ਸ਼ਰਾਬ ਦਾ ਠੇਕਾ ਭੰਨ ਕੇ ਸ਼ਰਾਬ ਅਤੇ ਨਗਦੀ ਦੀ ਲੁੱਟ/ਖੋਹ ਕਰਨ ਵਾਲੇ ਗਿਰੋਹ ਮਾਨਸਾ ਪੁਲਿਸ ਵਲੋਂ 24 ਘੰਟਿਆਂ ਅੰਦਰ 5 ਮੁਲਜਿਮਾਂ ਨੂੰ ਕੀਤਾ ਕਾਬੂ

0
144

ਮਾਨਸਾ ,07 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋਂ ਦ¤ਸਿਆ ਗਿਆ ਕਿ
ਮਿਤੀ 04—01—2021 ਦੀ ਰਾਤ ਥਾਣਾ ਸਦਰ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਕੁਝ ਅਣਪਛਾਤ ੇ ਵਿਆਕਤੀਆਂ ਵੱਲੋਂ ਮਾਰੂ
ਹਥਿਆਰਾਂ ਦੇ ਜੋਰ ਨਾਲ ਸ਼ਰਾਬ ਦਾ ਠੇਕਾ ਭੰਨ ਕੇ ਸ਼ਰਾਬ ਅਤ ੇ ਨਗਦੀ ਦੀ ਲੁੱਟ/ਖੋਹ ਕਰਕੇ ਲੈ ਜਾਣ ਸਬੰਧੀ ਦਰਜ਼ ਹੋੲ ੇ
ਅਨਟਰੇਸ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋਂ 24 ਘੰਟਿਆਂ ਅੰਦਰ ਟਰੇਸ ਕਰਕੇ 5 ਮੁਲਜਿਮਾਂ ਨੂੰ ਕਾਬ ੂ ਕਰਕੇ ਲੁੱਟ ਦਾ ਮਾਲ
ਬਰਾਮਦ ਕਰਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਇਹ ਸਫਲਤਾਂ ਮਾਨਸਾ ਪੁਲਿਸ ਵ¤ਲੋਂ ਜਿਲਾ ਅμਦਰ ਦਿਨ/ਰਾਤ
ਸਮੇਂ ਚ¤ਪੇ ਚ¤ਪੇ ਤੇ ਕੀਤੇ ਜਾ ਰਹੇ ਸਖਤ ਸੁਰ¤ਖਿਆਂ ਪ੍ਰਬμਧਾਂ, ਅਸਰਦਾਰ ਢμਗ ਨਾਲ ਗਸ਼ਤਾ ਤੇ ਨਾਕਾਬμਦੀਆ ਕਰਨ ਅਤੇ
ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆਉਣ ਦੇ ਮ¤ਦੇ—ਨਜ਼ਰ ਹਾਸਲ ਹੋਈ ਹੈ। ਜਿਸਨੂੰ ਅ¤ਗੇ ਲਈ ਵੀ
ਇਸੇ ਤਰਾ ਹੀ ਜਾਰੀ ਰ¤ਖਿਆ ਜਾ ਰਿਹਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 05—01—2021
ਨੂੰ ਮੁਦੱਈ ਬਿਰਜੇਸ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਬਿਰਾਮਪੁਰ (ਯੂ.ਪੀ.) ਹਾਲ ਪਿੰਡ ਨੰਗਲ ਕਲਾਂ ਨੇ ਥਾਣਾ ਸਦਰ
ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਪਿੰਡ ਨੰਗਲ ਕਲਾਂ ਵਿਖੇ ਸ਼ਰਾਬ ਦੇ ਠੇਕੇ ਪਰ ਕਰਿੰਦਾ ਲੱਗਾ ਹੋਇਆ
ਹੈ। ਅੱਜ ਉਹ ਅਤ ੇ ਉਸਦੇ ਚਾਚ ੇ ਦਾ ਲੜਕਾ ਦਰਗੇਸ਼ ਕੁਮਾਰ ਠੇਕੇ ਦੇ ਗੇਟ ਨੂੰ ਬੰਦ ਕਰਕੇ ਜਾਲੀ ਵਿਚੋ ਦੀ ਸ਼ਰਾਬ ਵੇਚ ਰਹੇ ਸੀ
ਤਾਂ ਵਕਤ ਕਰੀਬ 8.45 ਪੀ.ਐਮ. ਤੇ ਇੱਕ ਕਾਰ ਪਰ 4/5 ਵਿਆਕਤੀ ਆਏ, ਜਿਹਨਾਂ ਨੇ ਲੋਹੇ ਦੀ ਪਾਈਪ ਨਾਲ ਗੇਟ ਦੀ
ਸੰਗਲੀ ਤੋੜ ਦੇ ਠੇਕੇ ਅੰਦਰ ਦਾਖਲ ਹੋ ਕੇ ਆਪਣੇ ਹਥਿਆਰਾਂ ਨਾਲ ਉਹਨਾਂ ਦੇ ਸੱਟਾਂ ਮਾਰੀਆ ਅਤ ੇ ਗੱਲੇ ਵਿੱਚੋ ਨਗਦੀ
25,310 ਰੁਪਏ ਕੱਢ ਕੇ ਸਮੇਤ ਠੇਕੇ ਵਿੱਚੋ 21 ਪੇਟੀਆ ਸ਼ਰਾਬ ਚੁੱਕ ਕੇ ਕਾਰ ਵਿੱਚ ਰੱਖ ਕੇ ਮੌਕਾ ਤੋਂ ਚਲੇ ਗਏ। ਮੁਦੱਈ
ਦੇ ਬਿਆਨ ਪਰ ਨਾਮਲੂਮ ਵਿਆਕਤੀਆ ਵਿਰੁੱਧ ਮੁਕੱਦਮਾ ਨੰਬਰ 3 ਮਿਤੀ 05—01—2021 ਅ/ਧ 395,382,379—ਬੀ.(2)
ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਅਨਟਰੇਸ ਮੁਕੱਦਮੇ ਨੂੰ ਟਰੇਸ
ਕਰਨ ਲਈ ਜਰੂਰੀ ਸੇਧਾਂ ਦਿੱਤੀਆ ਗਈਆ। ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ
ਸੰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਸਮੇਤ ਪੁਲਿਸ ਪਾਰਟੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ
ਬਣਾ ਕੇ ਵੱਖ ਵੱਖ ਥਾਵਾਂ ਤੇ ਰੇਡਾਂ ਕਰਨ ਲਈ ਰਾਵਾਨਾ ਕੀਤੀਆ ਗਈਆ। ਜਿਹਨਾਂ ਵੱਲੋਂ ਕੁਝ ਹੀ ਘੰਟਿਆਂ ਅੰਦਰ ਵਾਰਦਾਤ
ਨੂੰ ਟਰੇਸ ਕਰਕੇ ਮੁਕੱਦਮਾ ਵਿੱਚ 9 ਮੁਲਜਿਮਾਂ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ, ਸੰਦੀਪ
ਕੁਮਾਰ ਉਰਫ ਕਾਲੂ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ, ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ
ਵਾਸੀ ਮਾਨਸਾ, ਮਨਪਰੀਤ ਸਿੰਘ ਉਰਫ ਮਨੀ ਪੁੱਤਰ ਸੁਰਜੀਤ ਸਿੰਘ ਵਾਸੀ ਖਿਆਲਾਂ ਕਲਾਂ, ਸੋਹਣ ਲਾਲ ਉਰਫ ਕਾਕਾ ਪੁੱਤਰ
ਤਰਸੇਮ ਚੰਦ ਵਾਸੀ ਨੰਗਲ ਕਲਾਂ, ਗੁਰਪਰੀਤ ਸਿੰਘ ਉਰਫ ਕਾਲੂ ਪੁੱਤਰ ਪੱਪੂ ਸਿੰਘ ਵਾਸੀ ਟਾਂਡੀਆ ਹਾਲ ਮਾਨਸਾ, ਪ੍ਰਭਜੋਤ
ਸਿੰਘ ਉਰਫ ਪ੍ਰਿੰਸ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ, ਮੌਟੀ ਵਾਸੀ ਲੱਲੂਆਣਾ ਰੋਡ ਮਾਨਸਾ ਅਤੇ ਲਾਡੀ ਸਿੰਘ ਵਾਸੀ
ਡੇਲੂਆਣਾ ਨੂੰ ਨਾਮਜਦ ਕੀਤਾ ਗਿਆ। ਨਾਮਜਦ 9 ਮੁਲਜਿਮਾਂ ਵਿੱਚੋ 5 ਮੁਲਜਿਮਾਂ ਗਗਨਦੀਪ ਸਿੰਘ ਉਰਫ ਗੱਗੂ, ਸੰਦੀਪ
ਕੁਮਾਰ, ਪ੍ਰਭਜੋਤ ਸਿੰਘ ਉਰਫ ਜੋਤਾ, ਮਨਪਰੀਤ ਸਿੰਘ ਉਰਫ ਮਨੀ ਅਤ ੇ ਸੋਹਣ ਲਾਲ ਉਰਫ ਕਾਕਾ ਨੂੰ ਕਾਬੂ ਕੀਤਾ ਗਿਆ ਹੈ।
ਜਿਹਨਾ ਪਾਸੋਂ ਵਾਰਦਾਤ ਵਿੱਚ ਵਰਤੀ ਜੈਨ ਕਾਰ, 2 ਮੋਟਰਸਾਈਕਲ ਸਮੇਤ 9 ਪੇਟੀਆ ਸ਼ਰਾਬ, ਨਗਦੀ 15,000 ਰੁਪੲ ੇ ਅਤੇ
ਇੱਕ ਰਾਡ ਲੋਹਾ ਬਰਾਮਦ ਕੀਤੇ ਗਏ ਹਨ।

ਇਹਨਾਂ ਮੁਲਜਿਮਾਂ ਦਾ ਪਿਛੋਕੜ ਕਰੀਮੀਨਲ ਪ੍ਰਵਿਰਤੀ ਦਾ ਹੈ, ਜਿਨ੍ਹਾਂ ਵਿਰੁ¤ਧ 10 ਤੋਂ ਵ¤ਧ ਮੁਕ¤ਦਮੇ ਪਹਿਲਾਂ
ਦਰਜ਼ ਰਜਿਸਟਰ ਹੋਣ ਬਾਰੇ ਪਤਾ ਲ¤ਗਿਆ ਹੈ। ਰਹਿੰਦੇ ਮ ੁਲਜਿਮਾਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਵੀ
ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ ਪੁਲਿਸ ਰਿਮਾਂਡ
ਹਾਸਲ ਕੀਤਾ ਜਾਵੇਗਾ। ਦੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋਂ ਡੂμਘਾਈ ਨਾਲ ਪੁ¤ਛਗਿ¤ਛ ਕਰਕੇ ਮੁਕੱਦਮਾਂ ਦੀ ਬਾਕੀ ਰਹਿੰਦੀ
ਬਰਾਮਦਗੀ ਕਰਵਾਈ ਜਾਵੇਗੀ, ਇਨ੍ਹਾਂ ਨੇ ਹੋਰ ਕਿੱਥੇ/ਕਿੱਥੇ, ਕਿਹੜੀਆਂ/ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤ ੇ ਇਸ
ਗਿਰੋਹ ਵਿੱਚ ਹੋਰ ਕਿਹੜੇ ਕਿਹੜੇ ਮੈਂਬਰ ਸ਼ਾਮਲ ਹਨ ਆਦਿ ਸਬੰਧੀ ਪਤਾ ਲਗਾਇਆ ਜਾਵੇਗਾ। ਜਿਹਨਾਂ ਦੇ ਅਹਿਮ ਇੰਕਸਾਫ
ਨਾਲ ਹੋਰ ਅਨਟਰੇਸ ਮੁਕੱਦਮੇ ਟਰੇਸ ਹੋਣ ਦੀ ਸੰਭਾਵਨਾਂ ਹੈ।

ਮੁਕੱਦਮਾ ਨੰਬਰ 3 ਮਿਤੀ 05—01—2021 ਅ/ਧ 395,382,379—ਬੀ.(2) ਹਿੰ:ਦ ੰ: ਥਾਣਾ ਸਦਰ ਮਾਨਸਾ:
ਮੁਲਜਿਮ: 1).ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
2).ਸੰਦੀਪ ਕੁਮਾਰ ਉਰਫ ਕਾਲੂ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
3).ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
4).ਮਨਪਰੀਤ ਸਿੰਘ ਉਰਫ ਮਨੀ ਪੁੱਤਰ ਸੁਰਜੀਤ ਸਿੰਘ ਵਾਸੀ ਖਿਆਲਾਂ ਕਲਾਂ (ਗ੍ਰਿਫਤਾਰ)
5).ਸੋਹਣ ਲਾਲ ਉਰਫ ਕਾਕਾ ਪੁੱਤਰ ਤਰਸੇਮ ਚੰਦ ਵਾਸੀ ਨੰਗਲ ਕਲਾਂ (ਗ੍ਰਿਫਤਾਰ)
6).ਗੁਰਪਰੀਤ ਸਿੰਘ ਉਰਫ ਕਾਲੂ ਪੁੱਤਰ ਪੱਪੂ ਸਿੰਘ ਵਾਸੀ ਟਾਂਡੀਆ ਹਾਲ ਮਾਨਸਾ (ਗ੍ਰਿਫਤਾਰ ਨਹੀ)
7).ਪ੍ਰਭਜੋਤ ਸਿੰਘ ਉਰਫ ਪ੍ਰਿੰਸ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ (ਗ੍ਰਿਫਤਾਰ ਨਹੀ)
8).ਮੌਟੀ ਵਾਸੀ ਲੱਲੂਆਣਾ ਰੋਡ ਮਾਨਸਾ (ਗ੍ਰਿਫਤਾਰ ਨਹੀ)
9).ਲਾਡੀ ਸਿੰਘ ਵਾਸੀ ਡੇਲੂਆਣਾ (ਗ੍ਰਿਫਤਾਰ ਨਹੀ)

ਬਰਾਮਦਗੀ : —1 ਜੈਨ ਕਾਰ ਬਿਨਾ ਨ ੰਬਰੀ

—1 ਮੋਟਰਸਾਈਕਲ ਬਜਾਜ ਪਲਸਰ ਨੰ:ਪੀਬੀ.31ਐਚ—4807
—1 ਮੋਟਰਸਾਈਕਲ ਹੀਰੋਹਾਂਡਾ ਸਪਲੈਂਡਰ ਪਲੱਸ ਨੰ:ਪੀਬੀ.10ਡੀਈ—9622
—9 ਪੇਟੀਆ ਸ਼ਰਾਬ
—ਨਗਦੀ 15,000 ਰੁਪਏ
—1 ਰਾਡ ਲੋਹਾ

ਮੁਲਜਿਮਾਂ ਦਾ ਪਿਛਲਾ ਰਿਕਾਰਡ

  1. ਸੰਦੀਪ ਕੁਮਾਰ ਉਰਫ ਕਾਲੂ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
    1).ਮੁ:ਨੰ:5 ਮਿਤੀ 14—1—2020 ਅ/ਧ 411 ਹਿੰ:ਦੰ: ਥਾਣਾ ਸਿਟੀ—1 ਮਾਨਸਾ।
    2).ਮੁ:ਨੰ:181 ਮਿਤੀ 25—10—2019 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—1 ਮਾਨਸਾ।
    3).ਮੁ:ਨੰ:214 ਮਿਤੀ 24—12—2019 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—1 ਮਾਨਸਾ।
    4).ਮੁ:ਨੰ:16 ਮਿਤੀ 14—1—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ।
    5).ਮੁ:ਨੰ:17 ਮਿਤੀ 14—1—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ।
  2. ਸੋਹਣ ਲਾਲ ਉਰਫ ਕਾਕਾ ਪੁੱਤਰ ਤਰਸੇਮ ਚ ੰਦ ਵਾਸੀ ਨੰਗਲ ਕਲਾਂ (ਗ੍ਰਿਫਤਾਰ)
    1).ਮੁ:ਨੰ:10 ਮਿਤੀ 10—1—2020 ਅ/ਧ 78(2), 61/1/14 ਆਬ:ਐਕਟ ਥਾਣਾ ਝੁਨੀਰ।
    2).ਮੁ:ਨੰ:199 ਮਿਤੀ 11—12—2018 ਅ/ਧ 61/1/14 ਆਬ: ਐਕਟ ਥਾਣਾ ਬੋਹਾ।
    3).ਮੁ:ਨੰ:87 ਮਿਤੀ 26—7—2018 ਅ/ਧ 61/1/14 ਆਬ: ਐਕਟ ਥਾਣਾ ਝੁਨੀਰ।
    4).ਮੁ:ਨੰ:105 ਮਿਤੀ 8—5—2019 ਅ/ਧ 61/1/14 ਆਬ: ਐਕਟ ਥਾਣਾ ਸਦਰ ਮਾਨਸਾ।
    5).ਮੁ:ਨੰ:52 ਮਿਤੀ 3—7—2009 ਅ/ਧ 13ਏ/3/67 ਜੂਆ ਐਕਟ ਥਾਣਾ ਸਦਰ ਮਾਨਸਾ।
  3. ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
    ਪੜਤਾਲ ਕੀਤੀ ਜਾ ਰਹੀ ਹੈ।
  4. ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਮਿੱਠੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
    ਪੜਤਾਲ ਕੀਤੀ ਜਾ ਰਹੀ ਹੈ।
  5. ਮਨਪਰੀਤ ਸਿੰਘ ਉਰਫ ਮਨੀ ਪੁੱਤਰ ਸੁਰਜੀਤ ਸਿੰਘ ਵਾਸੀ ਖਿਆਲਾਂ ਕਲਾਂ (ਗ੍ਰਿਫਤਾਰ)
    ਪੜਤਾਲ ਕੀਤੀ ਜਾ ਰਹੀ ਹੈ।
  6. ਗੁਰਪਰੀਤ ਸਿੰਘ ਉਰਫ ਕਾਲੂ ਪੁੱਤਰ ਪੱਪੂ ਸਿੰਘ ਵਾਸੀ ਟਾਂਡੀਆ ਹਾਲ ਮਾਨਸਾ (ਗ੍ਰਿਫਤਾਰ ਨਹੀ)
  7. ਪ੍ਰਭਜੋਤ ਸਿੰਘ ਉਰਫ ਪ੍ਰਿੰਸ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ (ਗ੍ਰਿਫਤਾਰ ਨਹੀ)
  8. ਮੌਟੀ ਵਾਸੀ ਲੱਲੂਆਣਾ ਰੋਡ ਮਾਨਸਾ (ਗ੍ਰਿਫਤਾਰ ਨਹੀ)
  9. ਲਾਡੀ ਸਿੰਘ ਵਾਸੀ ਡੇਲੂਆਣਾ (ਗ੍ਰਿਫਤਾਰ ਨਹੀ)

LEAVE A REPLY

Please enter your comment!
Please enter your name here