ਮਾਨਸਾ ਲਈ ਮਾਣ ਦੀ ਗਲ : 8 ਪੁਲਿਸ ਕਰਮੀ ਅਤੇ ਇੱਕ ਡਾਕਟਰ ਸਹਿਬਾਨ ਨੂੰ ਡੀ.ਜੀ.ਪੀ.ਵੱਲੋਂ ਡਿਸਕ ਐਵਾਰਡ ਨਾਲ ਨਿਵਾਜਿਆ ਗਿਆ

0
306

ਮਾਨਸਾ 6 ਮਈ (ਸਾਰਾ ਯਹਾ,ਬਲਜੀਤ,ਸ਼ਰਮਾ) : ਕੋਰੋਨਾ ਵਾਇਰਸ (ਕੋਵਿਡ^19) ਤੋਂ ਬਚਾਅ ਲਈ ਸੁਚੱਜੀ ਡਿਊਟੀ ਨਿਭਾਉਣ ਵਾਲੇ 8 ਪੁਲਿਸ ਅਫਸਰਾਨ/ਕਰਮਚਾਰੀਆਂ ਅਤੇ ਮਾਨਸਾ ਪੁਲਿਸ ਹਸਪਤਾਲ ਨਾਲ ਅਟੈਂਚ ਸਿਵਲ ਹਸਪਤਾਲ ਮਾਨਸਾ ਦੇ 1 ਡਾਕਟਰ ਸਹਿਬਾਨ ਨੂੰ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋਂ ਡੀ.ਜੀ.ਪੀ. ਡਿਸਕ ਐਵਾਰਡ ਨਾਲ ਨਿਵਾਜਿਆ ਗਿਆ ^ਪਿੰਡ/ਪਿੰਡ, ਮੁਹੱਲੇ ਮੁਹੱਲੇ ਵਿੱਚ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ.ਨਾਂ ਵੰਡਣ ਸਬੰਧੀ ਵਿਲੇਜ ਪੁਲਿਸ ਅਫਸਰਾਂ ਨੂੰ ਪ੍ਰਸੰਸਾਂ ਪੱਤਰ ਦਿੱਤੇ ਗਏ| ^ਪੈਨਸ.ਨਾਂ ਵੰਡਣ ਵਿੱਚ ਪੁਲਿਸ

LEAVE A REPLY

Please enter your comment!
Please enter your name here