ਰਾਮਾਂ ਮੰਡੀ : 27 ਮਈ ( (ਸਾਰਾ ਯਹਾ/ਭੀਮ ਚੰਦ ਸ਼ੋਂਕੀ) : ਜਿਲਾ ਬਠਿੰਡਾ ਦੀ ਰਾਮਾਂ ਮੰਡੀ ਦੇ ਅੰਦਰ ਪਾਵਰਕਾਮ ਬਿਜਲੀ ਮਹਿਕਮੇ ਵੱਲੋ ਗੀਲੀਆਂ , ਬਜਾਰਾਂ ਅੰਦਰ ਖੰਭਿਆਂ ਨਾਲ ਬੰਨੇ ਮੀਟਰ ਬਕਸੇ ਨੀਵੇ ਹੋਣ ਕਰਕੇ ਤੇ ਮੀਟਰ ਲਈ ਲਾਏ ਬਕਸੇ ਟੁੱਟ ਕੇ ਬਿਜਲੀ ਦੀਲਆਂ ਤਾਰਾਂ ਹਾਦਸਿਆਂ ਨੂੰ ਸੱਦਾ ਦੇ ਰਹੀਟਾ ਹਨ | ਪਰੰਤੂ ਪਾਵਰਕਾਮ ਮਹਿਕਮਾ ਗੂੜੀ ਨੀਦ ਸੋ ਰਿਹਾ ਹੈ ਕਿ ਉਨਾਂ ਨੂੰ ਆਮ ਜਨਤਾ ਦੇ ਨੁਕਸਾਨ ਦਾ ਕੋਈ ਫਿਕਰ ਨਹੀ ਂਰਿਹਾ ਸਿਰਫ ਬਿਜਲੀ ਦੇ ਬਿੱਲ ਲੈ ਕੇ ਬੋਝੇ ਤੇ ਸਰਕਾਰ ਦਾ ਖਜਾਨਾ ਭਰਨ ਦੀ ਲਾਲਸਾ ਸਤਾ ਰਹੀ ਹੈ | ਆਖਰ ਦੁਨੀਆਂ ਵਿੱਚ ਕੋਬਿਡ-19 ਕਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੋਈ ਹੈ ਜਿਸ ਦਾ ਇਲਾਜ ਕੋਈ ਨਹੀ ਲੋਕਾਂ ਨੂੰ ਉਸ ਬਿਮਾਰੀ ਤੋ ਂਵੱਧ ਖੰਭਿਆ ਨਾਲ ਲਟਕੇ ਬਿਜਲੀ ਦੇ ਮੀਟਰਾਂ ਤੋ ਂਜਾਨ ਮਾਲ ਦਾ ਵੱਧ ਖਤਰਾ ਉਹਨਾਂ ਦੇ ਸਿਰਾ ਉਪਰ ਮਢਲਾ ਰਿਹਾ ਹੈ ਲੱਗਦਾ ਇੰਝ ਹੈ ਕਿ ਇਹ ਬਿਜਲੀ ਮਹਿਕਮੇ ਦੀ ਲੋਕਾਂ ਨੂੰ ਮੋਤ ਦੇ ਘਾਟ ਉਤਾਰਨ ਦੀ ਮਿਲੀ-ਜੁਲੀ ਸਾਜਿੰਸ ਪ੍ਰਤੀਤ ਹੁੰਦੀ ਹੈ ਜਦੋ ਕਿ ਪਾਵਰਕਾਮ ਮਹਿਕਮੇ ਨੂੰ ਇਹਨਾਂ ਮੀਟਰ ਵਾਲੇ ਬਕਸਿਆਂ ਦੀ ਤੁਰੰਤ ਸਾਂਭ-ਸੰਭਾਲ ਕਰਕੇ ਲੋਕਾਂ ਨੂੰ ਮੋਤ ਦੇ ਮੂੰਹ ਤੋ ਂਬਚਾਉਣਾ ਚਾਹੀਦਾ ਹੈ | ਇੱਥੇ ਇਹ ਵੀ ਲਿਖਣਯੋਗ ਹੈ ਕਿ ਅਵਾਰਾ ਪ-ੂ ਜੋ ਬੇਜੁਬਾਨ ਹਨ ਉਹ ਵੀ ਇਹਨਾਂ ਖੰਭਿਆਂ ਦੇ ਨਾਲ ਖੇਡਦੇ ਹਨ ਅਤੇ ਮੀਟਰ ਨੀਵੇ ਹੋਣ ਕਰਕੇ ਤੇ ਵਾਧੂ ਤਾਰਾਂ ਲਟਕਣ ਕਰਕੇ ਕਿਸੇ ਮੌਕੇ ਵੀ ਬੇਜੁਬਾਨ ਪਸੂਆਂ ਦਾ ਨੁਕਸਾਨ ਹੋਣ ਤੋ ਂਇਨਕਾਰ ਨਹੀ ਕੀਤਾ ਜਾ ਸਕਦਾ | | ਇੱਥੇ -ਹਿਰ ਦੇ ਵਸਨੀਕਾਂ ਦੀ ਬਿਜਲੀ ਮੰਤਰੀ ਪੰਜਾਬ ਕਮਿ-ਨਰ ਸਾਹਿਬ ਤੇ ਬਿਜਲੀ ਮਹਿਕਮੇ ਦੇ ਐਕਸ.ਨ ਤੇ ਪੁਰਜੋਰ ਮੰਗ ਹੈ ਕਿ ਅਣ-ਗਹਿਲੀ ਕਰਨ ਵਾਲੇ ਕਰਮਚਾਰੀਆਂ ਤੇ ਇਹਨਾ ਦੇ ਉਪਰ ਬੈਠੇ ਅਫਸਰ ਸਾਹਿਬਾਨਾਂ ਤੇ ਇਹ ਇਨਕੁਆਰੀ ਕਰਕੇ ਕਾਨੂੰਨ ਤਹਿਤ ਕਾਰਵਾਈ ਕਰਕੇ -ਹਿਰ ਵਾਸੀਆਂ ਨੂੰ ਇਨਸਾਫ ਦਵਾਇਆ ਜਾਵੇ |