਰਜਾਂ ਨਾਲ ਮੀਟਿੰਗ ਕਰਕੇ ਕੋਰੋਨਾ
ਮਹਾਂਮਾਰੀ ਦੇ ਵੱਧ ਰਹੇ ਪਸਾਰੇ ਨੂੰ ਰੋਕਣ ਲਈ ਪਬਲਿਕ ਨੂੰ ਜਾਗਰੂਕ ਕਰਨ ਹਿੱਤ ਦਿਸ਼ਾ ਨਿਰਦੇਸ਼ ਦਿੱਤੇ ਗਏ
ਅਤ ੇ ਜੋ ਪੁਲਿਸ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਪਬਲਿਕ ਦਾ ਸਹਿਯੋਗ ਕਰਨ ਸਬੰਧੀ ਕਿਹਾ ਗਿਆ। ਇਸੇ
ਮੁਹਿੰਮ ਦੇ ਤਹਿਤ ਅੱਜ ਪੁਲਿਸ ਲਾਈਨ ਮਾਨਸਾ ਵਿਖੇ 104 ਕਰਮਚਾਰੀਆਂ ਵੱਲੋਂ ਕੋਰੋਨਾ ਦਾ ਟੀਕਾ
ਲਗਵਾਇਆ ਗਿਆ।


LEAVE A REPLY

Please enter your comment!
Please enter your name here