ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਚਾਨਕ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

0
58

ਬੁਢਲਾਡਾ06,ਮਾਰਚ (ਸਾਰਾ ਯਹਾਂ /ਅਮਨ ਮਹਿਤਾ):: ਰੋਜ਼ਾਨਾ ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਅਚਾਨਕ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਲਕਾ ਸੇਵਾਦਾਰ ਡਾ ਨਿਸ਼ਾਨ ਸਿੰਘ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਬੀਬੀ ਰਣਜੀਤ ਕੌਰ ਭੱਟੀ, ਮਾਰਕੀਟ ਕਮੇਟੀ ਚੇਅਰਮੈਨ ਖੇਮ ਸਿੰਘ ਜਟਾਣਾ, ਮਾਰਕੀਟ ਕਮੇਟੀ ਸੈਕਟਰੀ ਮਨਮੋਹਣ ਸਿੰਘ, ਠੇਕੇਦਾਰ ਗੁਰਪਾਲ ਸਿੰਘ, ਡਾ ਪ੍ਰਿਤਪਾਲ ਸਿੰਘ ਕੋਹਲੀ, ਜਰਨੈਲ ਸਿੰਘ, ਹਰਿਦਰ ਸਿੰਘ ਸਾਹਨੀ, ਮਹਿਲ ਸਿੰਘ ਐਡਵੋਕੇਟ, ਮਿਸਤਰੀ ਭੂਰਾ ਸਿੰਘ, ਦਲਜੀਤ ਸਿੰਘ,  ਸ਼ਾਮ ਲਾਲ ਧਲੇਵਾਂ, ਪ੍ਰਿੰਸੀਪਲ ਬਿਹਾਰੀ ਸਿੰਘ’ ਬਲਵਿੰਦਰ ਸਿੰਘ, ਤਨਜੋਤ ਸਿੰਘ, ਅਮਰਜੀਤ ਸਿੰਘ, ਤਰਜੀਤ ਸਿੰਘ ਚਹਿਲ, ਰਣਜੀਤ ਸਿੰਘ ਦੋਦੜਾ, ਜਸਵੰਤ ਸਿੰਘ ਗੁਲਿਆਣੀ, ਦੀਵਾਨ ਸਿੰਘ, ਪਰਮਜੀਤ ਸਿੰਘ ਅਨੇਜਾ,  ਪੱਤਰਕਾਰ ਰਾਮ ਰਤਨ ਬਾਂਸਲ, ਸੁਨੀਲ ਮਨਚੰਦਾ, ਵਿਨੋਦ ਗਰਗ, ਦਵਿੰਦਰ ਸਿੰਘ ਕੋਹਲੀ, ਸਵਰਨ ਸਿੰਘ ਰਾਹੀ, ਇੰਦਰਜੀਤ ਸਿੰਘ ਟੋਨੀ, ਚਤਰ ਸਿੰਘ, ਕੁਲਵਿੰਦਰ ਚਹਿਲ, ਅਮਨ ਅਹੂਜਾ, ਆਨੰਦ ਪ੍ਰਕਾਸ਼, ਮਨਜੀਤ ਮਸੋਣ, ਗੁਰਮੀਤ ਮੀਤੀ, ਬਲਵਿੰਦਰ ਜਿੰਦਲ, ਨਿਰਮਲ ਕੁਲਾਣਾ, ਪੰਕਜ ਰਾਜੂ, ਸੰਜੀਵ ਕੁਮਾਰ , ਅਮਿਤ ਜਿੰਦਲ,  ਅਮਨ ਮਹਿਤਾ, ਉਂਕਾਰ ਸਿੱਧੂ, ਰਤਨ ਸ਼ਰਮਾ, ਗੁਰਦੀਪ ਸਿੱਧੂ ਆਦਿ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਚ ਨਿਵਾਸ ਬਖਸ਼ੇ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here