ਕਾਂਗਰਸੀ ਯੂਥ ਆਗੂ ਪਿਉ ਸਮੇਤ 4 ਕੁਇੰਟਲ 60 ਕਿਲੋ ਚੁਰਾ ਪੋਸਤਾ ਨਾਲ ਕਾਬੂ

0
110

ਮੋਗਾ 23,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਮੋਗਾ ਦੀ ਸਦਰ ਪੁਲਿਸ ਨੇ ਪਿਉ-ਪੁੱਤ ਨੂੰ 4 ਕੁਇੰਟਲ 60 ਕਿਲੋ ਚੁਰਾ ਪੋਸਤਾ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।ਜ਼ਿਕਰਯੋਗ ਗੱਲ ਇਹ ਹੈ ਕਿ ਮੁਲਜ਼ਮ ਪੁੱਤਰ ਕਾਂਗਰਸ ਦਾ ਯੂਥ ਲੀਡਰ ਹੈ।ਫਿਲਹਾਲ ਅਦਾਲਤ ਨੇ ਦੋਨਾਂ ਪਿਉ-ਪੁੱਤ ਨੂੰ 1 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਪੁਲਿਸ ਨੂੰ ਮੋਗਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਪਿਉ-ਪੁੱਤ ਤੇ ਛਾਪਾ ਮਾਰ ਕੇ 20-20 ਕਿਲੋਂ ਦੇ 23 ਲਿਫਾਫੇ ਚੋਰਾ ਪੋਸਤਾ ਬਰਾਮਦ ਕਰ ਲਏ।ਇਸ ਦੇ ਨਾਲ ਦੋਨਾਂ ਮੁਲਜ਼ਮਾਂ ਨੂੰ

ਕਾਂਗਰਸੀ ਯੂਥ ਆਗੂ ਪਿਉ ਸਮੇਤ 4 ਕੁਇੰਟਲ 60 ਕਿਲੋ ਚੁਰਾ ਪੋਸਤਾ ਨਾਲ ਕਾਬੂ | Congress  youth leader along with his father nabbed with 4 quintals and 60 kg of  poppy husk

ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਗਿਆ।

LEAVE A REPLY

Please enter your comment!
Please enter your name here