ਜਲੰਧਰ 28 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਜਲੰਧਰ ਸਥਿਤ ਨਕੋਦਰ ਚੌਕ ਨੇੜੇ ਮੌਜੂਦ ਇੱਕ ਸਲਿਪਰ ਫੈਕਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ।ਇਸ ਅੱਗ ਉੱਤੇ ਕਾਫੀ ਮੁਸ਼ਕਤ ਮਗਰੋਂ ਕਾਬੂ ਪਾ ਲਿਆ ਗਿਆ।ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।