ਮਾਨਸਾ ਪੁਲਿਸ ਦੀ ਵੱਡੀ ਸਫਲਤਾਂ ਬਾਹਰਲੇ ਰਾਜਾਂ ਦੇ 7 ਟਰੱਕ ਟਰਾਲਿਆ ਜੀਰੀ ਦੇ ਬਰਾਮਦ

0
146

ਮਾਨਸਾ ,22 ਅਕਤੂਬਰ(ਸਾਰਾ ਯਹਾ / ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨ=%39ਸਟ ਜਾਰੀ ਕਰਦੇ
ਹ=%39ਸ=%39ਸਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲ=%39ਸ=%39ਸਂ ਬਾਹਰਲੇ ਰਾਜਾਂ ਤ=%39ਸ=%39ਸਂ ਸਸਤੇ ਭਾਅ ਵਿੱਚ ਟਰੱਕ ਟਰਾਲਿਆ ਰਾਹੀ
ਜ.ੀਰੀ ਲਿਆ ਕੇ ਬ=%39ਸਗਸ ਬਿਲਿੰਗ ਕਰਕੇ ਉਸਨੂੰ ਮੰਡੀਆਂ ਵਿੱਚ ਮਹਿੰਗੇ ਭਾਅ ਵੇਚਣ ਜਾਂ ਰਾਈਸ ਮਿੱਲਾਂ ਵਿੱਚ
ਅਨਲ=%39ਸ=%39ਸਡ ਕਰਨ ਵਾਲਿਆ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ| ਇਹਨਾਂ ਮੁਲਜਿਮਾਂ ਵੱਲ=%39ਸ=%39ਸਂ ਧ=%39ਸ=%39ਸਖਾਧੜੀ
ਕਰਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਸਬੰਧੀ ਇਹਨਾਂ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ 4 ਮੁਕੱਦਮੇ
ਦਰਜ. ਕਰਕੇ 9 ਮੁਲਜਿਮਾਂ ਨੂੰ ਕਾਬੂ ਕਰਕੇ 7 ਟਰੱਕ ਟਰਾਲਿਆ ਵਿੱਚ ਅਣ^ਅਧਿਕਾਰਤ ਤ=੍ਰਚਰਵਸ=੍ਰਚਰਵਸਰ ਤੇ ਭਰੀ ਜ.ੀਰੀ ਦੇ
4947 ਗੱਟਿਆਂ ਦੀ ਬਰਾਮਦਗੀ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ|

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ=%39ਸ=%39ਸਂ ਜਾਣਕਾਰੀ ਦਿੰਦੇ ਹ=%39ਸ=%39ਸਏ ਦੱਸਿਆ ਗਿਆ ਕਿ ਤਿਊਹਾਰਾਂ ਦਾ
ਸੀਜ.ਨ ਹ=%39ਸ=%39ਸਣ ਕਰਕੇ ਮਾਨਸਾ ਪੁਲਿਸ ਵੱਲ=%39ਸ=%39ਸਂ ਚੱਪੇ ਚੱਪੇ ਤੇ ਸੁਰੱਖਿਆਂ ਪ੍ਰਬੰਧ ਮੁਕੰਮਲ ਕਰਕੇ ਅਸਰਦਾਰ ਢੰਗ ਨਾਲ
ਗਸ.ਤਾ ਤੇ ਨਾਕਾਬੰਦੀਆ ਕੀਤੀਆ ਜਾ ਰਹੀਆ ਹਨ| ਇਸਤ=%39ਸ=%39ਸਂ ਇਲਾਵਾ ਦਾਣਾ ਮੰਡੀਆਂ ਵਿੱਚ ਝ=%39ਸ=%39ਸਨੇ ਦੀ ਆਮਦ
ਹ=%39ਸ=%39ਸਣ ਕਰਕੇ ਮੰਡੀਆ ਵਿੱਚ ਸੁਰੱਖਿਆਂ ਦੇ ਸੁਚੱਜੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ| ਇਸੇ ਮੁਹਿੰਮ ਦੀ ਲੜੀ ਵਿੱਚ
ਮੁਖਬਰੀ ਦੇ ਆਧਾਰ ਤੇ ਥਾਣਾ ਸਰਦੂਲਗੜ ਵਿਖੇ ਧ=%39ਸ=%39ਸਖਾਧੜੀ ਦੇ 2 ਮੁਕੱਦਮੇ ਦਰਜ. ਕਰਕੇ 4 ਮੁਲਜਿਮਾਂ ਹਰਪਾਲ ਸਿੰਘ
ਪੁੱਤਰ ਅਮਰ ਸਿੰਘ ਵਾਸੀ ਬਾੜਾ ਥਾਣਾ ਰਤੀਆ (ਹਰਿਆਣਾ), ਅਵਤਾਰ ਸਿੰਘ ਪੁੱਤਰ ਸਵਿੰਦਰ ਸਿੰਘ, ਕੁਲਦੀਪ ਸਿੰਘ
ਪੁੱਤਰ ਗੁਰਚਰਨ ਸਿੰਘ ਵਾਸੀਆਨ ਰਾਣੀਆ (ਹਰਿਆਣਾ) ਅਤੇ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਰਦੂਲਗੜ
ਨੂੰ ਗ੍ਰਿਫਤਾਰ ਕਰਕੇ 4 ਟਰੱਕ ਟਰਾਲਿਆ ਨੰ:ਐਚ.ਆਰ.63ਏ^8646, ਨੰ:ਆਰ.ਜੇ.23ਜੀਏ^4080,
ਨੰ:ਪੀਬੀ.03ਏਏ^9887 ਅਤੇ ਨੰ:ਪੀਬੀ.03ਏਜੈਡ^9302 ਨੂੰ ਕਾਬੂ ਕਰਕੇ 2525 ਗੱਟੇ ਜ.ੀਰੀ ਦੀ
ਬਰਾਮਦਗੀ ਕੀਤੀ ਗਈ ਹੈ|

ਇਸੇ ਤਰਾ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲ=%39ਸ=%39ਸਂ ਵੀ ਮੁਖਬਰੀ ਦੇ ਆਧਾਰ ਤੇ ਧ=%39ਸ=%39ਸਖਾਧੜੀ ਦਾ
1 ਮੁਕੱਦਮਾ ਦਰਜ. ਕਰਕੇ 1 ਟਰੱਕ ਟਰਾਲਾ ਨੰ:ਐਚ.ਆਰ.39ਡੀ^3106 ਨੂੰ ਕਾਬੂ ਕਰਕੇ 2 ਮੁਲਜਿਮਾਂ
ਪ੍ਰਤਾਪ ਪੁੱਤਰ ਸ=%39ਸ=%39ਸਹਣ ਲਾਲ ਵਾਸੀ ਢੰਡੂਰ (ਹਰਿਆਣਾ) ਅਤੇ ਸ=%39ਸਮਨਾਥ ਪੁੱਤਰ ਭੀਮ ਸਿੰਘ ਵਾਸੀ ਪੰਗਾਲ ਜਿਲਾ ਹਿਸਾਰ
(ਹਰਿਆਣਾ) ਨੂੰ ਕਾਬੂ ਕਰਕੇ 822 ਗੱਟੇ ਜ.ੀਰੀ ਦੀ ਬਰਾਮਦਗੀ ਕੀਤੀ ਗਈ ਹੈ| ਇਸੇ ਤਰਾ ਥਾਣਾ ਬਰੇਟਾ ਦੀ
ਪੁਲਿਸ ਪਾਰਟੀ ਨੇ ਧ=%39ਸ=%39ਸਖਾਧੜੀ ਦਾ 1 ਮੁਕੱਦਮਾ ਦਰਜ. ਕਰਕੇ 2 ਟਰੱਕ ਟਰਾਲਿਆਂ ਨੰ:ਪੀਬੀ.03ਏਏ^8572
ਅਤੇ ਨੰ:ਆਰ.ਜੇ.02ਜੀਏ^9332 ਨੂੰ ਕਾਬੂ ਕਰਕੇ 3 ਮੁਲਜਿਮਾਂ ਰੂਪ ਸਿੰਘ ਪੁੱਤਰ ਅਰਜਨ ਸਿੰਘ ਵਾਸੀ
ਹਿੰਮਤਪੁਰਾ (ਮ=%39ਸ=%39ਸਗਾ), ਰਣਧੀਰਜ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭਾਈਰੂਪਾ (ਬਠਿੰਡਾ) ਅਤੇ ਕਾਲਾ ਸਿੰਘ ਪੁੱਤਰ
ਕਾਕਾ ਸਿੰਘ ਵਾਸੀ ਰਾਮਪੁਰਾ (ਬਠਿੰਡਾ) ਨੂੰ ਗ੍ਰਿਫਤਾਰ ਕਰਕੇ ਦ=%39ਸ=%39ਸਨਾਂ ਟਰੱਕ ਟਰਾਲਿਆਂ ਵਿੱਚ=%39ਸ=%39ਸਂ 1600 ਗੱਟੇ
ਜ.ੀਰੀ ਦੀ ਬਰਾਮਦਗੀ ਕੀਤੀ ਗਈ ਹੈ|

ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ
ਮਾਨਯ=%39ਸ=%39ਸਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥ=%39ਸ=%39ਸ ਲੈ ਕੇ
ਆਏ ਸੀ ਅਤੇ ਅੱਗੇ ਕਿੱਥੇ ਲੈ ਕੇ ਜਾਣੀ ਸੀ ਅਤੇ ਇਸ ਕਾਲੇ ਕਾਰ=%39ਸ=%39ਸਬਾਰ ਵਿੱਚ ਹ=%39ਸ=%39ਸਰ ਕਿੰਨਾ ਕਿੰਨਾ ਮੁਲਜਿਮਾਂ ਦਾ
ਹੱਥ ਹੈ| ਜਿਹਨਾਂ ਪਾਸ=%39ਸ=%39ਸਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬਾਕੀ ਰਹਿੰਦੇ ਮੁਲਜਿਮਾਂ ਨੂੰ ਨਾਮਜਦ ਕਰਕੇ ਟਰੇਸ
ਕਰਕੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ| ਮੁਕੱਦਮਾ ਦੀ ਤੱਥਾਂ ਦੇ ਆਧਾਰ ਤੇ ਡੂੰਘਾਈ ਨਾਲ ਤਫਤੀਸ ਕੀਤੀ ਜਾ
ਰਹੀ ਹੈ, ਜਿਸ ਵਿੱਚ ਅਹਿਮ ਖੁਲਾਸੇ ਹ=%39ਸ=%39ਸਣ ਦੀ ਸੰਭਾਵਨਾਂ ਹੈ|

LEAVE A REPLY

Please enter your comment!
Please enter your name here