ਕਿਸਾਨਾਂ ਲਈ ਭੇਜੀਆਂ 300 ਕਿਲੋ ਦੇਸੀ ਘਿਓ ਨਾਲ ਬਣੀਆਂ ਪਿੰਨੀਆਂ

0
32

ਲੁਧਿਆਣਾ 6,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਦਿੱਲੀ ਦੀਆਂ ਹੱਦਾਂ ‘ਤੇ ਡਟੇ ਹੋਏ ਹਨ। ਐਤਵਾਰ ਨੂੰ ਕਿਸਾਨਾਂ ਦੇ ਦਿੱਲੀ ਅੰਦੋਲਨ ਨੂੰ ਚੱਲਦੇ ਹੋਏ 11 ਦਿਨ ਹੋ ਗਏ ਹਨ। ਇਸ ਦੌਰਾਨ ਪੰਜਾਬ ਦੇ ਲੋਕ ਕਿਸਾਨਾਂ ਨੂੰ ਵੱਖ-ਵੱਖ ਢੰਗ ਨਾਲ ਮਦਦ ਭੇਜ ਰਹੇ ਹਨ। ਲੁਧਿਆਣਾ ਦੇ ਪਿੰਡ ਬੱਦੋਵਾਲ ਸਥਿਤ ਸੰਸਥਾ ਵੱਲੋਂ ਕਿਸਾਨਾਂ ਨੂੰ 300 ਕਿਲੋ ਦੇਸੀ ਘਿਓ ਵਿੱਚ ਬਣੀਆਂ ਪਿੰਨੀਆਂ ਭੇਜੀਆਂ ਗਈਆਂ ਹਨ।

Eatables Made With 300 Kg Of Ghee Sent To Farmers | ਕਿਸਾਨਾਂ ਲਈ ਭੇਜੀਆਂ 300  ਕਿਲੋ ਦੇਸੀ ਘਿਓ ਨਾਲ ਬਣੀਆਂ ਪਿੰਨੀਆਂ

ਪਿਛਲੇ ਲੰਬੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ ਤੇ ਉਧਰ ਕਿਸਾਨ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ।

ਕਿਸਾਨਾਂ ਲਈ ਭੇਜੀਆਂ 300 ਕਿਲੋ ਦੇਸੀ ਘਿਓ ਨਾਲ ਬਣੀਆਂ ਪਿੰਨੀਆਂ

LEAVE A REPLY

Please enter your comment!
Please enter your name here