26। ਜਨਵਰੀ ਦਿੱਲੀ ਦੀ ਕਿਸਾਨ ਪਰੇਡ ਦੀ ਤਿਆਰੀ ਨੂੰ ਲੈ ਕਿ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ

0
17

ਸਰਦੂਲਗੜ੍ਹ 21, ਜਨਵਰੀ (ਸਾਰਾ ਯਹਾ /ਬਲਜੀਤ ਪਾਲ/ਕੁਲਵਿੰਦਰ ਕੜਵਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਝੁਨੀਰ ਬਲਾਕ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਜਿਹੜਾ ਉੱਲਕ ਬੁਰਜ ਝੇਰਿਆਵਾਲੀ ਟਾਡੀਆ ਮੀਆਂ ਬਾਂਦਰਾਂ ਚੂਹੜੀਆ ਆਦਿ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਉੱਲਕ ਦੀ ਦਾਣਾ ਮੰਡੀ ਵਿੱਚੋਂ ਪੁਹੰਚਿਆ ਉਸ ਦੀ ਅਗਵਾਈ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਨੇ ਕੀਤੀ ਅਤੇ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਬਲਕਰਨ ਸਿੰਘ ਐਡਵੋਕੇਟ ਇਸਤਰੀ ਵਿੰਗ ਦੀ ਜ਼ਿਲਾ ਆਗੂ ਭੈਣ ਬਲਵੀਰ ਕੌਰ ਐਡਵੋਕੇਟ ਮੱਖਣ ਸਿੰਘ ਭੈਣੀ ਬਾਘਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸੰਘਰਸ਼ ਦੀ ਸਾਰੀ ਜ਼ਿੰਮੇਵਾਰੀ ਆਪਣੇ ਆਪ ਸੰਭਾਲ ਕੇ ਰੱਖਣ ਲਈ ਸਾਂਝੀ ਕੀਤੀ ਗਈ ਅਤੇ ਪਿੰਡਾਂ ਦੀ ਜਨਤਾ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਜਿੰਮੇਵਾਰ ਹੋਣ ਦਾ ਦਾਅਵਾ ਕੀਤਾ ਅਤੇ ਅੱਜ ਤੋਂ ਪਿੰਡਾਂ ਵਿੱਚੋਂ ਪੂਰੀ ਤਿਆਰੀ ਕਰਕੇ ਬਹੁਤ ਭਾਰੀ ਗਿਣਤੀ ਵਿੱਚ ਟਰੈਕਟਰ ਮਾਰਚ ਲਈ ਤੋਰਿਆ ਜਾਵੇਗਾ ਪਿੰਡ ਇਕਾਈ ਦੇ ਪ੍ਰਧਾਨ ਅਮ੍ਰਿੰਤ ਪਾਲ ਸਿੰਘ ਚਰਨਜੀਤ ਸਿੰਘ ਹਰਚਰਨ ਸਿੰਘ ਕਾਲਾ ਸਿੰਘ ਇਕਬਾਲ ਸਿੰਘ ਬੁਰਜ ਕਾਂਤਾ ਸਿੰਘ ਝੇਰਿਆਵਾਲੀ ਗੋਰਾ ਸਿੰਘ ਚੂਹੜੀਆ ਆਦਿ ਸ਼ਾਮਲ ਸਨ ਅਤੇ

LEAVE A REPLY

Please enter your comment!
Please enter your name here