ਪੱਤਰਕਾਰ ਜਤਿੰਦਰ ਰਿੰਕੂ ਨੂੰ ਸਦਮਾ, ਪਿਤਾ ਦਾ ਦੇਹਾਂਤ

0
141

ਬੁਢਲਾਡਾ 13 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸ਼ਹਿਰ ਤੋਂ ਪੱਤਰਕਾਰ ਜਤਿੰਦਰ ਰਿੰਕੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਬਲਬੀਰ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ।  ਇਸ ਮੌਕੇ ਉਨ੍ਹਾਂ ਦੇ ਦੇਹਾਂਤ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਸਮੂਹ ਪੱਤਰਕਾਰ ਭਾਈਚਾਰੇ ਰਾਮ ਰਤਨ ਬਾਂਸਲ, ਸੁਨੀਲ ਮਨਚੰਦਾ, ਸਵਰਨ ਸਿੰਘ ਰਾਹੀ, ਵਿਨੋਦ ਗਰਗ, ਦਵਿੰਦਰ ਸਿੰਘ ਕੋਹਲੀ, ਬਲਵਿੰਦਰ ਜਿੰਦਲ, ਅਮਿਤ ਜਿੰਦਲ, ਅਮਨ ਮਹਿਤਾ, ਅਮਨ ਅਹੂਜਾ, ਗੁਰਮੀਤ ਮੀਤੀ, ਰਤਨ ਸ਼ਰਮਾ, ਅਮਿੱਤ ਚਾਵਲਾ, ਕੁਲਵਿੰਦਰ ਚਹਿਲ, ਇੰਦਰਜੀਤ ਟੋਨੀ, ਚਤਰ ਸਿੰਘ, ਮਨਜੀਤ ਮਸੋਣ, ਰਾਜਿੰਦਰ ਪੁਰੀ, ਅਸ਼ੋਕ ਲਾਕੜਾ, ਲਵੀ ਅਟਵਾਲ, ਐੱਨ ਪੀ ਸਿੰਘ ਨੇ ਪਰਿਵਾਰ ਨਾਲ ਗਹਿਰਾ ਦੁਖ ਪ੍ਰਗਟ ਕਰਦਿਆਂ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here