ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ ਅਗਲੇ ਛੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਜਿਸ ‘ਚ ਵੱਧ ਤੋਂ ਵੱਧ ਦੇ Maximum temperature ‘ਚ ਕਮੀ ਆਵੇਗੀ। ਦੱਸ ਦਈਏ ਕਿ ਚੰਡੀਗੜ੍ਹ ਸਣੇ ਪੂਰੇ ਪੰਜਾਬ ਵਿੱਚ 12, 13 ਅਤੇ 14 ਮਾਰਚ ਨੂੰ ਮੀਂਹ ਪੈਣਗੇ ਅਤੇ ਤੂਫਾਨ ਵੀ ਆ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹੋਲੀ ‘ਤੇ ਮੌਸਮ ਦੀ ਮਹਿਰ ਰਹੀ ‘ਤੇ ਮੌਸਮ ਸਾਫ ਰਿਹਾ, ਪਰ ਹੁਣ ਬੱਦਲਵਾਈ ਰਹਿਣ ਦੀ ਉਮੀਦ ਹੈ।
ਜਾਣੋ ਤਾਪਮਾਨ ਦਾ ਅਨੁਮਾਨ:
10 ਮਾਰਚ: ਘੱਟੋ ਘੱਟ 11 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 24ਡਿਗਰੀ ਸੈਲਸੀਅਸ
11 ਮਾਰਚ: ਘੱਟੋ ਘੱਟ 11 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ
12 ਮਾਰਚ: ਘੱਟੋ ਘੱਟ 13 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ
13 ਮਾਰਚ: ਘੱਟੋ ਘੱਟ 13 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ
14 ਮਾਰਚ: ਘੱਟੋ ਘੱਟ 13 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ
15 ਮਾਰਚ: ਘੱਟੋ ਘੱਟ 12 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ
16 ਮਾਰਚ: ਘੱਟੋ ਘੱਟ 12 ਡਿਗਰੀ ਸੈਲਸੀਅਸ, ਵੱਧ ਤੋਂ ਵੱਧ 22 ਡਿਗਰੀ ਸੈਲਸੀਅ