ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ) :66 ਕੇਵੀ ਗਰਿੱਡ ਤੋਂ ਚੱਲਦੇ ਬੱਸ ਸਟੈਡ ਰੋਡ ਫੀਡਰ ਅਤੇ ਬੁਢਲਾਡਾ ਸ਼ਹਿਰੀ ਫੀਡਰ ਦੀ ਬਿਜਲੀ ਸਪਲਾਈ ਅੱਜ 10 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ਅਫਸਰ ਇੰਜੀਨੀਅਰ ਜ਼ਸਪ੍ਰੀਤ ਸਿੰਘ ਅਤੇ ਜੇ ਈ ਹਿੱਤਅਭਿਲਾਸ਼ੀ ਸਿੰਗਲਾ ਨੇ ਦੱਸਿਆ ਕਿ ਸ਼ਹਿਰ ਦੀ ਰੇਲਵੇ ਰੋਡ ਦੇ ਨਿਰਮਾਣ ਸੰੰਬੰਧੀ ਚੱਲ ਰਹੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਰੱਖਦੇ ਸਪਲਾਈ ਬੰਦ ਰਹੇਗੀ।