ਕਿਸਾਨਾਂ ਵਲੋਂ ਵੱਡਾ ਐਲਾਨ 26 ਜਨਵਰੀ ‘ਤੇ ਰਾਜਪਥ ਨੂੰ ਚਾਰੋਂ ਪਾਸਿਓਂ ਘੇਰਾ ਪਾਉਣਗੇ ਕਿਸਾਨ ..!

0
51

02 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਹਰਿਆਣਾ ਦੇ ਜੀਂਦ ‘ਚ ਕਿਸਾਨ ਮਹਿਲਾਵਾਂ ਨੂੰ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਵਿਖੇ ਟਰੈਕਟਰ ਪਰੇਡ ਕਰਨ ਲਈ ਟਰੈਕਟਰ-ਟਰਾਲੀਆਂ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

ਜੀਂਦ ਤੋਂ ਪੰਜਾਬ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ‘ਤੇ ਇਨ੍ਹਾਂ ਔਰਤਾਂ ਨੂੰ ਇਨ੍ਹਾਂ ਤਸਵੀਰਾਂ ‘ਚ ਟੋਲ ਪਲਾਜ਼ਾ ਨੇੜੇ ਸਿਖਲਾਈ ਦਿੰਦੇ ਵੇਖਿਆ ਜਾ ਸਕਦਾ ਹੈ। ਔਰਤਾਂ ਨੂੰ ਇਹ ਵੀ ਸਿਖਾਇਆ ਜਾ ਰਿਹਾ ਹੈ ਕਿ ਤੰਗ ਸੜਕਾਂ ਤੋਂ ਕਿਵੇਂ ਨਿਕਲਣਾ ਹੈ। ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

ਔਰਤਾਂ ਨੇ ਸਾਫ ਕਿਹਾ ਹੈ ਕਿ 26 ਜਨਵਰੀ ਨੂੰ ਉਹ ਖੁਦ ਟਰੈਕਟਰ-ਟਰਾਲੀਆਂ ਚਲਾ ਕੇ ਦਿੱਲੀ ਪਹੁੰਚਣਗੀਆਂ ਤੇ ਰਾਜਪਥ ‘ਤੇ ਪਰੇਡ ਕਰਨਗੀਆਂ। ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

ਔਰਤਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਧਿਆਨ ਹਨ। ਅਤੇ ਹੁਣ ਉਹ ਬਿਲਕੁਲ ਪਿੱਛੇ ਨਹੀਂ ਹਟਣਗੇ। ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ‘ਤੇ ਚਾਰੇ ਪਾਸੇ ਟਰੈਕਟਰ ਹੀ ਟਰੈਕਟਰ ਦਿਖਾਈ ਦੇਣਗੇ। ਫੌਜ ਨੂੰ ਪਰੇਡ ਦੀ ਜਗ੍ਹਾ ਨਹੀਂ ਮਿਲੇਗੀ, ਉਥੇ ਚਾਰੇ ਪਾਸੇ ਟਰੈਕਟਰਾਂ ਦੀ ਪਰੇਡ ਹੋਵੇਗੀ।ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

ਕਿਸਾਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਮੁੱਖ ਮਹਿਮਾਨ ਜੋ ਦੂਜੇ ਦੇਸ਼ਾਂ ਤੋਂ ਆਉਣਗੇ, ਉਨ੍ਹਾਂ ਨੂੰ ਦੱਸਾਂਗੇ ਕਿ ਦੇਸ਼ ਦੀ ਇਹ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ।

ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 
ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 
ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 
ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

LEAVE A REPLY

Please enter your comment!
Please enter your name here