ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰੰਜਨਾ ਮਿੱਤਲ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ

0
126

ਮਾਨਸਾ 08,ਫਰਵਰੀ (ਸਾਰਾ ਯਹਾ /ਜੋਨੀ ਜਿੰਦਲ): ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਮਾਨਸਾ ਵਿੱਚ ਵੱਖ-ਵੱਖ ਵਰਾਡਾ ਵਿਚ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਅਤੇ ਸਾਰੇ ਹੀ ਉਮੀਦਵਾਰ ਆਪਣੇ ਆਪਣੇ ਕੰਮਾਂ ਬਾਰੇ ਦੱਸ ਰਹੇ ਹਨ ਅਤੇ ਦੇ ਮੈਂ ਜਿੱਤਿਆ ਤਾਂ ਤੁਹਾਡੇ ਲਈ ਵਾਰਡ ਵਿਚ ਇਹ ਕੰਮ ਕਾਰਗਾ ਅਤੇ ਉਥੇ ਹੀ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰੰਜਨਾ ਮਿੱਤਲ

ਦੇ ਹੱਕ ਵਿੱਚ ਲੋਕਾਂ ਨੇ ਇਸ ਲਈ ਭਰਮਾਰ ਹੈ ਕਿ ਇਹ ਪੜੇ ਲਿਖੇ ਇਨਸਾਨ ਹਨ ਅਤੇ ਇਹ ਐਡਵੋਕੇਟ ਅਮਨ ਮਿੱਤਲ ਦੀ ਧਰਮ ਪਤਨੀ ਹੈ ਅਤੇ ਹਰੇਕ ਗੱਲ ਬਾਰੇ ਪਤਾ ਹੈ ਲੋਕਾਂ ਵਿਚ ਵਿਚਰਨ ਵਾਲੇ ਹਨ ਅਤੇ ਇਸ ਵਾਰਡ ਦੀ ਤਨਹਾਈ ਨਾਲ ਸੇਵਾ ਕਰਨ ਗੇ ਅਤੇ ਅੱਜ ਨੁੱਕੜ ਮੀਟਿੰਗ ਵਿੱਚ ਮਾਨਸਾ

ਦੇ ਐਮਐਲਏ ਨਾਜਰ ਸਿੰਘ ਮਾਨਸ਼ਾਹੀਆ ਅਤੇ ਲੀਗਲ ਸੈਲ ਪੰਜਾਬ ਦੇ ਵਾਈਸ ਚੇਅਰਮੈਨ ਐਡਵੋਕੇਟ ਲਖਨ ਪਾਲ ਅਤੇ ਬੀਰ ਇੰਦਰ ਧਾਲੀਵਾਲ ਇੰਨਚਰਜ ਕਾਂਗਰਸ ਭਵਨ ਅਤੇ ਕਮਲ ਸ਼ਰਮਾ ਪ੍ਰਵੀਨ ਟੋਨੀ ਸ਼ਰਮਾ ਇੰਦਰ ਸੈਨ ਅਕਲੀਆ, ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ

ਅਸ਼ੋਕ ਬਾਂਸਲ ਅਤੇ ਵੀ ਕੇ ਅਰੋੜਾ ਅਤੇ ਵਾਰਡ ਨੰਬਰ 13 ਦੇ ਸਾਰੇ ਪਤਵੰਤੇ ਸੱਜਣ ਹਜ਼ਾਰ ਸਨ

LEAVE A REPLY

Please enter your comment!
Please enter your name here